Preet and Millie’s love story began with a chance meeting at Melbourne’s Botanical Gardens in 2014. A decade later, they are happily married, raising two children, and embracing both Punjabi and Chinese traditions. This Valentine’s Day, they share their story with SBS Punjabi—how they navigate cultural differences, build a family, and the language Millie switches to when they argue. - ਹਰ ਸਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਚਾਈਨੀਜ਼ ਲੂਨਰ ਯੀਅਰ (Lunar New Year)ਮਨਾਇਆ ਜਾਂਦਾ ਹੈ। ਦਿੱਲੀ 'ਚ ਜਨਮੇ ਅਤੇ ਵੱਡੇ ਹੋਏ ਪੰਜਾਬੀ 'ਪ੍ਰੀਤ ਹੰਸਪਾਲ' ਮੈਲਬਰਨ ਵਿੱਚ ਪਿਛਲੇ 9 ਸਾਲਾਂ ਤੋਂ ਇਹ ਲੂਨਰ ਯੀਅਰ ਮਨਾ ਰਹੇ ਹਨ। ਜਦੋਂ 'ਪ੍ਰੀਤ' ਨੇ ਪਹਿਲੀ ਵਾਰ ਚੀਨ 'ਚ ਜੰਮੀ 'ਮਿਲੀ' ਨੂੰ ਮੈਲਬਰਨ ਦੇ ਬੋਟੇਨਿਕਲ ਗਾਰਡਨ ਵਿੱਚ ਵੇਖਿਆ ਸੀ ਤਾਂ, ਉਨ੍ਹਾਂ ਨੇ ਉਦੋਂ ਹੀ ਸੋਚ ਲਿਆ ਸੀ ਕਿ ਹੁਣ ਜ਼ਿੰਦਗੀ ਦਾ ਬਾਕੀ ਸਫਰ ਇਕੱਠਿਆਂ ਹੀ ਬਤੀਤ ਕਰਨਾ ਹੈ। ਇਸ ਜੋੜੇ ਦਾ ਸਫਰ ਹੁਣ ਸਾਲ 2025 ਵਿੱਚ ਪਹੁੰਚ ਚੁੱਕਿਆ ਹੈ ਅਤੇ ਇਸ ਵਾਰ ਦੇ ਲੂਨਰ ਯੀਅਰ ਬਾਰੇ 'ਪ੍ਰੀਤ' ਅਤੇ 'ਮਿਲੀ' ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ।