In this latest episode of SBS Punjabi program, listen to the story of Ali France, the woman who created history by defeating the Leader of Opposition in the Federal Elections 2025. Peter Dutton has been representing Brisbane's seat of Dickson for 24 years, but not anymore! Do not miss the detailed report discussing delays in housing construction in Australia and the reasons behind them. As always, we have a bite-sized package of newsflash wherein you can listen to the latest news from Australia and around the world, but within a few minutes. Listen to all this and more in our SBS Punjabi radio program... - ਅੱਜ ਦੇ ਰੇਡੀਓ ਪ੍ਰੋਗਰਾਮ 'ਚ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਵਿੱਚ 24 ਸਾਲਾਂ ਤੋਂ ਲਗਾਤਾਰ 'ਡਿਕਸਨ' ਸੀਟ ਜਿੱਤ ਰਹੇ ਪੀਟਰ ਡਟਨ ਨੂੰ ਹਰਾਉਣ ਵਾਲੀ 'ਆਲੀ ਫਰਾਂਸ' ਦੀ ਕਹਾਣੀ ਦੱਸੀ ਗਈ ਹੈ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਗੱਲ ਕੀਤੀ ਗਈ ਹੈ ਕਿ ਕਿਉਂ ਅਤੇ ਕਿਵੇਂ ਆਸਟ੍ਰੇਲੀਆ ਵਿੱਚ ਘਰ ਬਣਾਉਣ ਵਿੱਚ ਲੱਗਣ ਵਾਲਾ ਸਮਾਂ ਵੱਧਦਾ ਹੀ ਜਾ ਰਿਹਾ ਹੈ। ਦਿਨ ਦੀਆਂ ਮੁੱਖ ਖ਼ਬਰਾਂ, ਯੂ ਐਸ ਰਾਸ਼ਟਰਪਤੀ ਸ਼੍ਰੀ ਟਰੰਪ ਦਾ ਬਿਆਨ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਐਂਥਨੀ ਐਲਬਨੀਜ਼ੀ ਦੇ ਵਿਰੋਧ 'ਚ ਕੌਣ ਖੜਾ ਸੀ ਅਤੇ ਪਾਕਿਸਤਾਨ ਤੋਂ ਕੀ ਹੈ ਖ਼ਬਰ ਸਾਰ, ਸਾਰਾ ਕੁਝ ਸੁਣੋ ਸਾਡੇ ਇਸ ਪੂਰੇ ਰੇਡੀਓ ਪ੍ਰੋਗਰਾਮ 'ਚ...