
Sign up to save your podcasts
Or


Presenting the major national and international news stories of today; including updates on sports, currency exchange rates and the weather forecast for tomorrow.
The Rose of Sharon childcare centre in Sydney's western suburb of Blacktown was shut down after a group of people tested positive for COVID-19 last week.
-ਸਿਡਨੀ ਵਿੱਚ ਬਲੈਕਟਾਊਨ ਦੇ ‘ਰੋਜ਼ ਆਫ ਸ਼ੈਰੋਨ’ ਨਾਮੀ ਚਾਈਲਡ ਕੇਅਰ ਸੈਂਟਰ ਵਿਚਲੇ 13 ਲੋਕਾਂ ਵਿੱਚ ਕੋਵਿਡ-19 ਦੇ ਵਿਸ਼ਾਣੂ ਪਾਏ ਗਏ ਹਨ। ਬਲੈਕਟਾਊਨ, ਪੰਜਾਬੀਆਂ ਦੇ ਬਹੁ-ਵੱਸੋਂ ਵਾਲੇ ਇਲਾਕੇ ਵਜੋਂ ਵੀ ਜਾਣਿਆ ਜਾਂਦਾ ਹੈ।
ਤਿੰਨ ਹਫਤੇ ਪਹਿਲਾਂ ਤੱਕ ਬਲੈਕਟਾਊਨ ਨੂੰ ਬਹੁਤ ਸੁਰੱਖਿਅਤ ਸਥਾਨਾਂ ਵਿੱਚ ਗਿਣਿਆ ਜਾਂਦਾ ਸੀ ਪਰ ਲਗਦਾ ਹੈ ਕਿ ਹੁਣ ਇਹ ਕਰੋਨਾਵਾਇਰਸ ਦਾ ਧੁਰਾ ਬਣਦਾ ਜਾ ਰਿਹਾ ਹੈ।
These are anxious times for Sydney-based restaurant owner, Rajwant Singh who says if his business continued to dwindle at this rate, he might be forced to shut shop very soon.
-ਕਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਪਿੱਛੋਂ ਬਹੁਤ ਸਾਰੇ ਕਾਰੋਬਾਰ ਬੰਦ ਹੋਣ ਦੀ ਕਗਾਰ ਉੱਤੇ ਹਨ ਅਤੇ ਇਸੇ ਲੜੀ ਤਹਿਤ ਕੁਝ ਭਾਰਤੀ ਰੈਸਟੋਰੈਂਟ ਵੀ ਅਸਹਿਜ ਹਾਲਾਤਾਂ ਦਾ ਸਾਮਣਾ ਕਰ ਰਹੇ ਹਨ। ਪੇਸ਼ ਹੈ ਇਸ ਬਾਰੇ ਕੁਐਕਰਜ਼ ਹਿੱਲਜ਼ ਵਿੱਚ ਭਾਰਤੀ ਰੈਸਟੋਰੈਂਟ ਚਲਾਉਂਦੇ ਰਾਜਵੰਤ ਸਿੰਘ ਨਾਲ਼ ਇਹ ਗੱਲਬਾਤ...
Presenting the major national and international news stories of today; sports, currency exchange details and the weather forecast for tomorrow.
Sydney's Glenwood Gurudwara has temporarily closed its doors to devotees, in accordance with the government's guidelines. But it remains committed to serving the community as COVID-19 continues to spread.
-ਸਿਡਨੀ ਦੇ ਗਲੈੱਨਵੁੱਡ ਗੁਰਦਵਾਰਾ ਸਾਹਿਬ ਵੱਲੋਂ ਰੋਜਾਨਾ 250 ਟਿਫਿਨ ਭਾਈਚਾਰੇ ਵਾਸਤੇ ਅਤੇ 100 ਦੇ ਕਰੀਬ ਟਿਫਿਨ ਦੋ ਹਸਪਤਾਲਾਂ ਦੇ ਸਟਾਫ ਵਾਸਤੇ ਪਹੁੰਚਾਏ ਜਾ ਰਹੇ ਹਨ। ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਦੇ ਪ੍ਰਬੰਧਕਾਂ ਵਲੋਂ ਲਏ ਇੱਕ ਸਾਂਝੇ ਫੈਸਲੇ ਤਹਿਤ ਇਸ ਮੁਸੀਬਤ ਦੀ ਘੜੀ ਦੌਰਾਨ ਵਿਆਪਕ ਭਾਈਚਾਰੇ ਦੀ ਮਦਦ ਕਰਨ ਦਾ ਫੈਸਲਾ ਲਿਆ ਗਿਆ ਸੀ।
Dental services across the country have become restricted owing to the Level 3 restrictions imposed on dental care providers. This has led to cancelled dental appointments and also loss of jobs.
There are over 120 visa categories in Australia. Millions of visa holders are concerned or confused about their immediate future. They include visitors such as backpacking and holidays visas, studying and training, family and partner, working and skilled, refugee and humanitarian, bridging and repealed visas, and many more, including visas for New Zealand citizens.
-ਆਸਟ੍ਰੇਲੀਆ ਵਿੱਚ ਤਕਰੀਬਨ 120 ਦੇ ਕਰੀਬ ਵੀਜ਼ਾ ਕੈਟੇਗਰੀਆਂ ਹਨ। ਕਰੋਨਾਵਾਇਰਸ ਕਾਰਨ ਕੀਤੇ ਬਦਲਾਵਾਂ ਤੋਂ ਕੁੱਝ ਵੀਜ਼ਾ ਕੈਟੇਗਰੀਆਂ ਖਾਸ ਤੌਰ ਤੇ ਪ੍ਰਭਾਵਿਤ ਹੋਈਆਂ ਹਨ। ਇਸ ਸਮੇਂ ਲੱਖਾਂ ਹੀ ਲੋਕ ਆਪਣੇ ਭਵਿੱਖ ਨੂੰ ਲੈਕੇ ਪ੍ਰੇਸ਼ਾਨੀ ਵਿੱਚ ਹਨ।
Presenting the major national and international news stories of today; sports, currency exchange details and the weather forecast for tomorrow.
Autism in young children is often indicated by social anxiety, delayed or absence of verbal and motor skills. Dr Raj Khillan highlights the social stigma attached to this mental condition especially in the Indian community.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners