Punjabi Audiobooks By Harleen Tutorials

Punjabi Audiobooks By Harleen Tutorials

By Harleen KaurArtsBooks
Download on the App Store

Punjabi Audiobooks By Harleen Tutorials episodes

  • Ep35 ਦੂਜੀ ਵਾਰ ਜੇਬ ਕੱਟੀ ਗਈ - ਨਵਤੇਜ ਸਿੰਘ ਪ੍ਰੀਤਲੜੀ | Duji Vaar Jeb Katti Gayi - Navtej Singh Preetlari | Punjabi Story #harleentutorials

    ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ

    ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ।
    ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁੱਖ’ ਅਤੇ ‘ਨਵੀਂ ਰੁੱਤ’।
    ਦੂਜੀ ਵਾਰ ਜੇਬ ਕੱਟੀ ਗਈ ~ ਨਵਤੇਜ ਸਿੰਘ ਪ੍ਰੀਤਲੜੀ

    Duji Vaar Jeb Katti Gayi ~ Navtej Singh Preetlari

    Narrated by ~ Harleen Kaur

    ⁠⁠#harleentutorials⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠⁠⁠⁠

    ⁠⁠⁠⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabipoem #punjabikavita⁠ ⁠⁠⁠⁠⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabikahani⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabikahaniyan⁠⁠⁠⁠⁠⁠⁠⁠⁠ 





    13 min
  • Ep34 ਹੀਰਿਆਂ ਦਾ ਹਾਰ - ਜੇ. ਬੀ. ਸਿੰਘ | Heereyan Da Haar - J. B. Singh | Punjabi Story #harleentutorials

    ਲੇਖਕ ਜੇ.ਬੀ. ਸਿੰਘ ਦੀ ਰਚਨਾ ‘ਹੀਰਿਆਂ ਦਾ ਹਾਰ’ ਵਾਕਈ ਦਿਲ ਅੰਦਰ ਅਛੋਪਲੇ ਜਿਹੇ

    ਬੈਠ ਜਾਣ ਵਾਲੀ ਕਹਾਣੀ ਹੈ। ਇਹ ਕਹਾਣੀ ਰਿਸ਼ਿਤਆਂ ਦੇ ਕੱਚੇ ਧਾਗਿਆਂ ਨੂੰ ਮਜ਼ਬੂਤ ਕਰਦੀ ਹੈ।

    ਹੀਰਿਆਂ ਦਾ ਹਾਰ ~ ਜੇ. ਬੀ. ਸਿੰਘ ਦੀ ਕਹਾਣੀ

    Heereyan Da Haar ~ Story by J. B. Singh

    Narrated by ~ Harleen Kaur

    ⁠#harleentutorials⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠⁠⁠

    ⁠⁠⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabipoem #punjabikavita ⁠⁠⁠⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabikahani⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabikahaniyan⁠⁠⁠⁠⁠⁠⁠⁠ 



    13 min
  • Ep33 ਸ਼ਾਨੇ-ਪੰਜਾਬ - ਰਘੁਬੀਰ ਢੰਡ | Shane Punjab - Raghubir Dhand | Punjabi Story #harleentutorials

    'ਸ਼ਾਨੇ-ਪੰਜਾਬ' ਪੰਜਾਬੀ ਕਹਾਣੀਕਾਰ 'ਰਘੁਬੀਰ ਢੰਡ' ਦੀ ਵਕਤ ਦੀਆਂ ਘੁੰਮਣਘੇਰੀਆਂ ਵਿੱਚ ਗੋਤੇ ਖਾਂਦੇ ਸੰਘਰਸ਼ਸ਼ੀਲ ਅਤੇ ਅਣਖੀਲੇ ਪਰਵਾਰ ਬਾਰੇ ਲਿਖੀ ਇੱਕ ਕਹਾਣੀ ਹੈ ਜੋ 1980ਵਿਆਂ ਵਿੱਚ ਪਹਿਲੀ ਵਾਰ ਛਪੀ ਸੀ। ਰਘੁਬੀਰ ਢੰਡ ਨੇ ਆਪਣੀ ਇਸ ਕਹਾਣੀ ਵਿੱਚ ਪੰਜਾਬ ਦੀ ਰੂਹ ਨੂੰ ਫੜਨ ਦਾ ਯਤਨ ਕੀਤਾ ਹੈ। ਅੱਜ ਦਾ ਪੰਜਾਬੀ ਮਾਨਸ ਭਾਵੇਂ ਉਸ ਸਮੇਂ ਦੇ ਪੰਜਾਬ ਤੋਂ ਬਹੁਤ ਅਗਾਂਹ ਲੰਘ ਆਇਆ ਹੈ ਜਿਸ ਦਾ ਜ਼ਿਕਰ ਇਸ ਕਹਾਣੀ ਵਿਚ ਹੋਇਆ ਹੈ, ਪਰ ਇਸ ਕਹਾਣੀ ਵਿਚਲਾ ਦਰਦ ਅੱਜ ਵੀ ਪੰਜਾਬ ਦੇ ਬਾਸ਼ਿੰਦੇ ਹੰਢਾ ਰਹੇ ਹਨ। ਬੱਸ ਹੁਣ ਇਸ ਦੇ ਸਿਰਫ਼ ਰੂਪ ਹੀ ਬਦਲੇ ਹਨ।

    ਸ਼ਾਨੇ-ਪੰਜਾਬ ~ ਰਘੁਬੀਰ ਢੰਡ ਦੀ ਕਹਾਣੀ

    Shane Punjab ~ Story by Raghubir Dhand

    Narrated by ~ Harleen Kaur

    #harleentutorials⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠⁠ ⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠⁠

    ⁠⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠⁠⁠ 


    45 min
  • Ep32 ਉਹ, ਤੇ ਉਹ - ਸੁਕੀਰਤ ਆਨੰਦ | Oh, Te Oh - Sukirat Anand | Punjabi Story #harleentutorials

    ਕੀ ਹੁੰਦਾ ਹੈ ਜਦੋਂ ਗ੍ਰਨਾਦਾ ਦੀਆਂ ਸੁੰਨਸਾਨ, ਹਨੇਰੀਆਂ ਗਲੀਆਂ ਵਿਚ ਇੱਕ ਪੰਜਾਬੀ ਬੰਦਾ ਰਾਹਜ਼ਨੀ ਦਾ ਸ਼ਿਕਾਰ ਹੋ ਜਾਂਦਾ ਹੈ ?


    ਉਹ, ਤੇ ਉਹ - ਸੁਕੀਰਤ ਆਨੰਦ ਦੀ ਕਹਾਣੀ

    Oh, Te Oh - Story by Sukirat Singh Anand

    Narrated by ~ Harleen Kaur

    #harleentutorials⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠ ⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠

    ⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠⁠ 


    36 min
  • Ep31 ਕੋਟ ਤੇ ਮਨੁੱਖ - ਨਵਤੇਜ ਸਿੰਘ ਪ੍ਰੀਤਲੜੀ | Coat Te Manukh - Navtej Singh Preetlari | Punjabi Story #harleentutorials

    ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ

    ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ।
    ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ
    ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁੱਖ’ ਅਤੇ ‘ਨਵੀਂ ਰੁੱਤ’।

    ਕੋਟ ਤੇ ਮਨੁੱਖ ~ ਨਵਤੇਜ ਸਿੰਘ ਪ੍ਰੀਤਲੜੀ ਦੀ ਕਹਾਣੀ

    Coat Te Manukh ~ Story by Navtej Singh Preetlari

    Narrated by ~ Harleen Kaur

    ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠

    ⁠⁠⁠#harleentutorials⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠

    ⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠ 


    27 min
  • Ep30 ਇੱਛਾਵਾਂ ਕਿਵੇਂ ਪੂਰੀਆਂ ਕਰੀਏ- ਸਵੇਟ ਮਾਰਡਨ | Ichhawan Kive Pooriyan Kariye- Swett Marden #harleentutorials

    ਜਦੋਂ ਆਦਮੀ ਦੇ ਮਨ 'ਚ ਸਾਹਸ ਤੇ ਲਗਨ ਦਾ ਮੇਲ ਹੁੰਦਾ ਫਿਰ ਉਹ ਸਭ ਕੁਝ ਕਰ ਗੁਜ਼ਰਦਾ। ਤੁਹਾਡੀ ਸਾਰੀ ਇੱਛਾ ਪੂਰੀ ਹੋ ਸਕਦੀ ਹੈ, ਏਨੀ ਯੋਗਤਾ ਤੁਹਾਡੇ 'ਚ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਇਸ ਯੋਗਤਾ ਨੂੰ ਪਹਿਚਾਣ ਲਓ। ਸਫ਼ਲਤਾ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਸਮੇਂ ਦਾ ਸਦਉਪਯੋਗ  ਕਰਨਾ ਹੋਏਗਾ ਜਿਨ੍ਹਾਂ ਜ਼ਿਆਦਾ ਸਮਾਂ ਤੁਸੀਂ ਆਪਣੇ ਉਦੇਸ਼ ਵਿਚ, ਆਪਣੀ ਇੱਛਾ ਪੂਰਤੀ 'ਚ ਲਗਾਓਗੇ ਓਹਨੀ ਨੇੜਤਾ ਤੁਹਾਡੇ ਕੰਮ ਦੀ ਸਫਲਤਾ 'ਚ ਆਏਗੀ ।

    ਇੱਛਾਵਾਂ ਕਿਵੇਂ ਪੂਰੀਆਂ ਕਰੀਏ ~ ਸਵੇਟ ਮਾਰਡਨ ਦਾ ਲੇਖ
    Ichhawan Kive Pooriyan Kariye ~Article by Swett Marden

    Narrated by ~ Harleen Kaur

    ⁠⁠⁠⁠⁠⁠⁠⁠⁠

    ⁠⁠⁠#harleentutorials⁠⁠⁠⁠⁠⁠ ⁠⁠⁠⁠⁠⁠#harleenkaur⁠⁠⁠⁠⁠⁠ ⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠

    ⁠⁠⁠#punjabipodcast ⁠⁠#punjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabiliterature⁠⁠⁠⁠⁠⁠ ⁠⁠⁠⁠⁠⁠#punjabibooks⁠⁠⁠⁠⁠⁠ ⁠⁠⁠⁠⁠⁠⁠⁠ ⁠⁠⁠⁠⁠⁠#bestpunjabistories⁠⁠⁠⁠⁠⁠ ⁠⁠⁠⁠⁠⁠#shortstoriesinpunjabi⁠⁠⁠⁠⁠⁠ ⁠⁠⁠⁠⁠⁠#punjabishortstories⁠⁠⁠⁠⁠⁠ ⁠⁠⁠⁠⁠⁠#motivationalpunjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabimaaboli⁠⁠⁠⁠⁠⁠ ⁠⁠⁠⁠⁠⁠#punjabiauthors⁠⁠⁠⁠⁠⁠ 


    13 min
  • Ep29 ਸੁਨਹਿਰੀ ਜਿਲਦ - ਨਾਨਕ ਸਿੰਘ | Sunehri Jild- Nanak Singh | Punjabi Story #harleentutorials

    ਸੁਨਹਿਰੀ ਜਿਲਦ ~ ਨਾਨਕ ਸਿੰਘ ਦੀ ਕਹਾਣੀ

    Sunehri Jild~ Story by Nanak Singh

    Narrated by ~ Harleen Kaur

    ⁠⁠⁠⁠⁠⁠⁠⁠⁠⁠⁠⁠⁠⁠⁠⁠⁠

    ⁠⁠#harleentutorials⁠⁠⁠⁠⁠⁠⁠⁠ ⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠

    ⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠ ⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠ ⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠ ⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠ ⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠ ⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠ ⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠ ⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠ 


    15 min
  • Ep28 ਮੈਂ ਛੁੱਟੀ 'ਤੇ ਜਾ ਰਹੀ ਹਾਂ- ਡਾ. ਅਰਵਿੰਦਰ ਧਾਲੀਵਾਲ | Main Chhutti Te Ja Rahi haan- Dr. Arvinder Dhaliwal | Punjabi Story #harleentutorials

    ਮੈਂ ਛੁੱਟੀ 'ਤੇ ਜਾ ਰਹੀ ਹਾਂ ~ ਡਾ. ਅਰਵਿੰਦਰ ਧਾਲੀਵਾਲ ਦੀ ਕਹਾਣੀ

    Main Chhutti Te Ja Rahi haan ~ Story by Dr. Arvinder Dhaliwal

    Narrated by ~ Harleen Kaur

    ⁠⁠⁠⁠⁠⁠⁠⁠⁠⁠⁠⁠⁠⁠⁠

    ⁠#harleentutorials⁠⁠⁠⁠⁠⁠⁠ ⁠⁠⁠⁠⁠⁠⁠#harleenkaur⁠⁠⁠⁠⁠⁠⁠ ⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠

    ⁠⁠⁠⁠#punjabipodcast ⁠⁠#punjabistories⁠⁠⁠⁠⁠⁠⁠ ⁠⁠⁠⁠⁠⁠⁠#punjabivirsa⁠⁠⁠⁠⁠⁠⁠ ⁠⁠⁠⁠⁠⁠⁠#punjabiliterature⁠⁠⁠⁠⁠⁠⁠ ⁠⁠⁠⁠⁠⁠⁠#punjabibooks⁠⁠⁠⁠⁠⁠⁠ ⁠⁠⁠⁠⁠⁠⁠⁠⁠⁠ ⁠⁠⁠⁠⁠⁠⁠#bestpunjabistories⁠⁠⁠⁠⁠⁠⁠ ⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠ ⁠⁠⁠⁠⁠⁠⁠#punjabishortstories⁠⁠⁠⁠⁠⁠⁠ ⁠⁠⁠⁠⁠⁠⁠#motivationalpunjabistories⁠⁠⁠⁠⁠⁠⁠ ⁠⁠⁠⁠⁠⁠⁠#punjabivirsa⁠⁠⁠⁠⁠⁠⁠ ⁠⁠⁠⁠⁠⁠⁠#punjabimaaboli⁠⁠⁠⁠⁠⁠⁠ ⁠⁠⁠⁠⁠⁠⁠#punjabiauthors⁠⁠⁠⁠⁠⁠⁠ 


