Manbir Singh climbed the corporate ladder to become a high-earning principal engineer, but deep down, he felt like he was 'sitting in someone else's seat'. In 2019, no longer wanting classical music to be just a 'side hustle', he took the leap to make it his full-time profession. Now, as a dedicated artist and teacher at his self-established music school, 'Gurbani Sangeet Vidyala', Manbir shares his journey of navigating the financial and emotional challenges of this career switch. - ਗੁਰਬਾਣੀ ਕੀਰਤਨ ਅਤੇ ਸ਼ਾਸਤਰੀ ਸੰਗੀਤ ਦੇ ਮਾਹਿਰ ਸਿਡਨੀ ਨਿਵਾਸੀ ਭਾਈ ਮਨਬੀਰ ਸਿੰਘ ਇੰਜੀਨੀਅਰ ਤੋਂ ਰਾਗ ਸਿੱਖਿਆ ਅਤੇ ਹੁਣ ‘ਗੁਰਬਾਣੀ ਸੰਗੀਤ ਵਿਦਿਆਲਾ’ ਦੇ ਸੰਸਥਾਪਕ ਤੱਕ ਦੇ ਸਫ਼ਰ ਨੂੰ ਸਾਂਝਾ ਕਰਦੇ ਹਨ। ਸੰਗੀਤ ਨਾਲ ਗੂੜ੍ਹੀ ਸਾਂਝ ਨੂੰ ਪੂਰਾ ਸਮਾਂ ਦੇਣ ਦੀ ਚਾਹ ਨੇ ਉਨ੍ਹਾਂ ਨੂੰ ਆਪਣੀ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ ਜਿਸ ਨਾਲ ਗੁਰਬਾਣੀ ਸੰਗੀਤ ਵਿਦਿਆਲਾ ਦੀ ਸਥਾਪਤੀ ਹੋਈ। ਪੂਰੀ ਕਹਾਣੀ ਜਾਨਣ ਲਈ ਸੁਣੋ ਇਹ ਪ੍ਰੇਰਨਾਦਾਇਕ ਗੱਲਬਾਤ।