SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Download on the App Store

SBS Punjabi - ਐਸ ਬੀ ਐਸ ਪੰਜਾਬੀ episodes

  • ਰਾਜ ਸਰਕਾਰਾਂ ਵੱਲੋਂ ਕੋਵਿਡ-19 ਬਾਰੇ ਇਕਸਾਰ ਜਾਣਕਾਰੀ ਦੇਣ ਦੀ ਲੋੜ 'ਤੇ ਜ਼ੋਰ

    ਰਾਜਾਂ ਅਤੇ ਪ੍ਰਦੇਸ਼ਾਂ ਦੇ ਬਹੁਸਭਿਆਚਾਰਕ ਮਾਮਲਿਆਂ ਬਾਰੇ ਮੰਤਰੀਆਂ ਨੇ 10 ਸਾਲਾਂ ਵਿੱਚ ਪਹਿਲੀ ਵਾਰ ਬੈਠਕ ਕਰਦੇ ਹੋਏ ਮੰਨਿਆ ਹੈ ਕਿ ਕੋਵਿਡ-19 ਮਹਾਂਮਾਰੀ ਬਾਰੇ ਠੀਕ ਅਤੇ ਸਹੀ ਸਿਹਤ ਸੰਦੇਸ਼ ਜਾਰੀ ਕਰਨਾ ਸਭ ਤੋਂ ਜਿਆਦਾ ਮਹੱਤਵਪੂਰਨ ਗੱਲ ਹੈ। ਮਾੜੇ ਸੰਦੇਸ਼ਾਂ ਕਾਰਨ ਕੁੱਝ ਭਾਈਚਾਰੇ ਬਾਕੀਆਂ ਨਾਲੋਂ ਕਿਤੇ ਜਿਆਦਾ ਪ੍ਰਭਾਵਤ ਹੋਏ ਹਨ। ਜਿਆਦਾ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ.........

    5 min
  • Things to consider before lending money to your children - ਬੱਚਿਆਂ ਨੂੰ ਉਧਾਰ ਪੈਸੇ ਦੇਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ

    Should you lend money to your grown-up children or not? The answer is often straight-forward for parents who’ve spent a lifetime loving and caring for their children. Experts though, encourage taking measures to protect your own financial future before digging into your retirement savings. 

    -

    ਕੀ ਤੁਹਾਨੂੰ ਆਪਣੇ ਵੱਡੇ ਹੋ ਚੁੱਕੇ ਬੱਚਿਆਂ ਨੂੰ ਪੈਸੇ ਉਧਾਰ ਦੇਣੇ ਚਾਹੀਦੇ ਹਨ ਜਾਂ ਨਹੀਂ? ਇਸਦਾ ਉੱਤਰ ਅਕਸਰ ਉਹਨਾਂ ਮਾਪਿਆਂ ਲਈ ਸਿੱਧਾ ਅਤੇ ਸਰਲ ਜਾਪਦਾ ਹੈ ਜਿਨਾਂ ਨੇ ਆਪਣੇ ਬੱਚਿਆਂ ਨੂੰ ਪਿਆਰ ਅਤੇ ਦੁਲਾਰ ਨਾਲ ਪਾਲਿਆ ਪੋਸਿਆ ਹੁੰਦਾ ਹੈ। ਪਰ ਮਾਹਿਰਾਂ ਅਨੁਸਾਰ, ਆਪਣੀ ਰਿਟਾਇਰਮੈਂਟ ਲਈ ਰੱਖੇ ਪੈਸਿਆਂ ਨੂੰ ਛੇੜਨ ਤੋਂ ਪਹਿਲਾਂ ਖੁਦ ਦੇ ਵਿੱਤੀ ਭਵਿੱਖ ਬਾਰੇ ਸੋਚਣਾ ਲਾਹੇਵੰਦ ਹੁੰਦਾ ਹੈ।

    8 min
  • Is living close to my community beneficial? - ਕੀ ਆਪਣੇ ਭਾਈਚਾਰੇ ਦੇ ਨਜ਼ਦੀਕ ਰਹਿਣਾ ਲਾਹੇਵੰਦ ਹੈ?

    Deciding where exactly you’ll live is one of the most important decisions to take when arriving in Australia.

    -

    ਕਈ ਨਵੇਂ ਪ੍ਰਵਾਸੀ ਆਪਣੇ ਭਾਈਚਾਰੇ ਵਾਲੇ ਇਲਾਕਿਆਂ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ, ਪਰ ਕੀ ਹਮੇਸ਼ਾਂ ਭਾਈਚਾਰੇ ਦੇ ਨੇੜਾ ਰਹਿਣਾ ਲਾਹੇਵੰਦ ਹੋ ਨਿਬੜਦਾ ਹੈ?

    9 min
  • Father and son duo training to compete in the Australian Masters Games - ਮਾਸਟਰਸ ਅਥਲੈਟਿਕਸ ਚੈਂਪਿਅਨਸ਼ਿਪ ਵਿੱਚ ਇਕੱਠੇ ਭਾਗ ਲੈਣ ਵਾਲੇ ਪਿਤਾ-ਪੁੱਤਰ

    It was a moment of pride for long-distance runner Harsharan Singh Grewal when his son Randeep Singh decided to participate in the recently concluded NSW Masters Athletics Championships.

    -

    ਹਾਲ ਹੀ ਵਿੱਚ ਹੋਈਆਂ ਐਨ ਐਸ ਡਬਲਿਊ ਮਾਸਟਰਸ ਅਥਲੈਟਿਕਸ ਚੈਂਪਿਅਨਸ਼ਿਪ ਵਿੱਚ 68-ਸਾਲਾ ਡਾ ਹਰਸ਼ਰਨ ਸਿੰਘ ਗਰੇਵਾਲ ਨੇ ਲੰਬੀਆਂ ਅਤੇ ਮੱਧਮ ਵਰਗ ਦੀਆਂ 5 ਦੌੜਾਂ ਵਿੱਚ ਨਾ ਸਿਰਫ ਹਿੱਸਾ ਲਿਆ ਬਲਕਿ ਇਨਾਮ ਵੀ ਜਿੱਤੇ, ਉੱਥੇ ਨਾਲ ਹੀ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚਲਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਰਣਦੀਪ ਸਿੰਘ ਗਰੇਵਾਲ ਨੇ ਵੀ ਪਹਿਲੀ ਵਾਰ ਇਹਨਾਂ ਖੇਡਾਂ ਵਿੱਚ ਹਿੱਸਾ ਲਿਆ ਅਤੇ ਤੇਜ ਗਤੀ ਦੀਆਂ 3 ਦੌੜਾਂ ਲਾਈਆਂ।

    18 min
  • Making your own short films - ਆਪਣੇ ਤਜ਼ੁਰਬੇ ਅਤੇ ਕਹਾਣੀਆਂ ਉੱਤੇ ਫਿਲਮਾਂ ਬਣਾ ਰਹੇ ਹਨ ਇਹ ਬਜ਼ੁਰਗ

    Filmmaking may seem like a distant dream reserved for tech-savvy individuals with a big team and budget behind them. For everyday enthusiasts who enjoy capturing life’s precious moments though, taking their labour of love to the next level isn’t actually that far-fetched according to some creative seniors.  

    -

    ਬਹੁਤ ਸਾਰੇ ਲੋਕਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਫਿਲਮਾਂ ਦਾ ਨਿਰਮਾਣ ਕਰਨ ਲਈ ਤਕਨੀਕੀ ਮਹਾਰਤ ਦੇ ਨਾਲ-ਨਾਲ ਕਾਫੀ ਪੈਸਾ ਅਤੇ ਇੱਕ ਵੱਡੀ ਟੀਮ ਦੀ ਜਰੂਰਤ ਹੁੰਦੀ ਹੈ। ਪਰ ਕਈ ਰਚਨਾਤਮਕ ਬਜ਼ੁਰਗਾਂ ਦਾ ਮੰਨਣਾ ਹੈ ਕਿ ਰੋਜ਼ਾਨਾਂ ਦੀ ਜਿੰਦਗੀ ਦੇ ਖੂਬਸੂਰਤ ਪਲਾਂ ਨੂੰ ਫੋਟੋਆਂ ਆਦਿ ਵਿੱਚ ਕੈਦ ਕਰਨ ਦੇ ਨਾਲ-ਨਾਲ ਇਹਨਾਂ ਨੂੰ ਹੁਣ ਅਗਲੇ ਪੜਾਅ ਤੱਕ ਲੈ ਕੇ ਜਾਣਾ ਕੋਈ ਐਨਾ ਔਖਾ ਕੰਮ ਵੀ ਨਹੀਂ ਹੈ। 

    9 min

About SBS Punjabi - ਐਸ ਬੀ ਐਸ ਪੰਜਾਬੀ

From the publisher's feed

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ…

More shows like SBS Punjabi - ਐਸ ਬੀ ਐਸ ਪੰਜਾਬੀ

SBS Khmer - SBS ខ្មែរ by SBS

SBS Khmer - SBS ខ្មែរ

10 Listeners

SBS Somali - SBS Afsomali by SBS

SBS Somali - SBS Afsomali

9 Listeners

A speaking centenary of immigration - مئوية هجرة تحكي by SBS

A speaking centenary of immigration - مئوية هجرة تحكي

0 Listeners

All Things Aussie - 闲话澳洲 by SBS

All Things Aussie - 闲话澳洲

1 Listeners

Harmony in the Fast - صحت مند رمضان by SBS

Harmony in the Fast - صحت مند رمضان

0 Listeners

روز بخیر آسترالیا! by SBS

روز بخیر آسترالیا!

0 Listeners

Like Us by SBS

Like Us

3 Listeners

አውስትራሊያ ስትገለጥ by SBS

አውስትራሊያ ስትገለጥ

0 Listeners

بودكاست التأمل by SBS

بودكاست التأمل

1 Listeners

Breaking Our Silence by SBS

Breaking Our Silence

0 Listeners

SBS Examines bằng tiếng Việt by SBS

SBS Examines bằng tiếng Việt

0 Listeners

ඕස්ට්‍රේලියාවේ ජීවත් වීමේදී දැනගත යුතු කරුණු by SBS

ඕස්ට්‍රේලියාවේ ජීවත් වීමේදී දැනගත යුතු කරුණු

0 Listeners

Nuestra Música by SBS

Nuestra Música

0 Listeners

Australia In Brazil - Austrália no Brasil by SBS

Australia In Brazil - Austrália no Brasil

0 Listeners

Why I Migrated to Australia - طريق الهجرة by SBS

Why I Migrated to Australia - طريق الهجرة

0 Listeners

Anzac Tales from Greece - Ιστορίες των Anzacs απ΄την Ελλάδα by SBS

Anzac Tales from Greece - Ιστορίες των Anzacs απ΄την Ελλάδα

0 Listeners

SBS Examines στα Ελληνικά by SBS

SBS Examines στα Ελληνικά

0 Listeners

Australië tot nu toe by SBS

Australië tot nu toe

0 Listeners

SBS 学英语 by SBS

SBS 学英语

0 Listeners

SBS Examines Thuɔŋjäŋ by SBS

SBS Examines Thuɔŋjäŋ

0 Listeners