    20 min
  • Ep27 ਵਗਦੇ ਪਾਣੀ- ਡਾ. ਦੀਵਾਨ ਸਿੰਘ ਕਾਲੇਪਾਣੀ | Vagde Pani- Dr. Diwan Singh Kalepani | Punjabi Poem #harleentutorials

    ਵਗਦੇ ਪਾਣੀ ~ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ

    Vagde Pani ~ Poem by Dr. Diwan Singh Kalepani

    Narrated by ~ Harleen Kaur

    ⁠⁠#harleentutorials⁠⁠ ⁠⁠#harleenkaur⁠⁠ ⁠⁠#punjabiaudiobooksbyharleentutorials⁠⁠

    ⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠ ⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠ ⁠⁠⁠⁠⁠⁠ ⁠⁠⁠⁠#bestpunjabistories⁠⁠⁠⁠⁠⁠⁠⁠ ⁠⁠⁠⁠⁠⁠⁠⁠ ⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠ ⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠ ⁠⁠⁠⁠⁠⁠⁠⁠# ⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠ ⁠⁠⁠⁠#punjabiaudiobooks #punjabipoems #punjabikavita #diwansinghkalepani

     


    2 min
  • Ep26 ਮਨ ਦਾ ਸਿੱਕਾ- ਰਵਿੰਦਰ ਰੁਪਾਲ | Mann Da Sikka- Ravinder Rupal | Punjabi Story #harleentutorials

    ਮਨ ਦਾ ਸਿੱਕਾ ~ ਰਵਿੰਦਰ ਰੁਪਾਲ ਦੀ ਕਹਾਣੀ

    Mann Da Sikka~ Story By Ravinder Rupal

    Narrated by ~ Harleen Kaur

    ⁠⁠⁠⁠⁠⁠⁠⁠⁠⁠⁠⁠⁠

    #harleentutorials⁠⁠⁠⁠⁠⁠ ⁠⁠⁠⁠⁠⁠#harleenkaur⁠⁠⁠⁠⁠⁠ ⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠

    ⁠⁠⁠#punjabipodcast ⁠⁠#punjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabiliterature⁠⁠⁠⁠⁠⁠ ⁠⁠⁠⁠⁠⁠#punjabibooks⁠⁠⁠⁠⁠⁠ ⁠⁠⁠⁠⁠⁠⁠⁠ ⁠⁠⁠⁠⁠⁠#bestpunjabistories⁠⁠⁠⁠⁠⁠ ⁠⁠⁠⁠⁠⁠#shortstoriesinpunjabi⁠⁠⁠⁠⁠⁠ ⁠⁠⁠⁠⁠⁠#punjabishortstories⁠⁠⁠⁠⁠⁠ ⁠⁠⁠⁠⁠⁠#motivationalpunjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabimaaboli⁠⁠⁠⁠⁠⁠ ⁠⁠⁠⁠⁠⁠#punjabiauthors⁠⁠⁠⁠⁠⁠ 

    21 min

About Punjabi Audiobooks By Harleen Tutorials

From the publisher's feed

Linking and Empowering generations through their mother tongue to preserve and better understand Punjabi Language, History and Culture through Punjabi Stories.

More shows like Punjabi Audiobooks By Harleen Tutorials

Punjabi Podcast by Sangtar

Punjabi Podcast

131 Listeners

Punjabi Audio Books By Gurjant Singh Rupowali by Gurjant Singh Rupowali

Punjabi Audio Books By Gurjant Singh Rupowali

11 Listeners

Surjit Patar Poetry in his Voice by Surjit Patar

Surjit Patar Poetry in his Voice

3 Listeners

Padhaku Nitin by Aaj Tak Radio

Padhaku Nitin

7 Listeners

Punjabi Audiobooks By Dr. Ruminder by Ruminder Kaur

Punjabi Audiobooks By Dr. Ruminder

11 Listeners

Achievehappily: Punjabi podcast on mindset & mental health by Gurikbal Singh

Achievehappily: Punjabi podcast on mindset & mental health

10 Listeners

Tavarikh (Podcast in Punjabi) by Podone

Tavarikh (Podcast in Punjabi)

5 Listeners

Next Page - ਅਗਲਾ ਵਰਕਾ - اگلا ورقۂ - अगला वरका - Audio Books in Punjabi by Dr. Manpreet Sahota

Next Page - ਅਗਲਾ ਵਰਕਾ - اگلا ورقۂ - अगला वरका - Audio Books in Punjabi

2 Listeners