
Sign up to save your podcasts
Or


Jaspreet Kaur and her two young children are among hundreds of Australians stranded in India's nationwide lockdown.
-ਜਸਪ੍ਰੀਤ ਕੌਰ ਅਤੇ ਉਹਨਾਂ ਦੇ ਦੋ ਛੋਟੇ ਬੱਚੇ, ਉਹਨਾਂ ਸੈਂਕੜੇ ਆਸਟ੍ਰੇਲੀਅਨ ਲੋਕਾਂ ਵਿੱਚ ਸ਼ਾਮਿਲ ਹਨ ਜੋ ਇਸ ਵੇਲ਼ੇ ਭਾਰਤ ਵਿੱਚ ਲਾਗੂ ਜਨਤਕ ਕਰਫਿਊ ਅਤੇ ਰੱਦ ਹੋਈਆਂ ਹਵਾਈ ਉਡਾਣਾਂ ਦੇ ਮੱਦੇਨਜ਼ਰ ਬੁਰੀ ਤਰਾਂਹ ਪ੍ਰਭਾਵਿਤ ਹੋਏ ਹਨ। ਭਾਰਤ ਵਿੱਚ ਸਥਿੱਤ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਲੋਕਾਂ ਨੂੰ ਆਪਣੇ ਦਫਤਰ ਨਾਲ਼ ਰਜਿਸਟਰ ਹੋਣ ਦੀ ਅਪੀਲ ਕੀਤੀ ਹੈ।
Parliament met to pass new stimulus measures aimed at softening the economic impact of the coronavirus, as Centrelink is overwhelmed by panicked Australians.
-ਕੋਰੋਨਾਵਾਇਰਸ ਦੇ ਕਾਰਨ ਪੈ ਰਹੇ ਆਰਥਿਕ ਪ੍ਰਭਾਵਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਘੋਸ਼ਤ ਕੀਤੇ ਨਵੇਂ ਸਟੀਮੁਲਸ ਪੈਕੇਜਾਂ ਨੂੰ ਪਾਸ ਕਰਨ ਲਈ ਸੰਸਦ ਨੇ ਇੱਕ ਵਿਸ਼ੇਸ਼ ਬੈਠਕ ਕੀਤੀ ਹੈ।
The Australian government will inject a total of $189 billion into the economy to support workers, retirees and small business owners from the economic shockwaves of the coronavirus outbreak.
ਆਸਟ੍ਰੇਲੀਅਨ ਸਰਕਾਰ ਕਰੋਨਾਵਾਇਰਸ ਦੇ ਆਰਥਿਕ ਨੁਕਸਾਨ ਦੇ ਚਲਦਿਆਂ ਆਮ ਲੋਕਾਂ, ਬੇਰੁਜ਼ਗਾਰਾਂ, ਕਰਮਚਾਰੀਆਂ, ਪੈਨਸ਼ਨਰਾਂ ਅਤੇ ਛੋਟੇ ਕਾਰੋਬਾਰਾਂ ਦੇ ਮਾਲਿਕਾਂ ਦੀ ਸਹਾਇਤਾ ਲਈ ਤਕਰੀਬਨ 189 ਬਿਲੀਅਨ ਡਾਲਰ ਦੀ ਆਰਥਿਕ ਮਦਦ ਦੇ ਰਹੀ ਹੈ। ਕੀ ਤੁਹਾਨੂੰ ਇਸਦਾ ਸਿੱਧਾ ਵਿੱਤੀ ਫਾਇਦਾ ਮਿਲ ਸਕਦਾ ਹੈ? ਜਾਣੋ ਇਸ ਆਡੀਓ ਇੰਟਰਵਿਊ ਵਿੱਚ...
ਕਰੋਨਾਵਾਇਰਸ ਦੇ ਚੱਲਦਿਆਂ ਮੈਲਬੌਰਨ-ਨਿਵਾਸੀ ਰਵਿੰਦਰ ਕੌਰ ਨੇ ਆਪਣੇ-ਆਪ ਨੂੰ 14 ਦਿਨ ਲਈ ਸੈਲਫ-ਕੁਆਰਨਟੀਨ ਕੀਤਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਮੂਹਰੇ ਸਵਾਲ ਸੀ ਕਿ ਵੇਹਲੇ ਸਮੇਂ ਨੂੰ ਸਾਰਥਿਕ ਕਿਵੇਂ ਬਣਾਇਆ ਜਾਵੇ? ਜਾਣੋ ਇਸ ਗੱਲ ਦਾ ਜੁਆਬ ਇਸ ਆਡੀਓ ਇੰਟਰਵਿਊ ਵਿੱਚ....
ਕਰੋਨਾਵਾਇਰਸ ਦੇ ਚੱਲਦਿਆਂ ਮੈਲਬੌਰਨ-ਨਿਵਾਸੀ ਰਵਿੰਦਰ ਕੌਰ ਨੇ ਆਪਣੇ-ਆਪ ਨੂੰ 14 ਦਿਨ ਲਈ ਸੈਲਫ-ਕੁਆਰਨਟੀਨ ਕੀਤਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਮੂਹਰੇ ਸਵਾਲ ਸੀ ਕਿ ਵੇਹਲੇ ਸਮੇਂ ਨੂੰ ਸਾਰਥਿਕ ਕਿਵੇਂ ਬਣਾਇਆ ਜਾਵੇ? ਜਾਣੋ ਇਸ ਗੱਲ ਦਾ ਜੁਆਬ ਇਸ ਆਡੀਓ ਇੰਟਰਵਿਊ ਵਿੱਚ....
As the devastating impact of COVID-19 is felt across the Australian economy, the banking sector, federal, state and territory governments are taking urgent measures to keep small businesses afloat. Here's how you can build a safety net and weather the storm.
India's bustling cities have come to a standstill as the country of 1.3 billion people enters a 21-day lockdown. For those not abiding by the new restrictions, police are coming down hard.
-ਦੁਨੀਆ ਦੇ ਕਈ ਹੋਰ ਮੁਲਕਾਂ ਵਾਂਗ ਭਾਰਤ ਵਿੱਚ ਵੀ ਜਨ-ਜੀਵਨ ਵਿੱਚ ਇੱਕ ਤਰਾਂ ਨਾਲ ਖੜੋਤ ਜਿਹੀ ਆ ਗਈ ਹੈ ਕਿਉਂਕਿ 1.3 ਅਰਬ ਲੋਕਾਂ ਵਾਲੇ ਦੇਸ਼ ਨੂੰ ਕੁਝ ਚਿਰ ਪਹਿਲਾਂ 21 ਦਿਨ ਲਈ ਬੰਦ ਕਰ ਦਿੱਤਾ ਗਿਆ ਸੀ। ਪਾਬੰਦੀਆਂ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਪੁਲਿਸ ਹਰ ਪ੍ਰਕਾਰ ਦੀ ਸਖਤੀ ਵਰਤ ਰਹੀ ਹੈ - ਸੋਸ਼ਲ ਮੀਡਿਆ ਉੱਤੇ ਪਾਏ ਕੁਝ ਵੀਡੀਓਜ਼ ਵਿੱਚ ਕਈਆਂ ਨੂੰ ਚਿਤਾਵਨੀਆਂ ਦੇਕੇ ਛੱਡਦੇ ਹੋਏ ਦਿਖਾਇਆ ਗਿਆ ਹੈ ਅਤੇ ਕੁਝ ਨਾਲ ਕੁੱਟ-ਮਾਰ ਅਤੇ ਧੱਕਾ-ਮੁੱਕੀ ਵਰਗੀ ਜਬਰਦਸਤੀ ਵੀ ਦਿਖਾਈ ਗਈ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ....
Presenting the major national and international news stories of today; sports, currency exchange details and the weather forecast for tomorrow.
The Department of Home Affairs has declared that it will take extended timeframes into account when considering visa applications, owing to disruptions to medical services, both in Australia and outside the country.
Presenting the major national and international news stories of today; sports, currency exchange details and the weather forecast for tomorrow.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners