Sign up to save your podcasts
Or

Presenting the major national and international news stories of today; sports, currency exchange details and the weather forecast for tomorrow.
University of Melbourne's Dr Shijit Kapur says Australia is in a much better position than America or the UK.
ਕੋਵਿਡ-19 ਕਾਰਣ ਪੈਦਾ ਹੋਈ ਸਥਿਤੀ ਪਿੱਛੋਂ ਮੈਲਬੌਰਨ ਦੇ ਇੱਕ ਭਾਰਤੀ ਕਰਿਆਨੇ ਦੇ ਸਟੋਰ ਮਾਲਿਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ਵਿੱਚ ਨਾ ਆਉਣ ਕਿਉਂਕਿ ਮਾਲ-ਗੁਦਾਮਾਂ ਵਿੱਚ ਸਮਾਨ ਦੀ ਥੋੜ੍ਹ ਨਹੀਂ ਹੈ। ਉਧਰ ਸੋਸ਼ਲ ਮੀਡਿਆ 'ਤੇ ਕੁਝ ਭਾਰਤੀ ਸਟੋਰਾਂ ਉੱਤੇ ਕੀਮਤਾਂ ਵਿੱਚ 'ਨਾਜ਼ਇਜ' ਵਾਧੇ ਸਬੰਧੀ ਦੋਸ਼ ਲਾਏ ਗਏ ਹਨ। ਗ੍ਰਾਹਕਾਂ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਇਹਨਾਂ ਸਟੋਰਾਂ ਦੇ ਨਾਂ ਜਨਤਕ ਕਰਦਿਆਂ ਆਪਣੀਆਂ 'ਖਰੀਦ-ਰਸੀਦਾਂ' ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
Presenting the major national and international news stories of today; including updates on sports, currency exchange rates and the weather forecast for tomorrow.
Jaspreet Kaur and her two young children are among hundreds of Australians stranded in India's nationwide lockdown.
-ਜਸਪ੍ਰੀਤ ਕੌਰ ਅਤੇ ਉਹਨਾਂ ਦੇ ਦੋ ਛੋਟੇ ਬੱਚੇ, ਉਹਨਾਂ ਸੈਂਕੜੇ ਆਸਟ੍ਰੇਲੀਅਨ ਲੋਕਾਂ ਵਿੱਚ ਸ਼ਾਮਿਲ ਹਨ ਜੋ ਇਸ ਵੇਲ਼ੇ ਭਾਰਤ ਵਿੱਚ ਲਾਗੂ ਜਨਤਕ ਕਰਫਿਊ ਅਤੇ ਰੱਦ ਹੋਈਆਂ ਹਵਾਈ ਉਡਾਣਾਂ ਦੇ ਮੱਦੇਨਜ਼ਰ ਬੁਰੀ ਤਰਾਂਹ ਪ੍ਰਭਾਵਿਤ ਹੋਏ ਹਨ। ਭਾਰਤ ਵਿੱਚ ਸਥਿੱਤ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਲੋਕਾਂ ਨੂੰ ਆਪਣੇ ਦਫਤਰ ਨਾਲ਼ ਰਜਿਸਟਰ ਹੋਣ ਦੀ ਅਪੀਲ ਕੀਤੀ ਹੈ।
The coronavirus pandemic and the accompanying fallout has left international students in Australia, particularly in a tough spot, prompting many to seek financial lifelines from their universities.
India's bustling cities have come to a standstill as the country of 1.3 billion people enters a 21-day lockdown. For those not abiding by the new restrictions, police are coming down hard.
-ਦੁਨੀਆ ਦੇ ਕਈ ਹੋਰ ਮੁਲਕਾਂ ਵਾਂਗ ਭਾਰਤ ਵਿੱਚ ਵੀ ਜਨ-ਜੀਵਨ ਵਿੱਚ ਇੱਕ ਤਰਾਂ ਨਾਲ ਖੜੋਤ ਜਿਹੀ ਆ ਗਈ ਹੈ ਕਿਉਂਕਿ 1.3 ਅਰਬ ਲੋਕਾਂ ਵਾਲੇ ਦੇਸ਼ ਨੂੰ ਕੁਝ ਚਿਰ ਪਹਿਲਾਂ 21 ਦਿਨ ਲਈ ਬੰਦ ਕਰ ਦਿੱਤਾ ਗਿਆ ਸੀ। ਪਾਬੰਦੀਆਂ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਪੁਲਿਸ ਹਰ ਪ੍ਰਕਾਰ ਦੀ ਸਖਤੀ ਵਰਤ ਰਹੀ ਹੈ - ਸੋਸ਼ਲ ਮੀਡਿਆ ਉੱਤੇ ਪਾਏ ਕੁਝ ਵੀਡੀਓਜ਼ ਵਿੱਚ ਕਈਆਂ ਨੂੰ ਚਿਤਾਵਨੀਆਂ ਦੇਕੇ ਛੱਡਦੇ ਹੋਏ ਦਿਖਾਇਆ ਗਿਆ ਹੈ ਅਤੇ ਕੁਝ ਨਾਲ ਕੁੱਟ-ਮਾਰ ਅਤੇ ਧੱਕਾ-ਮੁੱਕੀ ਵਰਗੀ ਜਬਰਦਸਤੀ ਵੀ ਦਿਖਾਈ ਗਈ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ....
ਫੈਡਰਲ ਸਰਕਾਰ ਵਲੋਂ ਕੀਤੇ ਐਲਾਨ ਅਨੁਸਾਰ ਉਹ ਆਰਜ਼ੀ ਕਾਮੇ ਜੋ ਕਿ ਕੋਵਿਡ-19 ਕਾਰਨ ਕੰਮਾਂ ਤੇ ਨਹੀਂ ਜਾ ਪਾਉਣਗੇ ਜਾਂ ਜਿਹਨਾਂ ਨੂੰ ਇਸ ਵਾਇਰਸ ਕਾਰਨ ਇਕੱਲਤਾ ਵਿੱਚ ਰਹਿਣਾ ਪੈ ਰਿਹਾ ਹੈ, ਵਾਸਤੇ ਸਰਕਾਰੀ ਭੱਤੇ ਰਾਖਵੇਂ ਰੱਖੇ ਗਏ ਹਨ। ਪਰ ਇਹ ਮਾਲੀ ਮਦਦ ਵਿਦੇਸ਼ੀ ਵਿਦਿਆਰਥੀਆਂ ਵਾਸਤੇ ਨਹੀਂ ਹੈ ਜਿੰਨ੍ਹਾਂ ਨੇ ਇਸ ਸਿਲਸਿਲੇ ਵਿੱਚ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ। ਸੁਣੋ ਇਹ ਆਡੀਓ ਰਿਪੋਰਟ
Presenting the major national and international news stories of today; including updates on sports, currency exchange rates and the weather forecast for tomorrow.
Jaspreet Kaur and her two young children are among hundreds of Australians stranded in India's nationwide lockdown.
-ਜਸਪ੍ਰੀਤ ਕੌਰ ਅਤੇ ਉਹਨਾਂ ਦੇ ਦੋ ਛੋਟੇ ਬੱਚੇ, ਉਹਨਾਂ ਸੈਂਕੜੇ ਆਸਟ੍ਰੇਲੀਅਨ ਲੋਕਾਂ ਵਿੱਚ ਸ਼ਾਮਿਲ ਹਨ ਜੋ ਇਸ ਵੇਲ਼ੇ ਭਾਰਤ ਵਿੱਚ ਲਾਗੂ ਜਨਤਕ ਕਰਫਿਊ ਅਤੇ ਰੱਦ ਹੋਈਆਂ ਹਵਾਈ ਉਡਾਣਾਂ ਦੇ ਮੱਦੇਨਜ਼ਰ ਬੁਰੀ ਤਰਾਂਹ ਪ੍ਰਭਾਵਿਤ ਹੋਏ ਹਨ। ਭਾਰਤ ਵਿੱਚ ਸਥਿੱਤ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਲੋਕਾਂ ਨੂੰ ਆਪਣੇ ਦਫਤਰ ਨਾਲ਼ ਰਜਿਸਟਰ ਹੋਣ ਦੀ ਅਪੀਲ ਕੀਤੀ ਹੈ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners