Sign up to save your podcasts
Or

An Auckland court has found the taxi driver Baljeet Singh not guilty of sexually assaulting radio personality Jay-Jay Feeney.
-ਆਕਲੈਂਡ ਦੇ ਟੈਕਸੀ ਡਰਾਈਵਰ 29-ਸਾਲਾ ਬਲਜੀਤ ਸਿੰਘ ਨੂੰ ਇੱਕ ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਬੇਕਸੂਰ ਪਾਇਆ ਗਿਆ ਹੈ। ਬਲਜੀਤ ਸਿੰਘ ਉੱਤੇ ਮਸ਼ਹੂਰ ਰੇਡੀਓ ਹੋਸਟ ਜੇਜੇ ਫੀਨੀ ਨੇ ਆਪਣੀ ਟੈਕਸੀ ਵਿੱਚ ਛੇੜਛਾੜ ਕਰਨ ਅਤੇ ਅਸ਼ਲੀਲ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ ਸੀ ਪਰ ਬਲਜੀਤ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਸੀ। ਵਧੇਰੇ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ….
To mark the 100th birthday of the most celebrated Punjabi poetess Amrita Pritam, Google posted a special doodle on Saturday, August 31.
The federal government has unveiled its draft religious discrimination bill, aimed at protecting Australians' rights to express their religious beliefs. Advocacy groups and opposing parties are criticising the legislation, some warning it may actually enshrine discrimination.
-ਫੈਡਰਲ ਸਰਕਾਰ ਨੇ ਧਾਰਮਿਕ ਭੇਦਭਾਵ ਵਾਲੇ ਬਿੱਲ ਦੇ ਖਰੜੇ ਨੂੰ ਜਨਤਕ ਕਰ ਦਿੱਤਾ ਹੈ। ਇਸ ਬਿੱਲ ਦਾ ਉਦੇਸ਼ ਆਸਟਰੇਲੀਆਈ ਲੋਕਾਂ ਦੇ ਧਾਰਮਿਕ ਵਿਸ਼ਵਾਸ਼ਾਂ ਨੂੰ ਪ੍ਰਗਟ ਕਰਨ ਵਾਲੇ ਹੱਕਾਂ ਦੀ ਰਾਖੀ ਕਰਨਾ ਹੈ। ਵਕੀਲਾਂ ਦੇ ਸਮੂਹਾਂ ਅਤੇ ਵਿਰੋਧੀ ਪਾਰਟੀਆਂ ਵਲੋਂ ਇਸ ਦੀ ਆਲੋਚਨਾਂ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਇਸ ਬਿਲ ਨਾਲ ਅਸਲ ਵਿੱਚ ਪੱਖਪਾਤ ਹੀ ਪੈਦਾ ਹੋ ਸਕੇਗਾ।
It's estimated just two per cent of fathers currently take paid government leave as the main caregiver in Australia. Researchers think it's time for a review of the policy to legislate a more generous leave scheme for fathers.
-ਇੱਕ ਅੰਦਾਜੇ ਅਨੁਸਾਰ ਆਸਟ੍ਰੇਲੀਆ ਵਿੱਚਲੇ ਸਿਰਫ ਦੋ ਪ੍ਰਤੀਸ਼ਤ ਪਿਤਾ ਹੀ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਪੈਰੇਂਟਲ ਲੀਵ ਮਾਣਦੇ ਹਨ।
Amardeep Shergill is an Indian-origin artist who practises her passion using two separate modes of art making - photomontage and sculptural works. She was 'highly commended' at the Contemporary Art Awards in 2018 for her photomontage artwork ‘Aussie clouds in Tokyo'. Her sculptural work ‘Phulkari’ was a finalist in Wangaratta Textile Award and Gippsland Sculpture Prize in 2019.
-ਅਮਰਦੀਪ ਸ਼ੇਰਗਿੱਲ ਇੱਕ ਭਾਰਤੀ-ਮੂਲ ਦੀ ਪੰਜਾਬੀ ਕਲਾਕਾਰ ਹੈ ਜੋ ਕਲਾ-ਖੇਤਰ ਦੇ ਦੋ ਵੱਖ-ਵੱਖ ਢੰਗ - ਫੋਟੋਮੌਂਟਾਜ ਅਤੇ ਮੂਰਤੀਕਾਰੀ ਵਿੱਚ ਮੁਹਾਰਤ ਰੱਖਦੀ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਵਿਸ਼ੇਸ਼ ਇੰਟਰਵਿਊ....
In Australia, every income earner needs to file a tax return – be it individuals, families, workers, business owners and even international students. Here are some expert tips that may help guide your tax planning strategy.

Punjabi students make up the largest group from India applying to study in Australian educational institutes. An internal study by Australian education providers reveals that over 12,600 visa aspirants from Punjab applied to study in Australia this year - the highest, as compared to any other Indian state. Listen to this audio report for more information…
-ਆਸਟ੍ਰੇਲੀਆ ਦੀਆਂ ਵਿਦਿਅਕ ਸੰਸਥਾਵਾਂ ਵਿਚ ਪੜ੍ਹਨ ਲਈ ਅਰਜ਼ੀ ਦੇਣ ਵਿੱਚ ਪੰਜਾਬੀ ਵਿਦਿਆਰਥੀ ਭਾਰਤ ਵਿੱਚੋਂ ਪਹਿਲੇ ਨੰਬਰ 'ਤੇ ਹਨ। ਆਸਟ੍ਰੇਲੀਆ ਦੇ ਸਿੱਖਿਆਦਾਤਾਵਾਂ ਦੇ ਇੱਕ ਅੰਦਰੂਨੀ ਅਧਿਐਨ ਤੋਂ ਪਤਾ ਚਲਦਾ ਹੈ ਕਿ ਇਸ ਸਾਲ ਪੰਜਾਬ ਤੋਂ 12,600 ਵੀਜ਼ਾ ਚਾਹਵਾਨਾਂ ਨੇ ਆਸਟ੍ਰੇਲੀਆ ਵਿੱਚ ਪੜ੍ਹਨ ਲਈ ਵੀਜ਼ਾ ਅਰਜ਼ੀ ਦਾਖਿਲ ਕੀਤੀ ਹੈ। ਇਹ ਅੰਕੜੇ ਕਿਸੇ ਵੀ ਹੋਰ ਭਾਰਤੀ ਰਾਜ ਦੇ ਮੁਕਾਬਲੇ ਸਭ ਤੋਂ ਵੱਧ ਹਨ। ਤੇਲਗੂ ਵਿਦਿਆਰਥੀਆਂ ਦਾ ਇਸ ਕਤਾਰ ਵਿੱਚ ਦੂਸਰਾ ਨੰਬਰ ਹੈ ਵਧੇਰੇ ਜਾਣਕਾਰੀ ਲਈ ਇਸ ਆਡੀਓ ਰਿਪੋਰਟ ਨੂੰ ਸੁਣੋ…

The 26-year-old man's lawyer argued that the education agent must have used an imposter without his client’s knowledge and that he must not be held liable for the agent’s actions.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners