Sign up to save your podcastsEmail addressPasswordRegisterOrContinue with GoogleAlready have an account? Log in here.
You will find something different in my Podcast. Let's start listening. There is spirituality ( Baani & Shabad), there is Self Love, there is self improvement, there is Affirmations, there is Forg... more
FAQs about It's Different:How many episodes does It's Different have?The podcast currently has 188 episodes available.
November 16, 2021ਤਵ ਪ੍ਰਸਾਦਿ ਸਵਈਏ ਪੂਰੀ ਵਿਆਖਿਆਤਵ ਪ੍ਰਸਾਦਿ ਸਵਈਏ ਦੀ ਪੂਰੀ ਵਿਆਖਿਆ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ ਗੁਰਬਾਣੀ ਨੂੰ ਸਾਰੀ ਦੁਨੀਆਂ ਵਿੱਚ ਪਹੁੰਚਾਣ ਦਾ ਇਹ ਛੋਟਾ ਜਿਹਾ ਉਪਰਾਲਾ ਹੈ ।। ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਹੋਇਆ ਗਲਤੀਆਂ ਦੀ ਮਾਫ਼ੀ ਚਾਹੁੰਦੇ ਹਾਂ ।। ਕੋਈ ਸੁਝਾਵ ਦੇਣ ਲਈ ਤੁਸੀਂ ਕਮੈਂਟ ਕਰ ਸਕਦੇ ਹੋ !! ਇਹ ਕਥਾ-ਰਣਧੀਰ ਸਿੰਘ ਜੀ ਦੀ ਕੀਤੀ ਹੋਈ ਹੈ ।।...more11minPlay
November 15, 2021ਵਿਆਹ ਹੋਆ ਮੇਰੇ ਬਾਬੁਲਾ ਅੰਗ ੭੮ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਗ ੭੮ ਵਿਚ ਬਿਰਾਜਮਾਨ ਹੈ।। ਇਹ ਸ਼ਬਦ ਆਨੰਦ ਕਾਰਜ ਵੇਲੇ ਪੜ੍ਹਿਆ ਜਾਂਦਾ ਹੈ।। ਇਹਦੇ ਅਰਥ ਬੜੇ ਹੀ ਗੁੜ ਹਨ।। ਪਿਆਰ ਨਾਲ ਸਰਵਨ ਕਰੋ।। ਭੁੱਲ-ਚੁਕ ਦੀ ਖਿਮਾਂ ਆਪਣੇ ਸੁਝਾਅ ਦੇਣ ਲਈ ਕਮੇਂਟ ਕਰੋ।।...more5minPlay
November 15, 2021ਚੌਪਈ ਸਾਹਿਬ ਦੀ ਸੰਖੇਪ ਵਿਆਖਿਆਇਸ episode ਵਿੱਚ ਚੌਪਈ ਸਾਹਿਬ ਦੀ ਸਰਲ ਅਰਥ ਕੀਤਾ ਗਿਆ ਹੈ।। ਇਹ ਇਕ ਛੋਟਾ ਜਿਹਾ ਉਪਰਾਲਾ ਹੈ।।ਗੁਰਬਾਣੀ ਦਾ ਪਾਠ ਜਾਂ ਕਥਾ ਵਿਚ ਕੋਈ ਗਲਤੀ ਹੋਣ ਤੇ ਭੁੱਲ ਚੁੱਕ ਮਾਫ ਕਰਨੀ।।ਵਾਹਿਗੁਰੂ ਜੀ ਸਾਰਿਆ ਨੂ ਸਾਫ ਬਾਣੀ ਪੜ੍ਹਨ ਦਾ ਉਦਮ ਬਖਸ਼ਣ, ਕੋਈ ਵੀ ਸੁਝਾਅ ਦੇਣ ਲਈ ਤੁਸੀਂ comment ਕਰ ਸਕਦੇ ਹੋ।। ਇਹ ਕਥਾ ਰਣਧੀਰ ਸਿੰਘ ਜੀ ਨੇ ਕੀਤੀ ਹੈ...more12minPlay
November 05, 2021ਜਪੁ ਜੀ ਸਾਹਿਬ ਦੀ ਸਰਲ ਵਿਆਖਿਆਇਸ ਵਿਚ ਜਪੁਜੀ ਸਾਹਿਬ ਦੀ ਸਰਲ ਅਰਥ ਕੀਤਾ ਗਿਆ ਹੈ।। ਇਹ ਇਕ ਛੋਟਾ ਜਿਹਾ ਉਪਰਾਲਾ ਹੈ।।ਗੁਰਬਾਣੀ ਦਾ ਪਾਠ ਜਾਂ ਕਥਾ ਵਿਚ ਕੋਈ ਗਲਤੀ ਹੋਣ ਤੇ ਭੁੱਲ ਚੁੱਕ ਮਾਫ ਕਰਨੀ।।ਵਾਹਿਗੁਰੂ ਜੀ ਸਾਰਿਆ ਨੂ ਸਾਫ ਬਾਣੀ ਪੜ੍ਹਨ ਦਾ ਉਦਮ ਬਖਸ਼ਣ, ਕੋਈ ਵੀ ਸੁਝਾਅ ਦੇਣ ਲਈ ਤੁਸੀਂ comment ਕਰ ਸਕਦੇ ਹੋ।। ਇਹ ਕਥਾ ਰਣਧੀਰ ਸਿੰਘ ਜੀ ਨੇ ਕੀਤੀ ਹੈ।।...more52minPlay
October 26, 2021Hindi Bhajan sandhya (II)Listen bollywood devotional songs every morning and evening...more52minPlay
September 30, 2021ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨ ਕੋਇ ।। ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ।। ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ।। ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ।। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ।।...more2minPlay
FAQs about It's Different:How many episodes does It's Different have?The podcast currently has 188 episodes available.