
Sign up to save your podcasts
Or


Advocates for action on family violence are concerned that the COVID-19 pandemic has become a desperate time for women experiencing family violence who are dependents of temporary visa holders, with their ordeal compounded by barriers in accessing social services due to their visa status.
-ਘਰੇਲੂ ਹਿੰਸਾ ਦੀ ਰੋਕਥਾਮ ਲਈ ਕੰਮ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਚਲਦਿਆਂ ਉਹਨਾਂ ਔਰਤਾਂ ਲਈ ਘਰੇਲੂ ਹਿੰਸਾ ਵਾਲੀ ਮੁਸ਼ਕਲ ਹੁਣ ਹੋਰ ਵੀ ਜਿਆਦਾ ਵਧ ਗਈ ਹੈ ਜੋ ਕਿ ਆਰਜ਼ੀ ਵੀਜ਼ਾ ਧਾਰਕਾਂ ਦੇ ਉੱਤੇ ਨਿਰਭਰ ਹਨ। ਇਹਨਾਂ ਵੀਜ਼ਾ ਨਿਯਮਾਂ ਕਾਰਨ ਇਹ ਔਰਤਾਂ ਸਮਾਜਿਕ ਸੇਵਾਵਾਂ ਵਾਲੀ ਮਦਦ ਪ੍ਰਾਪਤ ਕਰਨ ਤੋਂ ਵੀ ਅਸਮਰਥ ਹੁੰਦੀਆਂ ਹਨ।
Everyday life will be a step closer to normality for many Australians today (,June 1) as some states ease more of their restrictions in response to falling rates of Coronavirus.
-
ਅੱਜ ਸੋਮਾਵਾਰ ਪਹਿਲੀ ਜੂਨ ਤੋਂ ਬਹੁਤ ਸਾਰੇ ਆਸਟ੍ਰੇਲੀਆਈ ਲੋਕਾਂ ਦੀ ਜਿੰਦਗੀ ਆਮ ਵਰਗੀ ਹੋਣ ਦੇ ਇੱਕ ਹੋਰ ਕਦਮ ਨੇੜੇ ਹੋਈ, ਕਿਉਂਕਿ ਕੁੱਝ ਰਾਜ ਕਰੋਨਾਵਾਇਰਸ ਦੀਆਂ ਘੱਟ ਰਹੀਆਂ ਦਰਾਂ ਦੇ ਜਵਾਬ ਵਿੱਚ ਆਪਣੀਆਂ ਪਾਬੰਦੀਆਂ ਨੂੰ ਹੋਰ ਨਰਮ ਕਰ ਰਹੇ ਹਨ।
AH Atif captures the essence of internal emotions of joy, fear and hope in this book which seeps into your soul.
-AH Atif captures the essence of internal emotions of joy, fear and hope in this book which seeps into your soul.
Tonight's SBS Punjabi program brings you everything making the news today..in Australia and beyond.
ਐਸ ਬੀ ਐਸ ਪੰਜਾਬੀ ਨਾਲ ਇਸ ਤਫ਼ਸੀਲੀ ਇੰਟਰਵਿਊ ਵਿੱਚ, ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੋਰੋਨਾਵਾਇਰਸ ਦੀ ਤਾਲਾਬੰਦੀ ਦੇ ਦੌਰਾਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਘਰ ਵਾਪਸੀ, ਏਅਰ ਇੰਡੀਆ ਦੇ ਵਿੱਤੀ ਸੰਕਟ ਅਤੇ ਇੱਕ ਭਾਰਤੀ ਰਾਜਦੂਤ ਤੋਂ ਮੰਤਰੀ ਬਣਨ ਦੇ ਸਫ਼ਰ ਬਾਰੇ ਦੱਸਿਆ।
Dr Shitij Kapur, the head of the GO8 health advisory panel to the federal government comments on the ABS data about Australia’s response to the coronavirus, the lockdown and its impact on people’s mental health.
Australian airlines Qantas and Regional Express have both announced new COVID-19 measures they believe will ensure passengers' safety. It comes as airlines across the world push to restart commercial domestic and international travel, with the aviation sector heavily impacted by the coronavirus pandemic.
Presenting the major national and international news stories of today; sports, currency exchange details and the weather forecast for tomorrow.
Australia's migration sector has voiced concern as the processing times for Australian citizenship applications have become much longer amid the COVID-19 pandemic.
-ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਸੈਕਟਰ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਅਰਜ਼ੀਆਂ ਦੀ ਪ੍ਰਕਿਰਿਆ ਉੱਤੇ ਕੋਵਿਡ-19 ਕਾਰਨ ਲੱਗਣ ਵਾਲੇ ਵਾਧੂ ਸਮੇਂ ‘ਤੇ ਚਿੰਤਾ ਜਾਹਰ ਕੀਤੀ ਹੈ।
Presenting the major national and international news stories of today; sports, currency exchange details and the weather forecast for tomorrow.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners