Born to a Bengali and Punjabi couple, Indian playback singer Nikhita Gandhi had an exclusive chat with SBS Punjabi during her recent visit to Melbourne. Famed for voicing actress Deepika Padukone in the 'Raabta' title track, Gandhi has sung in five languages, including Hindi, Tamil, Telugu, Bengali, and Kannada. Known for her bold looks, the singer says she is mindful of how her songs represent women. Listen to her talk about her first-ever experience of Melbourne, its coffee and multiculturalism in this podcast. - ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਰਾਬਤਾ’ ਦੇ ਟਾਈਟਲ ਟਰੈਕ ਲਈ ਪਲੇਅਬੈਕ ਗਾਇਕੀ ਰਾਹੀਂ ਪਛਾਣ ਬਣਾਉਣ ਵਾਲੀ ਨਿੱਖਤਾ ਗਾਂਧੀ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਬੰਗਾਲੀ ਅਤੇ ਕੰਨੜ ਸਮੇਤ ਕਈ ਭਾਸ਼ਾਵਾਂ ਵਿੱਚ ਗੀਤ ਗਾ ਚੁੱਕੀ ਹੈ। ਹਾਲ ਹੀ ਵਿੱਚ ਆਪਣੀ ਮੈਲਬਰਨ ਫੇਰੀ ਉੱਤੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨਿੱਖਤਾ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਮੈਲਬਰਨ ਵਰਗੀ ਬਹੁ-ਸੱਭਿਆਚਾਰਕਤਾ ਕਿਤੇ ਹੋਰ ਦੇਖਣ ਨੂੰ ਨਹੀਂ ਮਿਲੀ। ਸੁਣੋ ਇਸ ਪੌਡਕਾਸਟ ਰਾਹੀਂ ਨਿੱਖਤਾ ਗਾਂਧੀ ਨਾਲ ਇਹ ਦਿਲਚਸਪ ਗੱਲਬਾਤ ...