
Sign up to save your podcasts
Or


On March 12, only a couple of days after he postponed his Australia tour, popular Indian devotional singer Narendra Chanchal enthralled a live audience with his new song inspired by the coronavirus.
ਰਾਜਾਂ ਅਤੇ ਪ੍ਰਦੇਸ਼ਾਂ ਦੇ ਬਹੁਸਭਿਆਚਾਰਕ ਮਾਮਲਿਆਂ ਬਾਰੇ ਮੰਤਰੀਆਂ ਨੇ 10 ਸਾਲਾਂ ਵਿੱਚ ਪਹਿਲੀ ਵਾਰ ਬੈਠਕ ਕਰਦੇ ਹੋਏ ਮੰਨਿਆ ਹੈ ਕਿ ਕੋਵਿਡ-19 ਮਹਾਂਮਾਰੀ ਬਾਰੇ ਠੀਕ ਅਤੇ ਸਹੀ ਸਿਹਤ ਸੰਦੇਸ਼ ਜਾਰੀ ਕਰਨਾ ਸਭ ਤੋਂ ਜਿਆਦਾ ਮਹੱਤਵਪੂਰਨ ਗੱਲ ਹੈ। ਮਾੜੇ ਸੰਦੇਸ਼ਾਂ ਕਾਰਨ ਕੁੱਝ ਭਾਈਚਾਰੇ ਬਾਕੀਆਂ ਨਾਲੋਂ ਕਿਤੇ ਜਿਆਦਾ ਪ੍ਰਭਾਵਤ ਹੋਏ ਹਨ। ਜਿਆਦਾ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ.........
Presenting the major national and international news stories of today; including updates on sports, currency exchange rates and the weather forecast for tomorrow.
It was a moment of pride for long-distance runner Harsharan Singh Grewal when his son Randeep Singh decided to participate in the recently concluded NSW Masters Athletics Championships.
-ਹਾਲ ਹੀ ਵਿੱਚ ਹੋਈਆਂ ਐਨ ਐਸ ਡਬਲਿਊ ਮਾਸਟਰਸ ਅਥਲੈਟਿਕਸ ਚੈਂਪਿਅਨਸ਼ਿਪ ਵਿੱਚ 68-ਸਾਲਾ ਡਾ ਹਰਸ਼ਰਨ ਸਿੰਘ ਗਰੇਵਾਲ ਨੇ ਲੰਬੀਆਂ ਅਤੇ ਮੱਧਮ ਵਰਗ ਦੀਆਂ 5 ਦੌੜਾਂ ਵਿੱਚ ਨਾ ਸਿਰਫ ਹਿੱਸਾ ਲਿਆ ਬਲਕਿ ਇਨਾਮ ਵੀ ਜਿੱਤੇ, ਉੱਥੇ ਨਾਲ ਹੀ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚਲਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਰਣਦੀਪ ਸਿੰਘ ਗਰੇਵਾਲ ਨੇ ਵੀ ਪਹਿਲੀ ਵਾਰ ਇਹਨਾਂ ਖੇਡਾਂ ਵਿੱਚ ਹਿੱਸਾ ਲਿਆ ਅਤੇ ਤੇਜ ਗਤੀ ਦੀਆਂ 3 ਦੌੜਾਂ ਲਾਈਆਂ।
A common enemy, be it bushfires or viruses, can bring out the best in people. Or not - toilet paper hoarding springs to mind. Australia would be a better place if more people did at least one kind thing a day, according to a survey by the Red Cross.
-ਦੋਸਤ ਉਹ ਜੋ ਔਖੇ ਵੇਲੇ ਕੰਮ ਆਵੇ - ਬੇਸ਼ਕ ਜੰਗਲਾਂ ਦੀ ਅੱਗ, ਹੋਰ ਕੁਦਰਤੀ ਆਫਤਾਂ ਜਾਂ ਫੇਰ ਵਾਇਰਸ ਦਾ ਫੈਲਾਅ ਹੀ ਕਿਉਂ ਨਾ ਹੋਵੇ, ਅਜਿਹੇ ਹਾਲਾਤਾਂ ਪਿੱਛੋਂ ਲੋਕਾਂ ਦੀ ਅੰਦਰਲੀ ਮਾਨਸਿਤਾ ਵੀ ਉਭਰਕੇ ਸਾਹਮਣੇ ਆਉਂਦੀ ਹੈ। ਆਸਟ੍ਰੇਲੀਆ ਵਿੱਚ ਕੁਝ ਲੋਕ ਜਿਥੇ ਨਿੱਜਤਾ ਨੂੰ ਅੱਗੇ ਰੱਖਕੇ ਤਮਾਸ਼ਾ ਬਣ ਰਹੇ ਹਨ ਓਥੇ ਕੁਝ ਲੋਕਾਂ ਵੱਲੋਂ ਸਮਾਜ ਦੇ ਹਿੱਤ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
Presenting the major national and international news stories of today; including updates on sports, currency exchange rates and the weather forecast for tomorrow.
A fan at Sunday night’s T20 Cricket World Cup final at Melbourne's MCG has tested positive for coronavirus, bringing the state total to 27.
Presenting the major national and international news stories of today; sports, currency exchange details and the weather forecast for tomorrow.
While major wholesalers of Indian grocery items have not increased prices, customers say that shopping for kitchen supplies at retail stores has become significantly costlier.
While major wholesalers of Indian grocery items have not increased prices, customers say that shopping for kitchen supplies at retail stores has become significantly costlier.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners