Second-generation Australian-Punjabi Harsheen Saini, born and raised in Sydney’s west, credits her love for her mother tongue, Punjabi, for becoming the highest scorer in HSC Punjabi. The Penrith Selective High School student says she didn’t rely on past exam papers; instead, she honed her language skills by reading Punjabi literature, newspapers, and Gurbani (Sikh scripture). Now, she aspires to become a teacher and pass on her passion for culture, language, and literature to future generations. - ਸਿਡਨੀ ਵਿੱਚ ਜੰਮੀ-ਪਲੀ ਹਰਸ਼ੀਨ ਸੈਣੀ ਨੇ ਪੰਜਾਬੀ ਅਤੇ ਗੁਰਮੁਖੀ ਨਾਲ ਆਪਣੇ ਲਗਾਤਾਰ ਪਿਆਰ ਦੇ ਜ਼ਰੀਏ ਮਾਂ ਬੋਲੀ ਨਾਲ ਮਜ਼ਬੂਤ ਨਾਤਾ ਬਣਾਈ ਰੱਖਿਆ। Penrith Selective High School ਦੀ ਵਿਦਿਆਰਥੀ ਹਰਸ਼ੀਨ ਨੇ ਪਿਛਲੇ ਪੇਪਰਾਂ ਦੀ ਥਾਂ ਪੰਜਾਬੀ ਸਾਹਿਤ, ਅਖਬਾਰਾਂ ਅਤੇ ਗੁਰਮੁਖੀ ਰਾਹੀਂ ਪੰਜਾਬੀ ਵਿਸ਼ੇ ਵਿੱਚ ਨਿਪੁੰਨਤਾ ਹਾਸਿਲ ਕੀਤੀ। ਭਵਿੱਖ ਵਿੱਚ ਅਧਿਆਪਕ ਬਣਨ ਦੀ ਇੱਛਾ ਰੱਖਣ ਵਾਲੀ ਹਰਸ਼ੀਨ ਨਾਲ ਇਸ ਵਿਸ਼ੇਸ਼ ਗੱਲਬਾਤ ਵਿੱਚ ਰਾਜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਕੀਤੀ ਉਸ ਦੀ ਮਿਹਨਤ ਬਾਰੇ ਜਾਣਕਾਰੀ ਮਿਲਦੀ ਹੈ।