Sign up to save your podcasts
Or

#JeevanKatha #SantAttarSinghJi #MastuanaSahibWale
ਪੜ੍ਹਨੇ ਪੈਣਾ
ਜਦ ਸੰਤ ਜੀ ਸੱਤ ਸਾਲ ਦੇ ਹੋਏ ਤਾਂ ਪਿਤਾ ਜੀ ਆਖਣ ਲੱਗੇ ਕਿ ਸਕੂਲ ਵਿੱਚ ਦਾਖ਼ਲ ਹੋ ਜਾਓ। ਬਾਲਕ-ਰੂਪ ਸੰਤ ਜੀ ਨੇ ਬੜੇ ਹੀ ਅਦਬ ਨਾਲ ਆਖਿਆ, “ਪਿਤਾ ਜੀ! ਅਸੀਂ ਅੰਗਰੇਜ਼ੀ ਫ਼ਾਰਸੀ ਨਹੀਂ ਪੜ੍ਹਨੀ, ਅਸੀਂ ਤਾਂ ਸੱਚ ਦੀ ਹੀ ਪਾੜ੍ਹਤ ਪੜ੍ਹਾਂਗੇ।’ ਇਹ ਬਚਨ ਸੁਣ ਕੇ ਪਿਤਾ ਜੀ ਨੇ ਭਾਈ ਰਾਮ ਸਿੰਘ ਨਿਰਮਲੇ ਦੇ ਡੇਰੇ ਰਾਮ ਸਿੰਘ ਜੀ ਪਾਸ ਪੜ੍ਹਨੇ ਪਾਇਆ।
© Copyright - The Kalgidhar Trust - Baru Sahib
Produced at - Eternal Voice Studios, Rajouri Garden, New Delhi
Book Reference:
Gurmukh Pyare - Sant Attar Singh Ji, Mastuana Sahib Wale
Written By - Sant Teja Singh ji, M.A., L.L.B. (Punjab), A.M. (Harvard)
Voice Over Artist - Mangat Ram, Himmat Singh (Student of Akal Gurmat Vidyala, Cheema Sahib)
Audio Recordist & Music Composition - J.S. Gurdas
Video Editing - Satnam Singh
Image Compilation - Satnam Singh
To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms:
Amazon Music
https://music.amazon.in/podcasts/068ace40-37d8-4bf2-8def-f64aceee5a96/sant-attar-singh-ji
Apple Podcasts
https://podcasts.apple.com/us/podcast/sant-attar-singh-ji/id1567935365
Castbox
https://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FM
Goodpods
https://goodpods.app.link/1ZWqTbku7Mb
Pocket Casts
https://pca.st/43z6wxu1

https://music.amazon.in/podcasts/068a...
Apple Podcasts
https://podcasts.apple.com/us/podcast...
Radio Public
https://radiopublic.com/sant-attar-si...
Pocket Casts
https://pca.st/43z6wxu1
Castbox
https://castbox.fm/vh/4148210
Goodpods
https://goodpods.app.link/1ZWqTbku7Mb
#JeevanKatha #SantAttarSinghJi #MastuanaSahibWale
ਬਾਲ ਲੀਲ੍ਹਾ
ਜਦ ਸੰਤ ਜੀ ਰਿੜ੍ਹਨ ਲੱਗ ਪਏ, ਕਈ ਵਾਰੀ ਕੁੱਛਾਂ, ਕੂੱਨਾਂ ਵਿੱਚ ਲੁਕ ਕੇ ਬੈਠ ਜਾਂਦੇ ਤੇ ਭੋਲੀ ਜੀ ਢੂੰਡ-ਢੂੰਡ ਕੇ ਫਾਵੇ ਹੁੰਦੇ। ਜਦ ਢਾਈ ਵਰਿ੍ਹਆਂ ਦੇ ਹੋਏ, ਤਾਂ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗ ਪਏ। ਇਨ੍ਹਾਂ ਦਾ ਵੱਡੀ ਭੈਣ ਰਤਨ ਕੌਰ ਨਾਲ ਬੜਾ ਪਿਆਰ ਹੋ ਗਿਆ ਤੇ ਸਾਰਾ ਦਿਨ ਭੈਣ ਨਾਲ ਪਰਚੇ ਰਹਿੰਦੇ। ਜਦ ਪੰਜ ਛੇ ਸਾਲ ਦੇ ਹੋਏ ਤਾਂ ਬਾਲਕਾਂ ਨਾਲ ਖੇਡਣ ਲੱਗੇ। ਜਿਹੜਾ ਬਾਲਕ ਘਰ ਆਵੇ ਉਸ ਨੂੰ ਆਖਿਆ ਕਰਨ, “ਆ ਭਈ ਭਗਤਾ! ਆ ਭਈ ਪ੍ਰੇਮੀਆਂ!” ਖੇਡਣ ਵਿੱਚ ਬੜੇ ਮਿੱਠੇ ਵਚਨ ਵਰਤਦੇ। ਕਈ ਵਾਰੀ ਹਾਣੀਆਂ ਨੂੰ ਆਪਣੇ ਆਲੇ-ਦੁਆਲੇ ਬਿਠਾ ਲਿਆ ਕਰਨ ਤੇ ਲੀਰਾਂ ਦੀਆਂ ਮਾਲਾ ਬਣਾ ਕੇ ਆਪ ਫੇਰਨ ਤੇ ਉਹਨਾਂ ਨੂੰ ਫਿਰਾਵਣ ਲੱਗ ਪੈਣ।
