ਕਈ ਵਾਰੀ ਜ਼ਿੰਦਗੀ ਵਿੱਚ ਕੁਝ ਲੋਕ ਸਾਨੂੰ ਐਸਾ ਦਰਦ ਦੇ ਜਾਂਦੇ ਹਨ ਜੋ ਸਾਲਾਂ ਬਾਅਦ ਵੀ ਦਿਲ ਤੋਂ ਨਹੀਂ ਜਾਂਦਾ। ਅਸੀਂ ਬਾਹਰੋਂ ਠੀਕ ਲੱਗਦੇ ਹਾਂ, ਪਰ ਅੰਦਰੋਂ ਇਨਸਾਫ਼, ਜਵਾਬ ਤੇ ਸਕੂਨ ਲੱਭਦੇ ਰਹਿੰਦੇ ਹਾਂ। ਇਸ episode ਵਿੱਚ Coach Simranjeet Singh karma, ਦਰਦ, ਮਾਫ਼ੀ ਅਤੇ inner peace ਬਾਰੇ ਗੱਲ ਕਰਦੇ ਹਨ। ਇਹ podcast ਉਹਨਾਂ ਸਭ ਲਈ ਹੈ ਜੋ ਕਿਸੇ ਪੁਰਾਣੇ ਜਖ਼ਮ ਤੋਂ ਬਾਹਰ ਆਉਣਾ ਚਾਹੁੰਦੇ ਹਨ, ਪਰ ਅਜੇ ਵੀ ਦਿਲ ਵਿੱਚ ਬੋਝ ਮਹਿਸੂਸ ਕਰਦੇ ਹਨ। ਮਾਫ਼ੀ ਦਾ ਮਤਲਬ ਭੁੱਲਣਾ ਨਹੀਂ — ਇਸਦਾ ਮਤਲਬ ਆਪਣੇ ਦਿਲ ਨੂੰ ਆਜ਼ਾਦ ਕਰਨਾ ਹੈ।