
Sign up to save your podcasts
Or


Australia granted 140,366 under the permanent migration program in 2019-20, nearly 20,000 fewer than the annual migration cap of 160,000. Despite that, India has still emerged as the top source country of permanent migrants.
Australia granted 140,366 visas under the permanent migration program in 2019-20, nearly 20,000 fewer than the annual migration cap of 160,000. Despite that, India has still emerged as the top source country of permanent migrants.
ਚਿੜੀਆਂ ਦੀ ਚੀਂ-ਚੀਂ ਤੇ ਬੱਚਿਆਂ ਦਾ ਰੌਲਾ, ਵੈਸੇ ਦੋਹਾਂ ਵਿਚ ਬਹੁਤ ਫ਼ਰਕ ਨਹੀਂ। ਬਚਪਨ ਹੁੰਦਾ ਹੈ ਜ਼ਿੰਦਗੀ ਦਾ ਬਾਦਸ਼ਾਹੀ ਦੌਰ। ਆਓ, ਇਸ ਠਹਿਰਾਵ ਵਿੱਚ ਬਚਪਨ ਦੀਆਂ ਤਸਵੀਰਾਂ ਵੇਖੀਏ ਤੇ ਕਰੀਏ ਮਹਿਸੂਸ ਬਚਪਨ ਦਿਆਂ ਰੇਸ਼ਮੀ ਤੰਦਾਂ।
Presenting the major national and international news stories of today; sports, currency exchange rates and the weather forecast for tomorrow.
South Australian Greens MP Tammy Franks is seeking an apology from SA police after they published images of an Indian international student in relation to a deception matter. Mr Singh has maintained his ‘innocence and ignorance’ in this case that remains under investigation, but claims the publication of his images has ‘ruined his life’.
-ਗ੍ਰੀਨਜ਼ ਸੰਸਦ ਮੈਂਬਰ ਟੈਮੀ ਫ੍ਰੈਂਕਸ ਨੇ ਦੱਖਣੀ ਆਸਟ੍ਰੇਲੀਆ ਪੁਲਿਸ ਤੋਂ ਇਸ ਗੱਲ ਲਈ ਮਾਫ਼ੀ ਦੀ ਮੰਗ ਕੀਤੀ ਕਿ ਉਨ੍ਹਾਂ ਨੇ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦੀ ਤਸਵੀਰ ਪ੍ਰਕਾਸ਼ਤ ਕਰਦਿਆਂ ‘ਜਿੰਮੇਵਾਰੀ’ ਤੋਂ ਕੰਮ ਨਹੀਂ ਲਿਆ।
In our weekly news report from Pakistan’s Punjab province this week, hear more about the Lahore-Sialkot Motorway gangrape case that has stirred the country, the alleged death of 11 Pakistani Hindus in India, and an exemplary punishment for crimes against children.
ਆਸਟ੍ਰੇਲੀਆ ਦੀ ਇੱਕ ਆਰਥਿਕ ਵਿਕਾਸ ਕਮੇਟੀ ਦਾ ਮੰਨਣਾ ਹੈ ਕਿ ਆਰਜ਼ੀ ਪਰਵਾਸ ਨੂੰ ਆਸਟ੍ਰੇਲੀਆ ਦੀ ਕਰੋਨਾ-ਮਹਾਂਮਾਰੀ ਤੋਂ ਉਭਾਰ ਦੇ ਇੱਕ ਅਹਿਮ ਹਿੱਸੇ ਵਜੋਂ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
Many refugees who were granted humanitarian visas by the Federal Government earlier this year were looking forward to resettling in Australia, only to be stalled suddenly by the COVID-19 induced border closure. Some of them are now stranded in India amid a worsening pandemic with no jobs, refuge, or hope.
-ਕੋਵਿਡ-19 ਹਲਾਤਾਂ ਨੇ ਕਈ ਸਥਾਈ ਵੀਜ਼ਾ ਧਾਰਕ ਸ਼ਰਨਾਰਥੀਆਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਮੁਸ਼ਕਲ ਬਣਾ ਦਿੱਤੀ ਹੈ। ਇਨ੍ਹਾਂ ਹਾਲਾਤਾਂ ਕਾਰਣ ਬੇਠਿਕਾਣੇ ਹੋਏ ਤਕਰੀਬਣ 4,000 ਸਥਾਈ ਵੀਜ਼ਾ ਧਾਰਕ ਸ਼ਰਨਾਰਥੀਆਂ ਨੂੰ ਆਸਟ੍ਰੇਲੀਆ ਪ੍ਰਵੇਸ਼ ਕਰਣ ਵਿੱਚ ਲਮਾਂ ਸਮਾਂ ਲੱਗ ਸੱਕਦਾ ਹੈ। ਇਨ੍ਹਾਂ ਵਿਚੋਂ ਕੁਝ ਪਰਵਾਰ ਭਾਰਤ ਵਿਚ ਫੱਸੇ ਹਨ।
A Melbourne aged care worker shares an inspirational tale of courage and hard work after she lost 38kg, despite having multiple health issues.
-ਮੈਲਬੌਰਨ ਦੀ ਰਹਿਣ ਵਾਲ਼ੀ ਅਮਨਦੀਪ ਕੌਰ ਨੇ ਆਪਣੀ ਹਿੰਮਤ ਅਤੇ ਸਖਤ ਮਿਹਨਤ ਦੀ ਪ੍ਰੇਰਣਾਦਾਇਕ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਉਸਨੇ ਜ਼ਿੰਦਗੀ ਵਿੱਚ ਬਿਨ-ਹਾਰ ਮੰਨਿਆ ਨਾ ਸਿਰਫ 38 ਕਿਲੋ ਭਾਰ ਘਟਾਇਆ ਬਲਕਿ ਤੰਦਰੁਸਤੀ ਦੀ ਦੁਨੀਆ ਵਿੱਚ ਵੀ ਇੱਕ ਨਵਾਂ ਕਦਮ ਰੱਖਿਆ।
A Melbourne aged care worker shares an inspirational tale of courage and hard work after she lost 38kg, despite having multiple health issues.
-ਮੈਲਬੌਰਨ ਦੀ ਰਹਿਣ ਵਾਲ਼ੀ ਅਮਨਦੀਪ ਕੌਰ ਨੇ ਆਪਣੀ ਹਿੰਮਤ ਅਤੇ ਸਖਤ ਮਿਹਨਤ ਦੀ ਪ੍ਰੇਰਣਾਦਾਇਕ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਉਸਨੇ ਜ਼ਿੰਦਗੀ ਵਿੱਚ ਬਿਨ-ਹਾਰ ਮੰਨਿਆ ਨਾ ਸਿਰਫ 38 ਕਿਲੋ ਭਾਰ ਘਟਾਇਆ ਬਲਕਿ ਤੰਦਰੁਸਤੀ ਦੀ ਦੁਨੀਆ ਵਿੱਚ ਵੀ ਇੱਕ ਨਵਾਂ ਕਦਮ ਰੱਖਿਆ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners