In the latest SBS Punjabi radio program, learn how a risky decision made more than 20 years ago set Yackandandah, a small town in northeast Victoria, on the path to becoming 100 per cent renewable. Listen to an exclusive interview with Daljit Singh Dhami, the newly appointed president of the Australian Sikh Games 2027 National Committee, as he discusses what will be different at next year's Games. Don't miss the latest FIFA World Cup updates in Punjabi and our weekly segment, Bollywood Gossip. To enjoy all this and more, listen to this podcast. - ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਸੁਣੋ ਕਿ ਇੱਕ ਛੋਟਾ ਆਸਟ੍ਰੇਲੀਆਈ ਕਸਬਾ, ਯੈਕਾਂਡਾਂਡਾਹ, ਕਿਵੇਂ ਊਰਜਾ ਅਤੇ ਭਾਈਚਾਰਕ ਏਕਤਾ ਦੀ ਮਿਸਾਲ ਬਣਿਆ। ਇਸ ਪ੍ਰੋਗਰਾਮ ਵਿੱਚ ਅਗਲੇ ਸਾਲ ਹੋਣ ਵਾਲੀਆਂ ਸਿੱਖ ਖੇਡਾਂ ਬਾਰੇ ਨਵੇਂ ਗਠਿਤ ਨੈਸ਼ਨਲ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਦਲਜੀਤ ਸਿੰਘ ਧਾਮੀ ਨਾਲ 2027 ਦੀਆਂ ਖੇਡਾਂ ਸਬੰਧੀ ਚਰਚਾ ਵੀ ਸੁਣੋ। ਮਾਂ-ਬੋਲੀ ਪੰਜਾਬੀ ਵਿੱਚ ਫੁੱਟਬਾਲ ਵਿਸ਼ਵ ਕੱਪ ਦੀ ਤਾਜ਼ਾ ਅਪਡੇਟ ਅਤੇ ਹਫਤਾਵਾਰੀ ਬਾਲੀਵੁੱਡ ਗੁਪਸ਼ੁਪ ਵੀ ਨਾ ਭੁੱਲਣਾ।