Sign up to save your podcastsEmail addressPasswordRegisterOrContinue with GoogleAlready have an account? Log in here.
You will find something different in my Podcast. Let's start listening. There is spirituality ( Baani & Shabad), there is Self Love, there is self improvement, there is Affirmations, there is Forg... more
FAQs about It's Different:How many episodes does It's Different have?The podcast currently has 191 episodes available.
September 30, 2021ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨ ਕੋਇ ।। ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ।। ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ।। ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ।। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ।।...more2minPlay
September 21, 2021ਠਾਕੁਰ ਤੁਮ ਸਰਣਾਈ ਆਇਆ (ਅੰਗ ੧੨੧੮)ਸਾਰਗ ਮਹਲਾ ੫ ਠਾਕੁਰ ਤੁਮ ਸਰਣਾਈ ਆਇਆ ।।੨।।੫੧।।੭੪।।...more1minPlay
September 09, 2021Punjabi Songs (Devotional)Punjabi songs (Devotional) Ardaas karaan, Shukrana (Prabh Gill), Ek Tera Sahara (Gary Sandhu),Baba Nanak dukhiya de naath we, Uchaa Dar Babe Nanak da (Gurdaas Maan),Sahib Jinah diya manne (Nachhatar Gill), Tere rang nayare dateya, Har bande di awaaz wich oh aap bolda (Mera Baba Nanak)...more59minPlay
September 06, 2021ਆਖਾ ਜੀਵਾ ਵਿਸਰੇ ਮਰ ਜਾਉ। ਐਸੀ ਮਰਨੀ ਜੋ ਮਰੈਗੁਰਬਾਣੀ ਕਿਰਤਨ (live ਸ੍ਰੀ ਹੇਮਕੁੰਟ ਸਾਹਿਬ)...more21minPlay
August 27, 2021ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ਅੰਗ ੯੬੧।।ਸਲੋਕ ਮਹਲਾ ੫।। ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ।। ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰੂ ਪਾਏ ਪੈ।। ਮਨ ਤਨ ਅੰਤਰਿ ਵਸ ਦੁਖਾ ਨਾਸ ਹੋਇ।। ਹਾਥ ਦੇਇ ਆਪਿ ਰਖੁ ਵਿਆਪੈ ਭਉ ਨਾ ਕੋਇ।। ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ।। ਸੰਤ ਜਨਾ ਕੇ ਸੰਗ ਹਉਮੇ ਰੋਗ ਜਾਏ ।। ਸਰਬ ਨਿਰੰਤਰ ਖਸਮ ਇੱਕੋ ਰਵਿ ਰਹਿਆ।। ਗੁਰ ਪਰਸਾਦੀ ਸੱਚੁ ਸੱਚੋ ਸੱਚੁ ਲਹਿਆ।। ਦਇਆ ਕਰਹੁ ਦਇਆਲ ਆਪਣੀ ਸਿਫਤ ਦੇਹੁ।। ਦਰਸ਼ਨ ਦੇ ਕੇ ਨਿਹਾਲ ਨਾਨਕ ਪ੍ਰੀਤਿ ਏਹ।।...more8minPlay
August 27, 2021ਨਾਨਕ ਚਿੰਤਾ ਮਤ ਕਰਹੁ ਅੰਗ ੯੫੫।। ਸਲੋਕ ਮ: ੨।। ਨਾਨਕ ਚਿੰਤਾ ਮਤ ਕਰਹੂ ਚਿੰਤਾ ਤਿਸ ਹੀ ਹੇਇ ।। ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ।। ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ।। ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ।।ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ।।ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ।। ਨਾਨਕ ਚਿੰਤਾ ਮਤ ਕਰਹੂ ਚਿੰਤਾ ਤਿਸ ਹੀ ਹੇਇ।।...more24minPlay
FAQs about It's Different:How many episodes does It's Different have?The podcast currently has 191 episodes available.