Sign up to save your podcasts
Or

Leaving many behind the finish line, 85-year-old Harbhajan Singh Aulakh has clinched six gold medals in track and field events at the recently concluded New Zealand Masters Games 2020 held in Dunedin.
-85-ਸਾਲਾ ਅਥਲੀਟ ਹਰਭਜਨ ਸਿੰਘ ਔਲਖ ਨੇ ਨਿਊਜ਼ੀਲੈਂਡ ਦੇ ਡੁਨੇਡਿਨ ਸ਼ਹਿਰ ਵਿੱਚ ਹੋਈਆਂ ਮਾਸਟਰਜ਼ ਗੇਮਜ਼ 2020 ਵਿੱਚ ਟ੍ਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਛੇ ਸੋਨੇ ਦੇ ਅਤੇ 2 ਚਾਂਦੀ ਦੇ ਤਗਮੇ ਜਿੱਤੇ ਹਨ।
Determination and hard work is propelling many women like Livpreet Kaur Grewal to take centre field in Australia's agricultural sector.
-ਮੈਲਬੌਰਨ ਦੀ 19-ਸਾਲਾ ਕਿਸਾਨ ਲਿਵਪ੍ਰੀਤ ਕੌਰ ਗਰੇਵਾਲ ਨੌਜਵਾਨ ਪੀੜ੍ਹੀ ਵਿੱਚ ਕੰਮ ਪ੍ਰਤੀ ਦ੍ਰਿੜ੍ਹਤਾ ਅਤੇ ਜਜ਼ਬੇ ਦੀ ਇੱਕ ਵੱਖਰੀ ਮਿਸਾਲ ਪੈਦਾ ਕਰ ਰਹੀ ਹੈ। ਅੰਤਰਾਸ਼ਟਰੀ ਔਰਤ ਦਿਹਾੜੇ 'ਤੇ ਵਿਸ਼ੇਸ਼ ਟਿੱਪਣੀ ਕਰਦਿਆਂ ਉਸਨੇ ਔਰਤਾਂ ਨੂੰ ਆਪਣੇ ਮਕਸਦ ਨੂੰ ਪਾਉਣ ਅਤੇ ਜ਼ਿੰਦਗੀ 'ਚ ਕੁਝ ਵੱਖਰਾ ਕਰਨ ਲਈ ਦ੍ਰਿੜ ਸੰਕਲਪ ਲੈਣ ਵੱਲ ਇਸ਼ਾਰਾ ਕੀਤਾ ਹੈ।
Presenting the major national and international news stories of today; including updates on sports, currency exchange rates and the weather forecast for tomorrow.
'RangmanchKaree - Multicultural Theatre Group' is presenting a Punjabi play that attempts to showcase the struggles of migrant Indian women in a male-dominated society to mark the International Women's Day on March 8.
ਏਅਰ ਏਸ਼ੀਆ ਦੀ ਕੁਆਲਾਲੰਪੁਰ ਤੋਂ ਸ਼ੁਰੂ ਹੋਈ ਇੱਕ ਘਰੇਲੂ ਉਡਾਣ ਦੌਰਾਨ ਫਲਾਈਟ ਅਟੈਂਡੈਂਟ ਮੈਲਵਿਨਦੀਪ ਸਿੰਘ ਸੰਧੂ ਦਾ ਪਾਇਆ ਭੰਗੜਾ ਸੋਸ਼ਲ ਮੀਡਿਆ ਉੱਤੇ ਚਰਚਾ ਵਿੱਚ ਹੈ। ਸ਼੍ਰੀ ਸੰਧੂ ਨੇ ਕਿਹਾ ਕਿ ਉਹ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਇਹ ਜ਼ਰੂਰ ਯਕੀਨੀ ਬਣਾਉਂਦੇ ਹਨ ਕਿ ਇਹ ਪੂਰੀ ਤਰਾਂਹ ਸੁਰਿਖਅਤ ਹੋਵੇ। ਪੂਰੀ ਜਾਣਕਾਰੀ ਹਰਲੀਨ ਕੌਰ ਦੀ ਇਸ ਆਡੀਓ ਰਿਪੋਰਟ ਵਿੱਚ.....
Presenting the major national and international news stories of today; sports, currency exchange details and the weather forecast for tomorrow.
Leaving many behind the finish line, 85-year-old Harbhajan Singh Aulakh has clinched six gold medals in track and field events at the recently concluded New Zealand Masters Games 2020 held in Dunedin.
-85-ਸਾਲਾ ਅਥਲੀਟ ਹਰਭਜਨ ਸਿੰਘ ਔਲਖ ਨੇ ਨਿਊਜ਼ੀਲੈਂਡ ਦੇ ਡੁਨੇਡਿਨ ਸ਼ਹਿਰ ਵਿੱਚ ਹੋਈਆਂ ਮਾਸਟਰਜ਼ ਗੇਮਜ਼ 2020 ਵਿੱਚ ਟ੍ਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਛੇ ਸੋਨੇ ਦੇ ਅਤੇ 2 ਚਾਂਦੀ ਦੇ ਤਗਮੇ ਜਿੱਤੇ ਹਨ।
Presenting the major national and international news stories of today; sports, currency exchange details and the weather forecast for tomorrow.
Prem Lata Miglani runs two Indian restaurants in Melbourne that are run by and for international students, taxi drivers, and migrants.
-ਪ੍ਰੇਮ ਲਤਾ ਮਿਗਲਾਨੀ ਆਪਣੇ ਪੁੱਤਰ ਦੁਸ਼ਿਅੰਤ ਨਾਲ਼ ਮਿਲ਼ਕੇ ਮੈਲਬੌਰਨ ਵਿੱਚ ਦੋ ਭਾਰਤੀ ਰੈਸਟੋਰੈਂਟ ਚਲਾਉਂਦੇ ਹਨ ਜਿਥੇ ਕੰਮ ਕਾਰਨ ਵਾਲੇ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ ਹਨ - 'ਡੇਲੀ ਰੌਕਸ' ਨਾਂ ਦੇ ਇਹ ਰੈਸਟੋਰੈਂਟ ਭਾਰਤੀ ਵਿਦਿਆਰਥੀਆਂ ਅਤੇ ਟੈਕਸੀ ਚਾਲਕਾਂ ਵਿੱਚ ਕਾਫੀ ਮਕਬੂਲ ਹਨ।
Popular Indian stand-up comedian and political activist, Kunal Kamra talks about the triggers for his art and politics and the insecurities of being famous on social media.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners