Sign up to save your podcastsEmail addressPasswordRegisterOrContinue with GoogleAlready have an account? Log in here.
LIFE IS EDUCATION AND EDUCATION IS LIFE. EDUCATION IS A CONTINUOUS PROCESS EVERY INDIVIDUAL LEARNS SOMETHING I FROM EVERY STEP OF LIFE.... more
FAQs about SRAN EDUCATIONAL PODCASTING CHANNEL (PSEB):How many episodes does SRAN EDUCATIONAL PODCASTING CHANNEL (PSEB) have?The podcast currently has 12 episodes available.
June 23, 2020ਭਾਰਤੀ ਸੰਵਿਧਾਨ--ਅਰਥ ਅਤੇ ਵਿਸ਼ੇਸ਼ਤਾਵਾਂ। ( 8ਵੀ ਅਤੇ 10ਵੀ ਜਮਾਤ) Indian Constitution- Main Features.ਸੰਵਿਧਾਨ ਇੱਕ ਮੌਲਿਕ ਜਾਂ ਕਾਨੂੰਨੀ ਦਸਤਾਵੇਜ਼ ਹੈ, ਜਿਸ ਦੇ ਅਨੁਸਾਰ ਕਿਸੇ ਦੇਸੂ ਦਾ ਰਾਜ ਪ੍ਰਬੰਧ ਚਲਾਇਆ ਜਾਂਦਾ ਹੈ। ਵਿਸ਼ੇਸ਼ਤਾਵਾਂ--1. ਲੰਬਾ ਅਤੇ ਲਿਖ਼ਤੀ ਸੰਵਿਧਾਨ। 2.ਕਠੋਰ ਅਤੇ ਲਚਕੀਲਾ 3. ਮੌਲਿਕ ਅਧਿਕਾਰ. 4.ਸੰਘਾਤਮਕ ਸਰਕਾਰ 5.ਸੁਤੰਤਰ ਅਤੇ ਨਿਰਪੱਖ ਨਿਆਂ ਪ੍ਰਣਾਲੀ 6.ਸੰਸਦੀ ਸਰਕਾਰ 7.ਬਾਲਗ ਮੱਤ ਅਧਿਕਾਰ 8.ਮੌਲਿਕ ਕਰਤੱਵ 9. ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ 10.ਨਿਰਦੇਸ਼ਕ ਸਿਧਾਂਤ...more10minPlay
June 22, 2020ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ. 8ਵੀ ਅਤੇ 10ਵੀ ਜਮਾਤ ਵਾਸਤੇ . Preamble of Indian Constitution (P.S.E.B)ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਮੁੱਖ ਤੱਤ। 1.ਪ੍ਰਭੂਸੱਤਾ 2.ਸਮਾਜਵਾਦ। 3.ਲੋਕਤੰਤਰ 4.ਧਰਮ ਨਿਰਪੱਖਤਾ 5.ਗਣਰਾਜ ਭਾਰਤੀ ਸੰਵਿਧਾਨ ਦੀ ਸਥਾਪਨਾ--26ਨਵੰਬਰ 1949 ਈ. ਭਾਰਤੀ ਸੰਵਿਧਾਨ ਲਾਗੂ ਕੀਤਾ….26ਜਨਵਰੀ 1950 ਈ . ਪੇਸ਼ਕਰਤਾ ---ਦਵਿੰਦਰ ਸਿੰਘ ਸ ਸ ਮਾਸਟਰ ਸ ਹ ਸ ਭਰੋਵਾਲ ਕਲਾਂ, ਜ਼ਿਲ੍ਹਾ -ਲੁਧਿਆਣਾ....more8minPlay
FAQs about SRAN EDUCATIONAL PODCASTING CHANNEL (PSEB):How many episodes does SRAN EDUCATIONAL PODCASTING CHANNEL (PSEB) have?The podcast currently has 12 episodes available.