
Sign up to save your podcasts
Or


ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਸਰਕਾਰੀ ਬੱਸ ਚਲਾਉਣ ਵਾਲੇ ਡਰਾਈਵਰ ਜੀਤ ਗਿੱਲ ਨਾਲ ਹਾਲ ਹੀ ਵਿੱਚ ਇੱਕ ਅਜਿਹਾ ਵਾਕਿਆ ਹੋਇਆ ਜਿਸ ਕਰਕੇ ਲੋਕਾਂ ਨੇ ਉਨ੍ਹਾਂ ਦੀ ਖਬਰ ਨੂੰ ਨਾ ਸਿਰਫ਼ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਬਲਕਿ ਇਸ ਵਿੱਚ ਭਰਪੂਰ ਦਿਲਚਸਪੀ ਵੀ ਲਈ।
Determination and hard work is propelling many women like Livpreet Kaur Grewal to take centre field in Australia's agricultural sector.
-ਮੈਲਬੌਰਨ ਦੀ 19-ਸਾਲਾ ਕਿਸਾਨ ਲਿਵਪ੍ਰੀਤ ਕੌਰ ਗਰੇਵਾਲ ਨੌਜਵਾਨ ਪੀੜ੍ਹੀ ਵਿੱਚ ਕੰਮ ਪ੍ਰਤੀ ਦ੍ਰਿੜ੍ਹਤਾ ਅਤੇ ਜਜ਼ਬੇ ਦੀ ਇੱਕ ਵੱਖਰੀ ਮਿਸਾਲ ਪੈਦਾ ਕਰ ਰਹੀ ਹੈ। ਅੰਤਰਾਸ਼ਟਰੀ ਔਰਤ ਦਿਹਾੜੇ 'ਤੇ ਵਿਸ਼ੇਸ਼ ਟਿੱਪਣੀ ਕਰਦਿਆਂ ਉਸਨੇ ਔਰਤਾਂ ਨੂੰ ਆਪਣੇ ਮਕਸਦ ਨੂੰ ਪਾਉਣ ਅਤੇ ਜ਼ਿੰਦਗੀ 'ਚ ਕੁਝ ਵੱਖਰਾ ਕਰਨ ਲਈ ਦ੍ਰਿੜ ਸੰਕਲਪ ਲੈਣ ਵੱਲ ਇਸ਼ਾਰਾ ਕੀਤਾ ਹੈ।
ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਸਰਕਾਰੀ ਬੱਸ ਚਲਾਉਣ ਵਾਲੇ ਡਰਾਈਵਰ ਜੀਤ ਗਿੱਲ ਨਾਲ ਹਾਲ ਹੀ ਵਿੱਚ ਇੱਕ ਅਜਿਹਾ ਵਾਕਿਆ ਹੋਇਆ ਜਿਸ ਕਰਕੇ ਲੋਕਾਂ ਨੇ ਉਨ੍ਹਾਂ ਦੀ ਖਬਰ ਨੂੰ ਨਾ ਸਿਰਫ਼ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਬਲਕਿ ਇਸ ਵਿੱਚ ਭਰਪੂਰ ਦਿਲਚਸਪੀ ਵੀ ਲਈ।
A recipient of a high Pakistani civilian honour and the moniker, 'King of Comedy', Amanullah Khan will be remembered for his wit and perfect comic timing.
Every fortnight, we interview a well-known personality from Pakistan's Punjab province. This time around, let's meet a man who has lived his life on stage, act by act.
Presenting the major national and international news stories of today; including updates on sports, currency exchange rates and the weather forecast for tomorrow.
On October 29 last year, Victoria’s Department of Transport announced that motorists with overseas driver licences (regardless of their visa type) in Victoria have six months to convert them to Victorian licences.
ਪਿਛਲੇ ਸਾਲ 29 ਅਕਤੂਬਰ ਨੂੰ ਵਿਕਟੋਰੀਆ ਦੇ ਡਿਪਾਰਟਮੈਂਟ ਆਫ ਟਰਾਂਸਪੋਰਟ ਨੇ ਐਲਾਨ ਕੀਤਾ ਸੀ ਕਿ ਵਿਕਟੋਰੀਆ ਵਿਚਲੇ ਵਿਦੇਸ਼ੀ ਡਰਾਈਵਰ ਲਾਇਸੈਂਸ ਧਾਰਕ, ਬੇਸ਼ਕ ਉਹ ਕਿਸੇ ਵੀ ਕਿਸਮ ਦੇ ਵੀਜ਼ੇ ਤੇ ਹੋਣ, ਕੋਲ ਆਪਣੇ ਡਰਾਈਵਰ ਲਾਇਸੈਂਸ ਨੂੰ ਵਿਕਟੋਰੀਅਨ ਲਾਇਸੈਂਸ ਵਿੱਚ ਤਬਦੀਲ ਕਰਨ ਲਈ ਛੇ ਮਹੀਨੇ ਦਾ ਸਮਾਂ ਹੈ।
Melbourne-based Inderdeep Sandhu’s life changed within three days when she found out in 2018 that she had triple-negative breast cancer. She not only survived cancer but also found a new meaning to her life which she claims is full of hope and joy.
-ਮੈਲਬੌਰਨ ਦੀ ਰਹਿਣ ਵਾਲ਼ੀ ਇੰਦਰਦੀਪ ਸੰਧੂ ਨੂੰ ਜਦੋਂ 2018 ਵਿੱਚ ਬ੍ਰੇਸ੍ਟ ਕੈਂਸਰ ਹੋਣ ਬਾਰੇ ਪਤਾ ਲੱਗਿਆ ਤਾਂ ਉਸਨੂੰ ਜ਼ਿੰਦਗੀ ਇੱਕ ਵਾਰ ਤਾਂ ਰੁਕ ਗਈ ਪ੍ਰਤੀਤ ਹੋਈ ਪਰ ਉਸਨੇ ਹਾਰ ਨਹੀਂ ਮੰਨੀ।
Indian women's team cricket captain Harmanpreet Kaur’s parents will watch her play for the first time as India take on Australia in their maiden clash in the T20 World Cup Final on Sunday.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners