Bollywood filmmaker Nikkhil Advani, best known for romance saga including 'Kal Ho Naa Ho', has built a reputation as one of the most versatile storytellers, working across romance, action and thriller in both cinema and OTT platorms. Ahead of the release of 'The Revolutionaries' and Season 2 of 'Freedom at Midnight', Advani sat down with SBS Punjabi for a candid conversation about love, the pressures of making films in contemporary India, the challenges facing the Hindi film industry and the stories that continue to shape his work. - 'ਕਲ ਹੋ ਨਾ ਹੋ' ਵਰਗੀ ਯਾਦਗਾਰ ਰੋਮਾਂਸ ਫ਼ਿਲਮ ਤੋਂ ਲੈ ਕੇ ਐਕਸ਼ਨ, ਥ੍ਰਿਲਰ ਅਤੇ ਸਟ੍ਰੀਮਿੰਗ ਸੀਰੀਜ਼ ਤੱਕ, ਫਿਲਮ ਨਿਰਮਾਤਾ ਨਿਖ਼ਿਲ ਅਡਵਾਨੀ ਨੇ ਹਿੰਦੀ ਸਿਨੇਮਾ ਵਿੱਚ ਆਪਣੀ ਬਹੁਪੱਖੀ ਪਛਾਣ ਬਣਾਈ ਹੈ। 'ਦ ਰੈਵੋਲਿਊਸ਼ਨਰੀਜ਼' ਅਤੇ 'ਫ੍ਰੀਡਮ ਐਟ ਮਿਡਨਾਈਟ' ਦੇ ਸੀਜ਼ਨ 2 ਦੀ ਰਿਲੀਜ਼ ਤੋਂ ਪਹਿਲਾਂ, ਅਡਵਾਨੀ ਨੇ ਐਸਬੀਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਭਾਰਤ ਵਿੱਚ ਫਿਲਮ ਨਿਰਮਾਤਾਵਾਂ ਸਾਹਮਣੇ ਆਉਂਦੀਆਂ ਚੁਣੌਤੀਆਂ, ਸਿਨੇਮਾ ਵਿੱਚ ਬਦਲ ਰਹੇ ਰੁਝਾਨਾਂ ਅਤੇ ਪਿਆਰ-ਮੁਹੱਬਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।