Loona- Shiv Kumar Batalvi
ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 1
ਅੰਕ- ਪਹਿਲਾ
ਚਾਨਣੀ ਰਾਤ ਦੇ ਅੰਤਿਮ ਪਹਿਰ,ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਨੇੜੇ ਇੱਕ ਸੰਘਣੇ ਵਣ ਵਿੱਚ ਬੈਠੇ ਪੇ੍ਮ ਕਰ ਰਹੇ ਹਨ। ਉਨ੍ਹਾਂ ਦੀ ਆਪਸੀ ਗੱਲਬਾਤ ਇਸ ਅੰਕ ਵਿਚ ਬਿਆਨ ਕੀਤੀ ਗਈ ਹੈ।
Loona- Shiv Kumar Batalvi (Complete Audiobook) Playlist Link- • Loona- Shiv Kumar Batalvi (Complete ...
ਮੈਂ ਸ਼ਿਵ ਕੁਮਾਰ ਬਟਾਲਵੀ ਦੀ ਪੁਸਤਕ 'ਲੂਣਾ' ਨੂੰ ਆਵਾਜ਼ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ ।
ਇਹ ਇੱਕ ਮਹਾਂਕਾਵਿ ਹੈ, ਜਿਸ ਨੂੰ ਸ਼ਿਵ ਕੁਮਾਰ ਨੇ ਸੰਨ 1965 ਵਿੱਚ ਲਿਖਿਆ ਸੀ। ਪੂਰਨ ਭਗਤ ਦੀ ਕਥਾ ਤੇ ਅਧਾਰਿਤ ਇਸ ਕਾਵਿ -ਨਾਟ/ਮਹਾਂਕਾਵਿ 'ਲੂਣਾ' ਨੂੰ ਸੰਨ 1967 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ। ਉਸ ਸਮੇਂ ਸ਼ਿਵ ਕੁਮਾਰ ਦੀ ਉਮਰ ਕੇਵਲ 31 ਸਾਲ ਸੀ। ਪੁਸਤਕ 'ਲੂਣਾ' ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਵ ਕੁਮਾਰ ਵਲੋਂ 'ਮੇਰੇ ਪਾਤਰ ਮੇਰੀ ਕਥਾ' ਸਿਰਲੇਖ ਤਹਿਤ ਲਿਖੇ ਮੁਖਬੰਧ ਨੂੰ ਵੀ ਮੈਂ ਪੇਸ਼ ਕੀਤਾ ਹੈ।
ਹੁੰਗਾਰੇ ਦੀ ਉਡੀਕ ਵਿੱਚ ਸ਼ਿਵ ਕੁਮਾਰ ਦੀ ਲਿਖਤ ਮੇਰੀ ਆਵਾਜ਼ ਵਿੱਚ...
The cover art of this audiobook has been made by Artist Gurdish Pannu and Dr. Ruminder has given voice to this punjabi short story.
#punjabipodcast #famouspodcast #emotionalstory #moralstory #trendingpodcast #lifemotivation #trendingshortstory #motivational #trendingaudiobooks #punjabishortstories #listenaudiobooks #artistgurdishpannu #lifestyle #viral #videos #trending #trendingonspotify #life #audiolibrary #story #punjabiaudiobooks #punjabi #punjab #shortstories #punjabifolk#popularstories #famous #audiobook #punjabiculture #family #punjabimaaboli #motherhood #punjabistories #writer #punjabibooks #punjabiculture #ਪੰਜਾਬੀ #punjabifolk