
Sign up to save your podcasts
Or


If you're working from home due to the coronavirus restrictions, you will be able to claim the work-related proportions of household costs. Sydney-based accountant Harjit Singh explains what you can claim as tax deductions.
-ਅਗਰ ਤੁਸੀਂ ਕਰੋਨਾਵਾਇਰਸ ਕਰਕੇ ਘਰੋਂ ਕੰਮ ਕਰ ਰਹੇ ਤਾਂ ਤੁਹਾਨੂੰ ਘਰ ਦੇ ਖਰਚਿਆਂ ਦਾ ਕੁੱਝ ਹਿੱਸਾ ਟੈਕਸ ਛੋਟਾਂ ਦੁਆਰਾ ਵਾਪਸ ਮਿਲ ਸਕਦਾ ਹੈ। ਸਿਡਨੀ ਰਹਿਣ ਵਾਲੇ ਲੇਖਾਕਾਰ ਹਰਜੀਤ ਸਿੰਘ ਦਸਦੇ ਹਨ ਕਿ ਉਹ ਕਿਹੜੇ ਖਰਚੇ ਹਨ ਜਿਹਨਾਂ ਵਿੱਚ ਛੋਟਾਂ ਮਿਲ ਸਕਦੀਆਂ ਹਨ ਉਹਨਾਂ ਦੇ ਤਰੀਕੇ ਕਿਹੜੇ ਹਨ।
Australia’s seniors are staying home more than ever due to COVID-19. You may not be able to move about as much, but keeping active is essential to maintaining your immunity and finding a sense of calm amid uncertainty.
-ਕੋਵਿਡ-19 ਕਾਰਨ ਆਸਟ੍ਰੇਲੀਆ ਦੇ ਬਜ਼ੁਰਗਾਂ ਨੂੰ ਹੁਣ ਪਹਿਲਾਂ ਨਾਲੋਂ ਵੀ ਜਿਆਦਾ ਸਮਾਂ ਘਰਾਂ ਵਿੱਚ ਹੀ ਬਿਤਾਉਣਾ ਪੈ ਰਿਹਾ ਹੈ। ਬੇਸ਼ਕ ਇਸ ਸਮੇਂ ਤੁਸੀਂ ਜਿਆਦਾ ਬਾਹਰ ਅੰਦਰ ਤਾਂ ਨਹੀਂ ਜਾ ਸਕਦੇ ਹੋ, ਪਰ ਆਪਣੇ ਆਪ ਨੂੰ ਕਿਰਿਆਸ਼ੀਲ ਰੱਖਦੇ ਹੋਏ ਸ਼ਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਸ਼ਾਂਤ ਜਰੂਰ ਰੱਖ ਸਕਦੇ ਹੋ।
Presenting the major national and international news stories of today; including updates on sports, currency exchange rates and the weather forecast for tomorrow.
Australia's push for an investigation into the source of the COVID-19 virus has caused its relationship with China to plummet to new lows. With major trade tensions over beef and barley exports exposed, Trade Minister Simon Birmingham has revealed his Chinese counterpart won't return his calls.
-ਕੋਵਿਡ-19 ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਪਾਏ ਜਾਣ ਵਾਲੇ ਦਬਾਵਾਂ ਕਾਰਨ ਆਸਟ੍ਰੇਲੀਆ ਅਤੇ ਚੀਨ ਦੇ ਸਬੰਧ ਕਾਫੀ ਜਿਆਦਾ ਵਿਗੜ ਗਏ ਹਨ। ਗਾਂ ਦੇ ਮਾਸ ਅਤੇ ਜੌਂ ਦੀ ਬਰਾਮਦ ਤੋਂ ਪੈਦਾ ਹੋਏ ਵਪਾਰਕ ਤਣਾਵਾਂ ਤੋਂ ਬਾਅਦ ਵਪਾਰ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਚੀਨੀ ਹਮਰੁਤਬਾ ਨੇ ਤਾਂ ਹੁਣ ਉਹਨਾਂ ਦੇ ਫੋਨ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਹੈ।
ਆਸਟ੍ਰੇਲੀਆ ਕਰੋਨਾਵਾਇਰਸ ਪਾਬੰਦੀਆਂ ਦੇ ਦੌਰਾਨ ਵਿਜ਼ਿਟਰ ਵੀਜ਼ਾ ਵਧਾਉਣ ਦੀ ਫੀਸ ਲੈ ਰਿਹਾ ਹੈ, ਜਦੋਂ ਕਿ ਭਾਰਤ ਨੇ ਇਹ ਕੰਮ ਮੁਫਤ ਵਿੱਚ ਕੀਤਾ ਹੈ। ਇੱਥੇ ਫਸੇ ਕਈ ਭਾਰਤੀ ਲੋਕਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਨੂੰ ਵੀ ਭਾਰਤ ਵਾਂਗ ਹੀ ‘ਸੈਲਾਨੀਆਂ ਦਾ ਲਿਹਾਜ਼’ ਕਰਨਾ ਚਾਹੀਦਾ ਸੀ।
Presenting the major national and international news stories of today; sports, currency exchange details and the weather forecast for tomorrow.
Melbourne-based Paramjit Singh is the lucky winner of our Mother’s Day competition.
Presenting the major national and international news stories of today; sports, currency exchange details and the weather forecast for tomorrow.
Presenting the major national and international news stories of today; sports, currency exchange details and the weather forecast for tomorrow.
A Melbourne-based international student who lost his life in a road accident has been remembered as a "noble soul" and a "wonderful human being" who was always willing to help others.
-ਮੈਲਬੌਰਨ ਵਿੱਚ ਰਹਿੰਦੇ ਇੱਕ 21-ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਦੀ ਟਰੱਕ ਦੁਰਘਟਨਾ ਵਿੱਚ ਹੋਈ ਮੌਤ ਪਿੱਛੋਂ ਭਾਈਚਾਰੇ ਵਿੱਚ ਡੂੰਘੇ ਸੋਗ ਦਾ ਮਾਹੌਲ ਹੈ। ਸਬੰਧਿਤ ਪਰਿਵਾਰ ਦੀ ਸਹਾਇਤਾ ਲਈ ਭਾਈਚਾਰੇ ਵੱਲੋਂ ਇੱਕ ਫੰਡਰੇਜ਼ਰ ਵਿੱਚ $50,000 ਦੀ ਰਕਮ ਮਹਿਜ਼ ਦੋ ਦਿਨਾਂ ਵਿੱਚ ਹੀ ਇਕੱਠੀ ਕੀਤੀ ਗਈ ਹੈ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners