Gurindervir Singh, who made history at the Indian Grand Prix 1 – 2025 with a blistering 10.2-second 100m dash, shares his journey to securing the title of 'India’s Fastest Man' with SBS Punjabi. From battling physical setbacks to demonstrating unshakable mental strength, Gurindervir opens up about the challenges of his athletic journey and the mindset that fuelled his record-breaking comeback. Tune in as the conversation delves into the grit, resilience, and sheer determination behind his success. - ‘Indian Grand Prix 1- 2025’ ਦੀ 100 ਮੀਟਰ ਰੇਸ ਨੂੰ 10.2 ਸੈਕੰਡ ਵਿੱਚ ਪਹਿਲੇ ਨੰਬਰ ਤੇ ਪੂਰਾ ਕਰਦੇ ਹੋਏ ਗੁਰਿੰਦਰਵੀਰ ਸਿੰਘ ਨੇ ਭਾਰਤ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਅਤੇ ‘ਇੰਡੀਆ ਦੇ ਸਭ ਤੋਂ ਤੇਜ਼ ਆਦਮੀ’ ਦਾ ਖਿਤਾਬ ਆਪਣੇ ਨਾਮ ਕੀਤਾ ਹੈ। 2022 ਵਿੱਚ ਆਈ ਇੱਕ ਸਿਹਤ ਸਮੱਸਿਆ ਤੋਂ ਬਾਅਦ ਸ਼ਾਇਦ ਗੁਰਿੰਦਰਵੀਰ ਅਥਲੈਟਿਕਸ ਦੇ ਕਿੱਤੇ ਨੂੰ ਅਲਵਿਦਾ ਕਹਿ ਦਿੰਦੇ ਪਰ ਉਹਨਾਂ ਅੰਦਰ ਭਰੇ ਮਾਨਸਿਕ ਜਜ਼ਬੇ ਅਤੇ ਦ੍ਰਿੜਤਾ ਦੇ ਸਦਕੇ ਉਹ 'ਚੜ੍ਹਦੀਕਲਾ' ਨਾਲ ਦੁਬਾਰਾ ਮੈਦਾਨ ‘ਚ ਉੱਤਰੇ। ਪੂਰੀ ਗੱਲਬਾਤ ਇਸ ਆਡੀਉ ਵਿੱਚ ਸੁਣੋ।