Indian artist duo Jiten Thukral and Sumir Tagra, known as Thukral & Tagra, are using their latest artwork to highlight the struggles faced by Indian farmers on an international stage. Through their interactive game, showcased at Melbourne’s Asia Topa, they aim to engage users in a thought-provoking experience that goes beyond entertainment, fostering greater awareness of the plight of farmers in India. With a history of addressing themes such as migration and Indian identity in their previous works, the duo has also supported the farmers' protest in India by contributing illustrations to the newspaper Trolley Times. Dive into their latest creative ventures in this podcast by SBS Punjabi. - ਦੋ ਭਾਰਤੀ ਕਲਾਕਾਰ, 'ਠੁਕਰਾਲ ਐਂਡ ਟਗਰਾ' ਦੇ ਨਾਮ ਤੋਂ ਮਸ਼ਹੂਰ, ਜਿਤੇਨ ਠੁਕਰਾਲ ਅਤੇ ਸੁਮੀਰ ਟਗਰਾ ਮੈਲਬਰਨ ਵਿੱਚ ਚੱਲ ਰਹੇ ਏਸ਼ੀਆ-ਟੋਪਾ ਫੈਸਟੀਵਲ ਦੌਰਾਨ ਕਿਸਾਨਾਂ 'ਤੇ ਅਧਾਰਿਤ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦੀ ਨਵੀਨਤਮ ਕਲਾ ਇੱਕ 'ਡਿਜਿਟਲ ਗੇਮ' ਹੈ ਜਿਸਦਾ ਉਦੇਸ਼ ਲੋਕਾਂ ਨੂੰ ਕਿਸਾਨਾਂ ਦੇ ਮੁੱਦਿਆਂ ਬਾਰੇ ਜਾਗਰੂਕ ਕਰਨਾ ਹੈ। ਇਹ ਜੋੜੀ ਪੰਜਾਬ ਵਿੱਚ ਹੋਏ ਕਿਸਾਨ ਵਿਰੋਧ ਦੌਰਾਨ 'ਟਰਾਲੀ ਟਾਈਮਜ਼' ਅਖ਼ਬਾਰ ਪ੍ਰਕਾਸ਼ਿਤ ਕਰਨ ਦੇ ਨਾਲ-ਨਾਲ ਪੰਜਾਬ ਨਾਲ ਸਬੰਧਤ ਹੋਰਨਾਂ ਮੁੱਦਿਆਂ 'ਤੇ ਕਿਤਾਬਾਂ ਤੋਂ ਲੈ ਕੇ ਪੇਂਟਿੰਗ ਤੱਕ ਬਣਾ ਚੁੱਕੇ ਹਨ। ਸੁਣੋ ਐਸ ਬੀ ਐਸ ਪੰਜਾਬੀ ਨਾਲ ਹੋਈ ਉਨ੍ਹਾਂ ਦੀ ਪੂਰੀ ਗੱਲਬਾਤ.....