Members of Singh’s Social and Motorcycle Club have long been advocating for a helmet exemption. Dr. Kanwaljit Singh, a Sikh who wears a turban and has a passion for riding bikes, believes that being exempt from helmet requirements is a matter of religious freedom. Amar Singh, president of Turbans for Australia, argues that the exemption should extend beyond just motorcyclists, as Turban-wearing Sikh workers also face challenges in this regard. - ਪਿੱਛਲੇ ਕਈ ਸਾਲਾਂ ਤੋਂ 'ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ', ਸੋਵਰੀਨ ਸਿੱਖ ਰਾਈਡਰਜ਼ ਅਤੇ ਕਈ ਸਿੱਖ ਸੰਸਥਾਵਾਂ ਵੱਲੋਂ ਦਸਤਾਰਧਾਰੀ ਸਿੱਖਾਂ ਲਈ ਹੈਲਮੇਟ ਦੀ ਥਾਂ ਦਸਤਾਰ ਸਜਾ ਕੇ ਬਾਈਕ ਚਲਾਉਣ ਦੀ ਮਨਜ਼ੂਰੀ ਮੰਗੀ ਜਾ ਰਹੀ ਹੈ। 'ਟਰਬਨਜ਼ ਫੋਰ ਆਸਟ੍ਰੇਲੀਆ' ਦੇ ਮੁਖੀ ਅਮਰ ਸਿੰਘ ਮੁਤਾਬਕ ਇਹ ਮਸਲਾ ਸਿਰਫ ਦਸਤਾਰਧਾਰੀ ਸਿੱਖਾਂ ਦੇ ਬਾਈਕ ਚਲਾਉਣ ਤੱਕ ਹੀ ਸੀਮਤ ਨਹੀਂ ਹੈ, ਬਲਕਿ ਉਹਨਾਂ ਸਾਰੇ ਸਿੱਖ ਕਰਮਚਾਰੀਆਂ ਨਾਲ ਵੀ ਜੁੜਿਆ ਹੈ ਜੋ ਦਸਤਾਰ ਪਹਿਨਣ ਕਾਰਨ ‘ਹਾਰਡ ਹੈਟ’ ਜਾਂ ‘ਸੇਫਟੀ 'ਹੈਲਮੇਟ’ ਨਹੀਂ ਪਾ ਸਕਦੇ।