In this SBS Punjabi radio program, hear about a survey that has revealed shocking findings about migrant workers, including widespread underpayment and workplace exploitation. In the interview segment, listen to a conversation with Western Australia' s Professor Zora Singh, who has received a prestigious global award in the field of horticulture. The program also includes news updates from Australia, around the world, Punjab, and Pakistani Punjab, along with interesting discussions and songs. Listen to the full program via this podcast. - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਜਾਣੋ ਇੱਕ ਸਰਵੇ ਬਾਰੇ ਜਿਸ ਵਿੱਚ ਪ੍ਰਵਾਸੀ ਕਾਮਿਆਂ ਬਾਰੇ ਹੈਰਾਨੀਜਨਕ ਖੁਲਾਸੇ ਹੋਏ ਹਨ ਕਿ ਕਿਵੇਂ ਮਾਈਗ੍ਰੈਂਟ ਵਰਕਰਸ ਨੂੰ ਕਾਨੂੰਨੀ ਹੱਕ ਤੋਂ ਘੱਟ ਤਨਖਾਹ ਮਿਲਦੀ ਹੈ। ਇੰਟਰਵਿਊ ਸੈਗਮੈਂਟ ਵਿੱਚ ਗੱਲਬਾਤ ਸੁਣੋ ਭਾਰਤ ਵਿੱਚ ਜਨਮੇ ਅਤੇ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਜ਼ੋਰਾ ਸਿੰਘ ਦੇ ਨਾਲ ਜਿੰਨ੍ਹਾ ਨੂੰ ਹਾਰਟੀਕਲਚਰ ਦੇ ਖੇਤਰ ਵਿੱਚ ਵਿਸ਼ਵ ਪੱਧਰ ਦਾ ਮਹੱਤਵਪੂਰਨ ਅਵਾਰਡ ਮਿਲਿਆ ਹੈ। ਪ੍ਰੋਗਰਾਮ ਵਿੱਚ ਦੇਸ਼, ਵਿਦੇਸ਼, ਪੰਜਾਬ ਅਤੇ ਲਹਿੰਦੇ ਪੰਜਾਬ ਦੀ ਖ਼ਬਰਸਾਰ ਦੇ ਨਾਲ-ਨਾਲ ਦਿਲਚਸਪ ਗੱਲਾਂ ਅਤੇ ਗੀਤ ਵੀ ਸ਼ਾਮਲ ਹਨ। ਸੁਣੋ ਇਹ ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ।