Sign up to save your podcastsEmail addressPasswordRegisterOrContinue with GoogleAlready have an account? Log in here.
SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.... more
FAQs about Sikh Pakh Podcast:How many episodes does Sikh Pakh Podcast have?The podcast currently has 179 episodes available.
March 16, 2023ਮਨੁੱਖੀ ਅਧਿਕਾਰ – ਅਨੂਪ ਸਿੰਘ ਘਣੀਆਂਮਨੁੱਖੀ ਅਧਿਕਾਰਾਂ ਬਾਰੇ ਕੋਈ ਠੋਸ ਵਿਆਖਿਆ ਨਹੀਂ ਹੈ, ਮੌਜੂਦਾ ਵਿਆਖਿਆਵਾਂ ਵੀ ਸੰਕੀਰਨ ਹਨ ਜੋ ਕਿ ਮਨੁੱਖੀ ਹੱਕਾਂ ਦੇ ਘਾਣ ਦੀ ਰੂਹ ਤੱਕ ਪਹੁੰਚਣ ਤੋਂ ਅਸਮਰੱਥ ਹਨ। ਮਨੁੱਖੀ ਹੱਕਾਂ ਦਾ ਘਾਣ ਦੁਨੀਆ ਉੱਪਰ ਇੱਕ ਆਮ ਵਰਤਾਰਾ ਹੈ ਅਤੇ ਇਸ ਆਪਣੇ ਸੁੱਖਾ ਉੱਤੇ ਕੇਂਦਰਿਤ ਸੰਸਾਰ ਵਿਚ ਮਨੁੱਖੀ ਹੱਕਾਂ ਦੇ ਘਾਣ ਤੋਂ ਬਾਅਦ ਵੀ, ਨਿਆ ਦਾ ਬੋਝ ਪੀੜਤ ਧਿਰ ਉੱਪਰ ਹੀ ਹੁੰਦਾ ਹੈ।The post ਮਨੁੱਖੀ ਅਧਿਕਾਰ – ਅਨੂਪ ਸਿੰਘ ਘਣੀਆਂ appeared first on Sikh Pakh....more10minPlay
March 04, 2023ਉਮਰ ਕੈਦੀ ਦੀ ਰਿਹਾਈ ਦਾ ਅਮਲਇੰਡੀਆ ਵਿਧਾਨ ਦੀ ਸੱਤਵੀ ਜੁਜ ਦੀ ਸੂਬਾ ਸੂਚੀ ਅਨੁਸਾਰ ਜੇਲ੍ਹ ਮਹਿਕਮਾ ਸੂਬਿਆਂ ਦਾ ਵਿਸ਼ਾ ਹੈ। ਭਾਵ ਕੈਦੀ ਦੀ ਰਿਹਾਈ ਵਿਚ ਯੂਨੀਅਨ ਸਰਕਾਰ ਦਾ ਕੋਈ ਦਖਲ ਨਹੀ ਹੋਣਾ ਚਾਹੀਦਾ। ਜੇਲ੍ਹਾਂ ਦਾ ਪ੍ਰਬੰਧ , ਪ੍ਰਸ਼ਾਸਨ ਅਤੇ ਕੈਦੀਆਂ ਨਾਲ ਸਬੰਧ ਸਾਰੇ ਫੈਸਲੇ ਸੂਬਾ ਸਰਕਾਰ ਜੇਲ੍ਹ ਕਾਨੂੰਨ 1894( The Prison Act, 1894) ਅਤੇ ਜੇਲ੍ਹ ਜਾਬਤਾ ਦਸਤਾਬੇਜ (The Prison Manuals) ਅਨੁਸਾਰ ਲੈਂਦੀਆ ਹਨ।The post ਉਮਰ ਕੈਦੀ ਦੀ ਰਿਹਾਈ ਦਾ ਅਮਲ appeared first on Sikh Pakh....more21minPlay
February 20, 2023ਮਾਤ ਭਾਸ਼ਾ ਦਿਵਸ ’ਤੇ ਵਿਸ਼ੇਸ਼ – ਗੁਰਮੁਖੀ ਦੀ ਉਤਪਤੀ ਤੇ ਵਿਗਾਸਗੁਰਮੁਖੀ ਸ਼ਬਦ ਦਾ ਭਾਖਾਈ ਮੂਲਕ ਅਰਥ ਹੈ 'ਗੁਰੂ ਦੇ ਮੁਖ ਵਿਚੋਂ ਨਿਕਲੀ ਹੋਈ; ਅਤੇ ਲਿਪੀਮੂਲਕ ਅਰਥ ਹੈ 'ਜੋ ਗੁਰੂ ਨੇ ਬਣਾਈ।' ਗੁਰਮੁਖੀ ਦਾ ਨਿਰਮਾਣ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ, ਭਾਈ ਲਹਣੇ ਦੇ ਰੂਪ ਵਿਚ, ਕਰਤਾਰਪੁਰ ਵਿਖੇ ਸਤਿਗੁਰੁ ਸਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਹਿਨੁਮਾਈ ਹੇਠ ਕੀਤਾ।The post ਮਾਤ ਭਾਸ਼ਾ ਦਿਵਸ ’ਤੇ ਵਿਸ਼ੇਸ਼ – ਗੁਰਮੁਖੀ ਦੀ ਉਤਪਤੀ ਤੇ ਵਿਗਾਸ appeared first on Sikh Pakh....more17minPlay
February 14, 2023ਸਰਦਾਰ ਸ਼ਾਮ ਸਿੰਘ ਅਟਾਰੀਵਾਲਾਮੈਂ ਅੱਜ ਫ਼ੈਸਲਾ ਕੀਤਾ ਹੈ ਕਿ ਤੈਨੂੰ ਇਕ ਸ਼ਹੀਦ ਦੀ ਅਮਰ ਗਾਥਾ ਸੁਣਾਵਾਂ। ਪਰ ਸ਼ੁਰੂ ਕਿਵੇਂ ਕਰਾਂ ? ਕਿਹੜੇ ਸ਼ਹੀਦ ਦੀ ਗੱਲ ਸ਼ੁਰੂ ਕਰਾਂ ? ਤੈਨੂੰ ਤਾਰੂ ਸਿੰਘ ਸ਼ਹੀਦ ਦੀ ਸਾਖੀ ਸੁਣਾਵਾਂ,The post ਸਰਦਾਰ ਸ਼ਾਮ ਸਿੰਘ ਅਟਾਰੀਵਾਲਾ appeared first on Sikh Pakh....more11minPlay
January 28, 2023ਦਸਤਾਰ : ਸਤਿਕਾਰ ਅਤੇ ਮਹੱਤਵਦਸਤਾਰ ਸਿੱਖ ਦੀ ਪਛਾਣ ਅਤੇ ਸਵੈਮਾਣ ਦਾ ਮਹੱਤਵਪੂਰਨ ਅੰਗ ਹੈ। ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਵੀ 'ਦਸਤਾਰ' ਤੋਂ ਬਗ਼ੈਰ ਨਹੀਂ ਦੇਖਿਆ ਜਾ ਸਕਦਾ। ਫ਼ਾਰਸੀ ਭਾਸ਼ਾ ਦੇ ਸ਼ਬਦ ਦਸਤਾਰ ਦਾ ਅਰਥ ਹੈ 'ਪੱਗ' ਜਾਂ 'ਪਗੜੀ'।The post ਦਸਤਾਰ : ਸਤਿਕਾਰ ਅਤੇ ਮਹੱਤਵ appeared first on Sikh Pakh....more9minPlay
January 27, 2023ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ ਬਾਰੇ ਕੁਝ ਵਿਚਾਰਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਭਾਰਤ ਵਿਚਲੀ ਥਾਂਵਾਂ ਦੀ ਨਿਸ਼ਾਨਦੇਹੀ ਅਤੇ ਇਸ ਨਸਲਕੁਸ਼ੀ ਦੇ ਸੁਭਾਅ ਨੂੰ ਬਹੁਤਾ ਨੇੜਿਓਂ ਜਾਨਣ ਦੇ ਇੱਛੁਕ ਪਾਠਕਾਂ ਲਈ ਇਹ ਕਿਤਾਬ ਬਹੁਤ ਹੀ ਸਹੀ ਸਰੋਤ ਬਣਦੀ ਹੈ।The post ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ ਬਾਰੇ ਕੁਝ ਵਿਚਾਰ appeared first on Sikh Pakh....more2minPlay
January 24, 2023ਜ਼ੀਰਾ ਸਾਂਝਾ ਮੋਰਚਾ ਦੀ ਸਫਲਤਾ: ਤਜ਼ਰਬੇ ਅਤੇ ਸਬਕਪਿਛਲੇ ਦਿਨੀਂ ਸਰਕਾਰ ਵਲੋ ਮਾਲਬਰੋਸ ਫੈਕਟਰੀ ਨੂੰ ਬੰਦ ਕਰਨ ਦੇ ਐਲਾਨ ਦੇ ਨਾਲ ਜ਼ੀਰਾ ਸਾਂਝੇ ਮੋਰਚੇ ਉਪਰ ਬੈਠੇ ਲੋਕਾਂ ਸਮੇਤ ਪੂਰੇ ਪੰਜਾਬ ਦੀ ਜਿੱਤ ਹੋਈ ਹੈ। ਪੰਜਾਬ ਦੇ ਵਾਤਾਵਰਨ ਦੀ ਰਖਵਾਲੀ ਲਈ ਲੜਨ ਵਾਲੇ ਨੌਜਵਾਨਾਂ ਅਤੇ ਜਥਿਆਂ ਦੇ ਨਾਲ ਵਿਚਾਰ ਚਰਚਾ ਮੰਚ, ਸੰਵਾਦ ਵਲੋਂ ਇਸ ਮੋਰਚੇ ਵਿਚ ਹੋਈ ਜਿੱਤ ਦੀ ਪੜਚੋਲ ਕਰਨ ਲਈ ਚਰਚਾ ਕਰਵਾਈ ਗਈ।The post ਜ਼ੀਰਾ ਸਾਂਝਾ ਮੋਰਚਾ ਦੀ ਸਫਲਤਾ: ਤਜ਼ਰਬੇ ਅਤੇ ਸਬਕ appeared first on Sikh Pakh....more1h 38minPlay
January 14, 2023ਸਾਖੀ ਖਿਦਰਾਣੇ ਕੀਸਮਾਂ ਐਸਾ ਬਣਿਆ ਕਿ ਗੁਰੂ ਕੇ ਪਿਆਰੇ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਗੁਰੂ ਕਾ ਖਾਲਸਾ ਤੁਹਾਨੂੰ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਹੁਕਮ ਕਰਦਾ ਹੈ। ਇਹ ਐਸੀ ਅਨੋਖੀ ਸਾਖੀ ਸੀ ਜਿਸ ਵਿਚ ਗੁਰੂ ਸਿੱਖ ਤੇ ਸਿੱਖ ਗੁਰੂ ਦਾ ਰੂਪ ਧਾਰਣ ਕਰ ਗਏ।The post ਸਾਖੀ ਖਿਦਰਾਣੇ ਕੀ appeared first on Sikh Pakh....more8minPlay
January 03, 2023ਵੀਰ ਬਾਲ ਦਿਵਸ ਸਬੰਧੀ ਸਿੱਖਾਂ ਵਲੋਂ ਜਤਾਏ ਖਦਸ਼ੇ ਹੋ ਰਹੇ ਸੱਚਪਿਛਲੇ ਦਿਨੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਦਰਬਾਰ ਵਲੋਂ ਵੀਰ ਬਾਲ ਦਿਵਸ ਮਨਾ ਕੇ ਜਿਸ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੀ ਕੋਸ਼ਿਸ ਕੀਤੀ ਗਈ, ਇਸ ਤੋਂ ਸਿੱਖਾਂ ਦੇ ਵੱਡੇ ਹਿੱਸਿਆਂ ਵਲੋਂ ਜਤਾਏ ਜਾ ਰਹੇ ਖਦਸ਼ੇ ਸੱਚ ਸਾਬਤ ਹੋ ਰਹੇ ਹਨ। ਚਕਰੈਲ ਸਿੱਖਾਂ ਵਲੋਂ ਇਸ ਸਬੰਧੀ ਨਿਭਾਈ ਗਈ ਭੂਮਿਕਾ ਬਿਲਕੁਲ ਗੁਰਮਤਿ ਵਿਰੋਧੀ ਰਹੀ। ਵਿਚਾਰ ਮੰਚ, ਸੰਵਾਦ ਵੱਲੋਂ ਇਸ ਸਬੰਧੀ ਕਾਰਵਾਈ ਗਈ ਵਿਚਾਰ ਚਰਚਾ ਨੂੰ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਣ ਕਰਨ ਹਿੱਤ ਪੇਸ਼ ਕਰ ਰਹੇ ਹਾਂ।The post ਵੀਰ ਬਾਲ ਦਿਵਸ ਸਬੰਧੀ ਸਿੱਖਾਂ ਵਲੋਂ ਜਤਾਏ ਖਦਸ਼ੇ ਹੋ ਰਹੇ ਸੱਚ appeared first on Sikh Pakh....more1h 33minPlay
December 31, 2022ਸ਼ਹੀਦੀ ਸਭਾ ‘ਤੇ ਫਿਲਮਾਂ ਪ੍ਰਤੀ ਰੁਝਾਨ ਕਿੰਨਾ ਕੁ ਘਟਿਆ। ਖ਼ਾਸ ਗੱਲਬਾਤਬੀਤੇ ਦਿਨੀਂ ਸਿੱਖ ਜਥਿਆਂ ਨੇ ਸ਼ਹੀਦੀ ਸਭਾ ਉਪਰ ਵਿਚਰਦਿਆਂ ਸੰਗਤ ਦੇ ਫਿਲਮਾਂ ਬਾਰੇ ਰੁਝਾਨ ਸਬੰਧੀ ਕੁਝ ਬਦਲਾਅ ਮਹਿਸੂਸ ਕੀਤੇ ਅਤੇ ਜਿਸ ਸਬੰਧੀ ਕਈ ਖ਼ਬਰਾਂ ਵੀ ਇੰਟਰਨੈਟ ਉਪਰ ਆਈਆਂ। ਵਿਚਾਰ ਮੰਚ, ਸੰਵਾਦ ਵਲੋਂ ਇਸ ਸਬੰਧੀ ਸਿੱਖ ਵਿਚਾਰਕਾਂ ਦੇ ਵਿਚਾਰ ਲਏ ਗਏ। ਜਿਸ ਦੀ ਗਲਬਾਤ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਣ ਕਰਨ ਵਾਸਤੇ ਪੇਸ਼ ਹੈ।The post ਸ਼ਹੀਦੀ ਸਭਾ ‘ਤੇ ਫਿਲਮਾਂ ਪ੍ਰਤੀ ਰੁਝਾਨ ਕਿੰਨਾ ਕੁ ਘਟਿਆ। ਖ਼ਾਸ ਗੱਲਬਾਤ appeared first on Sikh Pakh....more1h 35minPlay
FAQs about Sikh Pakh Podcast:How many episodes does Sikh Pakh Podcast have?The podcast currently has 179 episodes available.