Manjeet Kaur, a chef in Kyneton, Victoria says she might have to leave the country despite high skill assessment scores affected by 'broken migration system', leaving her employer-a regional cafe owner, struggling to keep the business afloat. The cafe owner fears loss of trading hours to staff shortages and is urging the government to intervene and provide a pathway for skilled workers to remain in the country. - ਇਹ ਮਾਮਲਾ ਮਨਜੀਤ ਕੌਰ ਦਾ ਹੈ, ਜੋ ਅੱਠ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਅਤੇ ਖੇਤਰੀ ਵਿਕਟੋਰੀਆ ਵਿੱਚ 'ਲਿਟਲ ਸਵੈਲੋ' ਨਾਮ ਦੇ ਕੈਫੇ ਵਿੱਚ ਸ਼ੈੱਫ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦਾ ਅਸਥਾਈ ਵਰਕ ਵੀਜ਼ਾ ਹੁਣ ਖਤਮ ਹੋਣ ਵਾਲਾ ਹੈ ਅਤੇ ਦੋ ਹੁਨਰ ਵੀਜ਼ਿਆਂ ਲਈ ਅਰਜ਼ੀ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਰਕਾਰ ਕੋਲੋਂ ਕੋਈ ਵੀ ਜਵਾਬ ਨਹੀਂ ਮਿਲ ਸਕਿਆ ਹੈ। ਉਨ੍ਹਾਂ ਦੇ ਰੁਜ਼ਗਾਰਦਾਤਾ ਦਾ ਮੰਨਣਾ ਹੈ ਕਿ ਮਨਜੀਤ ਨੂੰ ਗੁਆਉਣ ਨਾਲ ਉਸ ਦੇ ਵਪਾਰ ਨੂੰ ਨੁਕਸਾਨ ਹੋ ਸਕਦਾ ਹੈ। ਹੁਣ ਮਨਜੀਤ ਦੇ ਆਸਟ੍ਰੇਲੀਅਨ ਰੁਜ਼ਗਾਰਦਾਤਾ ਨੇ ਉਨ੍ਹਾਂ ਲਈ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਪੂਰੀ ਗੱਲਬਾਤ ਸਮਝਣ ਲਈ ਇਹ ਪੌਡਕਾਸਟ ਸੁਣੋ......