© Copyright - The Kalgidhar Trust - Baru Sahib
Produced at - Eternal Voice Studios, Rajouri Garden, New Delhi
Book Reference:
Gurmukh Pyare - Sant Attar Singh Ji, Mastuana Sahib Wale
Written By - Sant Teja Singh ji, M.A., L.L.B. (Punjab), A.M. (Harvard)
Voice Over Artist - Mangat Ram, Himmat Singh (Student of Akal Gurmat Vidyala, Cheema Sahib)
Audio Recordist & Music Composition - J.S. Gurdas
Video Editing - Satnam Singh
Image Compilation - Satnam Singh
To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms:
Amazon Music
https://music.amazon.in/podcasts/068ace40-37d8-4bf2-8def-f64aceee5a96/sant-attar-singh-ji
Apple Podcasts
https://podcasts.apple.com/us/podcast/sant-attar-singh-ji/id1567935365
Castbox
https://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FM
Goodpods
https://goodpods.app.link/1ZWqTbku7Mb
Pocket Casts
https://pca.st/43z6wxu1
#JeevanKatha #SantAttarSinghJi #MastuanaSahibWale #AatamMarg #ShabadGuru #Anbhaoparkashਸੰਤ ਜੀ ਮਹਾਰਾਜ ਦਾ ਜਨਮ ਸੰਤ ਜੀ ਮਹਾਰਾਜ ਦਾ ਜਨਮ ਪਿੰਡ ਚੀਮਾਂ, ਰਿਆਸਤ ਪਟਿਆਲਾ ਵਿਖੇ ਸੰਮਤ ੧੯੨੩ ਬਿਕ੍ਰਮੀ (ਸੰਨ ੧੮੬੬ ਈਸਵੀ) ਨੂੰ ਚੀਮਾਂ ਗੋਤ ਵਿੱਚ ਹੋਇਆ। ਪਿੰਡ ਚੀਮਾਂ ਰਿਆਸਤ ਪਟਿਆਲਾ ਦਾ ਇੱਕ ਉੱਘਾ ਨਗਰ ਹੈ। ਇਹ ਸੁਨਾਮ ਤੋਂ ਅੱਠ, ਭਿੱਖੀ ਅਤੇ ਲੌਂਗੋਵਾਲ ਤੋਂ ਸੱਤ, ਬੁਢਲਾਡੇ ਤੋਂ ਸਤ੍ਹਾਰਾਂ ਅਤੇ ਗੁਰਸਾਗਰ ਸਾਹਿਬ ਮਸਤੂਆਣੇ ਤੋਂ ਪੰਦਰਾਂ ਮੀਲ ਦੇ ਫਾਸਲੇ 'ਤੇ ਲਡਾ ਰਜਵਾਹਾ ਉੱਪਰ ਹੈ। ਚੀਮਾਂ (ਗੋਤ) ਮਾਝੇ ਤੋਂ ਕਾਂਗੜ ਆਇਆ ਅਤੇ ਕਾਂਗੜ ਤੋਂ ਇਸ ਥਾਂ ਆ ਵਸਿਆ। ਇਸ ਨਗਰ ਤੋਂ ਵੀਹ-ਪੰਝੀ ਮੀਲ ਦੇ ਪੰਧ 'ਤੇ ਸਰਦਾਰ ਮਦਾਰ ਖਾਨ ਪਚਾਦਾ ਡੱਸਕੇ ਡੋਗਰੇ ਰਹਿੰਦਾ ਸੀ। ਉਸ ਦੀ ਚੀਮਾਂ ਗੋਤ ਦੇ ਜੱਥੇਦਾਰ ਨਾਲ ਗੂੜ੍ਹੀ ਮਿੱਤਰਤਾਈ ਹੋ ਗਈ, ਇੱਥੋਂ ਤੀਕਰ ਕਿ ਆਪਸ ਵਿੱਚ ਧਰਮ-ਭਰਾ ਬਣ ਕੇ ਪੱਗ ਵਟਾਈ।© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music
https://music.amazon.in/podcasts/068ace40-37d8-4bf2-8def-f64aceee5a96/sant-attar-singh-ji
Apple Podcasts
https://podcasts.apple.com/us/podcast/sant-attar-singh-ji/id1567935365
Castbox
https://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FM
Goodpods
https://goodpods.app.link/1ZWqTbku7Mb
Pocket Casts
https://pca.st/43z6wxu1
#JeevanKatha #SantAttarSinghJi #MastuanaSahibWale #AatamMarg #ShabadGuru #Anbhaoparkashੴ ਸਤਿਗੁਰ ਪ੍ਰਸਾਦਿਜੀਵਨ ਕਥਾਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜਭਾਗਠੜੇ ਹਰਿ ਸੰਤਪਰਵਾਣੁ ਗਣੀ ਸੇਈਭਾਗ ਪਹਿਲਾਕਾਂਡ ੧ਸੂਹੀ ਮਹਲਾ ੫॥ਤੁਮ੍ਹਾਰੇ ਜਿਨ੍ ਘਰਿ ਧਨੁ ਹਰਿ ਨਾਮਾ ॥ਇਹ ਆਏ ਸਫਲ ਤਿਨਾ ਕੇ ਕਾਮਾ ॥੧॥ ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ਰਹਾਉ॥ ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥ ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥ ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥ (੭੪੯)© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music
https://music.amazon.in/podcasts/068ace40-37d8-4bf2-8def-f64aceee5a96/sant-attar-singh-ji
Apple Podcasts
https://podcasts.apple.com/us/podcast/sant-attar-singh-ji/id1567935365
Castbox
https://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FM
Goodpods
https://goodpods.app.link/1ZWqTbku7Mb
Pocket Casts
https://pca.st/43z6wxu1
#JeevanKatha #SantAttarSinghJi #MastuanaSahibWale #AatamMarg #ShabadGuru #Anbhaoparkashਅਨਭਉ ਪ੍ਰਕਾਸ਼ਗੁਰਸਿੱਖ ਦੀ ਲੋੜ, “ਸ਼ਬਦ ਗੁਰੂ ਸੁਰਤਿ ਧੁਨ ਚੇਲਾ" ਨਾਮ ਸਿਮਰਨ, ਰਿੱਧ-ਸਿੱਧ ਅਵਰਾ ਸਾਦ, ਕਾਮਲ ਫ਼ਕੀਰੀ ਤੇ ਵਿਚਾਰ ਅਨੁਸਾਰ ਉੱਪਰ ਪੇਸ਼ ਹੋ ਚੁੱਕੇ ਹਨ। ਹੁਣ ਸਿਰਫ਼ ਏਨੀ ਲੋੜ ਹੈ ਕਿ ਅਨਭਉ ਪ੍ਰਕਾਸ਼ ਤੇ ਆਪਣੇ ਤਜ਼ਰਬੇ ਵਿੱਚ ਆਏ ਹੋਏ ਵਿਚਾਰ ਸਾਧ-ਸੰਗਤ ਦੀ ਭੇਟਾ ਕੀਤੇ ਜਾਵਣ।© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music
https://music.amazon.in/podcasts/068ace40-37d8-4bf2-8def-f64aceee5a96/sant-attar-singh-ji
Apple Podcasts
https://podcasts.apple.com/us/podcast/sant-attar-singh-ji/id1567935365
Castbox
https://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FM
Goodpods
https://goodpods.app.link/1ZWqTbku7Mb
Pocket Casts
https://pca.st/43z6wxu1
#JeevanKatha #SantAttarSinghJi #MastuanaSahibWale #AatamMarg #ShabadGuru #KaamalFakiri
#JeevanKatha #SantAttarSinghJi #MastuanaSahibWale #AatamMarg #ShabadGuru #RidhiSidhi
#JeevanKatha #SantAttarSinghJi #MastuanaSahibWale #AatamMarg #ShabadGuru #SehajAwastha
#JeevanKatha #SantAttarSinghJi #MastuanaSahibWale #AatamMarg #ShabadGuru #NaamSimran
From the publisher's feed