In this latest SBS Punjabi radio program, listen to an exclusive interview with scientist Dr Parvinder Kaur, who has made history as the first Sikh woman in Australia to hold a position in the Australian Parliament.The show also features SBS Punjabi’s weekly segment Punjabi Diary, bringing you the latest updates from Punjab.As always, enjoy the program in your mother tongue and stay connected with the stories of Punjabis in Australia and back home in Punjab. - ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਸੁਣੋ ਆਸਟ੍ਰੇਲੀਆ ਦੀ ਪਹਿਲੀ ਸਿੱਖ ਪੰਜਾਬਣ ਵਜੋਂ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਵਾਲੀ ਡਾ. ਪਰਵਿੰਦਰ ਕੌਰ ਜੀ ਨਾਲ ਖ਼ਾਸ ਇੰਟਰਵਿਊ। ਇਸ ਤੋਂ ਇਲਾਵਾ, ਪੰਜਾਬ ਦੀ ਖਬਰਸਾਰ ਸੁਣਾਉਂਦਾ ਸਾਡਾ ਹਫ਼ਤਾਵਾਰੀ ਸੈਗਮੇਂਟ ਪੰਜਾਬੀ ਡਾਇਰੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ। ਹਮੇਸ਼ਾ ਵਾਂਗ ਮਾਂ ਬੋਲੀ ਪੰਜਾਬੀ ਵਿੱਚ ਗੱਲਾਂਬਾਤਾਂ, ਅਤੇ ਭਾਈਚਾਰੇ ਨਾਲ ਜੋੜਨ ਵਾਲਾ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ ਇੱਥੇ ਸੁਣੋ....