Sign up to save your podcasts
Or

ਕਰੋਨਾਵਾਇਰਸ ਦੇ ਵਧ ਰਹੇ ਫੈਲਾਅ ਨੂੰ ਰੋਕਣ ਲਈ ਸੁਝਾਏ ਗਏ ਪ੍ਰਬੰਧਾਂ ਵਿੱਚ ਸਵੈਇੱਛਾ ਨਾਲ ਇਕੱਲਤਾ ਅਪਨਾਉਣੀ ਵੀ ਸ਼ਾਮਿਲ ਹੈ। ਇਸਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਵੱਡੇ ਜੁਰਮਾਨੇ ਦੇ ਨਾਲ਼-ਨਾਲ਼ ਜੇਲ੍ਹ ਵੀ ਹੋ ਸਕਦੀ ਹੈ। ਪੇਸ਼ ਹੈ ਇਸ ਸਬੰਧੀ ਇੱਕ ਵਿਸ਼ੇਸ਼ ਆਡੀਓ ਰਿਪੋਰਟ....
A common enemy, be it bushfires or viruses, can bring out the best in people. Or not - toilet paper hoarding springs to mind. Australia would be a better place if more people did at least one kind thing a day, according to a survey by the Red Cross.
-ਦੋਸਤ ਉਹ ਜੋ ਔਖੇ ਵੇਲੇ ਕੰਮ ਆਵੇ - ਬੇਸ਼ਕ ਜੰਗਲਾਂ ਦੀ ਅੱਗ, ਹੋਰ ਕੁਦਰਤੀ ਆਫਤਾਂ ਜਾਂ ਫੇਰ ਵਾਇਰਸ ਦਾ ਫੈਲਾਅ ਹੀ ਕਿਉਂ ਨਾ ਹੋਵੇ, ਅਜਿਹੇ ਹਾਲਾਤਾਂ ਪਿੱਛੋਂ ਲੋਕਾਂ ਦੀ ਅੰਦਰਲੀ ਮਾਨਸਿਤਾ ਵੀ ਉਭਰਕੇ ਸਾਹਮਣੇ ਆਉਂਦੀ ਹੈ। ਆਸਟ੍ਰੇਲੀਆ ਵਿੱਚ ਕੁਝ ਲੋਕ ਜਿਥੇ ਨਿੱਜਤਾ ਨੂੰ ਅੱਗੇ ਰੱਖਕੇ ਤਮਾਸ਼ਾ ਬਣ ਰਹੇ ਹਨ ਓਥੇ ਕੁਝ ਲੋਕਾਂ ਵੱਲੋਂ ਸਮਾਜ ਦੇ ਹਿੱਤ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
Presenting the major national and international news stories of today; including updates on sports, currency exchange rates and the weather forecast for tomorrow.
Raj Kaur was looking forward to enjoying a family wedding but, she says, never in her wildest dreams did she imagine that she would experience “harassment, bullying and threats” during the trip.
As the world grapples to contain the coronavirus outbreak, the Punjabi music industry has busied itself, penning and crooning songs on the pandemic, some of which will surprisingly lighten your mood.
-ਪੰਜਾਬੀ ਗਾਇਕ ਹਰ ਕਿਸਮ ਦੇ ਵਿਸ਼ਾ-ਵਸਤੂ ਉੱਤੇ ਗੀਤ ਗਾਉਣ ਦੇ ਸਮਰਥ ਹਨ ਪਰ ਕਰੋਨਾਵਾਇਰਸ ਵੀ ਉਨ੍ਹਾਂ ਦੇ 'ਧੱਕੇ ਚੜ੍ਹੇਗਾ' ਇਸ ਸ਼ਾਇਦ ਕਿਸੇ ਨੇ ਨਾ ਸੋਚਿਆ ਹੋਵੇ!! ਚੰਗਾ ਕਹੋ ਜਾਂ ਮਾੜਾ, ਪੰਜਾਬੀ ਸੰਗੀਤ ਜਗਤ ਹਾਜ਼ਿਰ ਹੈ ਆਪਣੇ 'ਕਰੋਨਾਮਈ' ਗਾਣਿਆਂ ਦੇ ਨਾਲ਼ - ਜ਼ਿਆਦਾ ਜਾਣਕਾਰੀ ਲਈ ਸੁਣੋ ਪ੍ਰੀਤਇੰਦਰ ਸਿੰਘ ਗਰੇਵਾਲ ਦੇ ਇਹ ਆਡੀਓ ਪੇਸ਼ਕਾਰੀ।
Listen to SBS Punjabi’s weekly Bollywood Gupshup for the latest news and views from the film world.
Dr Balraj Ougra, a chiropractor, small business owner and a sportsperson gives some tips to remain healthy and active while you are restricted to stay away from social life.
-ਡਾਕਟਰ ਬਲਰਾਜ ਓਗਰਾ ਇੱਕ ਨੌਜਵਾਨ ਕਾਇਰੋਪਰੈਕਟਰ, ਛੋਟੇ ਕਾਰੋਬਾਰੀ ਅਤੇ ਇੱਕ ਖਿਡਾਰੀ ਵਜੋਂ ਕੋਰੋਨਾਵਾਇਰਸ ਕਾਰਨ ਲੱਗੀਆਂ ਸਮਾਜਕ ਪਾਬੰਦੀਆਂ ਦੇ ਮੱਦੇਨਜ਼ਰ ਤੰਦਰੁਸਤ ਅਤੇ ਕਿਰਿਆਸ਼ੀਲ ਰਹਿਣ ਦੇ ਕੁੱਝ ਨੁਕਤੇ ਸਾਂਝੇ ਕਰ ਰਹੇ ਹਨ।
ਕਰੋਨਾਵਾਇਰਸ ਦੇ ਵਧ ਰਹੇ ਫੈਲਾਅ ਨੂੰ ਰੋਕਣ ਲਈ ਸੁਝਾਏ ਗਏ ਪ੍ਰਬੰਧਾਂ ਵਿੱਚ ਸਵੈਇੱਛਾ ਨਾਲ ਇਕੱਲਤਾ ਅਪਨਾਉਣੀ ਵੀ ਸ਼ਾਮਿਲ ਹੈ। ਇਸਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਵੱਡੇ ਜੁਰਮਾਨੇ ਦੇ ਨਾਲ਼-ਨਾਲ਼ ਜੇਲ੍ਹ ਵੀ ਹੋ ਸਕਦੀ ਹੈ। ਪੇਸ਼ ਹੈ ਇਸ ਸਬੰਧੀ ਇੱਕ ਵਿਸ਼ੇਸ਼ ਆਡੀਓ ਰਿਪੋਰਟ....
Presenting the major national and international news stories of today; including updates on sports, currency exchange rates and the weather forecast for tomorrow.
As the world grapples to contain the coronavirus outbreak, the Punjabi music industry has busied itself, penning and crooning songs on the pandemic, some of which will surprisingly lighten your mood.
-ਪੰਜਾਬੀ ਗਾਇਕ ਹਰ ਕਿਸਮ ਦੇ ਵਿਸ਼ਾ-ਵਸਤੂ ਉੱਤੇ ਗੀਤ ਗਾਉਣ ਦੇ ਸਮਰਥ ਹਨ ਪਰ ਕਰੋਨਾਵਾਇਰਸ ਵੀ ਉਨ੍ਹਾਂ ਦੇ 'ਧੱਕੇ ਚੜ੍ਹੇਗਾ' ਇਸ ਸ਼ਾਇਦ ਕਿਸੇ ਨੇ ਨਾ ਸੋਚਿਆ ਹੋਵੇ!! ਚੰਗਾ ਕਹੋ ਜਾਂ ਮਾੜਾ, ਪੰਜਾਬੀ ਸੰਗੀਤ ਜਗਤ ਹਾਜ਼ਿਰ ਹੈ ਆਪਣੇ 'ਕਰੋਨਾਮਈ' ਗਾਣਿਆਂ ਦੇ ਨਾਲ਼ - ਜ਼ਿਆਦਾ ਜਾਣਕਾਰੀ ਲਈ ਸੁਣੋ ਪ੍ਰੀਤਇੰਦਰ ਸਿੰਘ ਗਰੇਵਾਲ ਦੇ ਇਹ ਆਡੀਓ ਪੇਸ਼ਕਾਰੀ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners