Sign up to save your podcasts
Or

"Punjab government's ban on vulgar songs in buses is a step in the right direction that was long overdue," said Sydney-based producer and director, Harjot Singh.
-ਪੰਜਾਬ ਸਰਕਾਰ ਵਲੋਂ ਹਾਲ ਵਿੱਚ ਹੀ ਕੁੱਝ ਫਿਲਮਾਂ ਉੱਤੇ ਲਗਾਈ ਪਾਬੰਦੀ ਅਤੇ ਕੁੱਝ ਗਾਣਿਆਂ ਉੱਤੇ ਐਫ ਆਈ ਆਰ ਦਰਜ ਕੀਤੇ ਜਾਣਾ ਇੱਕ ਚੰਗੀ ਦਿਸ਼ਾ ਵਲ ਵਧਾਇਆ ਗਿਆ ਕਦਮ ਹੈ ਜਿਸ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਕਹਿਣਾ ਹੈ ਸਿਡਨੀ ਦੇ ਉੱਭਰ ਰਹੇ ਨਿਰਮਾਤਾ ਨਿਰਦੇਸ਼ਕ ਹਰਜੋਤ ਸਿੰਘ ਦਾ।
Backpackers who agree to volunteer in bushfire-affected areas will be able to extend their time in Australia under changes to the Working Holiday visa program. The changes are designed to speed up the rebuilding effort, but trade unions are cautious about the move.
-ਵਰਕਿੰਗ ਹੋਲੀਡੇ ਵੀਜ਼ਾ ਪ੍ਰੋਗਰਾਮ ਵਿੱਚ ਹੋਈਆਂ ਹਾਲੀਆ ਤਬਦੀਲੀਆਂ ਤਹਿਤ ਉਹ ਬੈਕਪੈਕਰਜ਼ ਜੋ ਜੰਗਲਾਂ ਵਿੱਚ ਲੱਗੀਆਂ ਅੱਗਾਂ ਤੋਂ ਬਾਅਦ ਮੁੜ-ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਵਲੰਟੀਅਰ ਵਜੋਂ ਕੰਮ ਕਰਨ ਦੇ ਚਾਹਵਾਨ ਹੋਣਗੇ, ਆਪਣੇ ਵੀਜ਼ਿਆਂ ਵਿਚਲੇ ਮਿੱਥੇ ਸਮੇਂ ਦੀ ਮਿਆਦ ਹੋਰ ਵਧਾ ਸਕਣਗੇ - ਪੇਸ਼ ਹੈ ਇਸ ਬਾਰੇ ਵਿਸ਼ੇਸ਼ ਆਡੀਓ ਰਿਪੋਰਟ...

Presenting the major news stories of today with updates on sports, currency exchange rates and the weather forecast for tomorrow.
Kanwalpreet Kaur, a long time educationist says she has a distinct vision and passion to do something unique and challenging and therefore, has worked to be a career advisor where she acts as a mentor and catalyst between students and industries.
-ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀ ਅਕਸਰ ਆਪਣੀ ਮਾਂ-ਬੋਲੀ ਵਿੱਚ ਮੁਹਾਰਤ ਰੱਖਦੇ ਹਨ। ਕੁੱਝ ਘੱਟ ਸਮੇਂ ਦੇ ਕੋਰਸਾਂ ਨੂੰ ਕਰਨ ਪਿੱਛੋਂ ਉਹ ਇੱਕ ਅਧਿਆਪਕ ਵਜੋਂ ਭਾਸ਼ਾਈ ਸਕੂਲਾਂ ਵਿੱਚ ਕੰਮ ਕਰਨ ਦੇ ਯੋਗ ਹੋ ਸਕਦੇ ਹਨ - ਇਹ ਆਖਣਾ ਹੈ ਕੰਵਲਪ੍ਰੀਤ ਕੌਰ ਦਾ ਜੋ ਸਿਡਨੀ ਯੂਨਿਵਰਸਿਟੀ ਵਿੱਚ ਇੱਕ ਕੈਰੀਅਰ ਅਡਵਾਈਜ਼ਰ ਵਜੋਂ ਕੰਮ ਕਰ ਰਹੇ ਹਨ।
Finding work for the first time or looking for a new job can take a long time in Australia. So when you finally get called up for a job interview, it's exciting at first, but it can also become quite stressful. The only way to do well during a job interview is to be prepared and have an idea of what to expect.
-ਆਸਟ੍ਰੇਲੀਆ ਵਿੱਚ ਆਕੇ ਪਹਿਲੀ ਨੌਕਰੀ ਪ੍ਰਾਪਤ ਕਰਨਾ ਕਾਫੀ ਚੁਣੋਤੀ ਭਰਿਆ ਹੋ ਸਕਦਾ ਹੈ। ਨੌਕਰੀ ਮਿਲਣ ਦੀ ਖੁਸ਼ੀ ਤੋਂ ਪਹਿਲਾਂ ਦੀ ਪ੍ਰਕਿਰਿਆ ਥੋੜਾ ਤਣਾਅ ਦੇਣ ਵਾਲੀ ਸਾਬਿਤ ਹੋ ਸਕਦੀ ਹੈ। ਨੌਕਰੀ ਲੈਣ ਲਈ ਜਦੋਂ ਇੰਟਰਵਿਊ ਦਾ ਸੱਦਾ ਆਉਂਦਾ ਹੈ ਤਾਂ ਕਿਹੋ ਜਿਹੀ ਤਿਆਰੀ ਦੀ ਲੋੜ ਪੈਂਦੀ ਹੈ, ਆਓ ਜਾਣੀਏ ਇਸ ਆਡੀਓ ਰਿਪੋਰਟ ਵਿੱਚ
Frustration is growing amongst Australians stuck on a locked down cruise ship in Japan, as they're told there's no clear end date to their quarantine. Those aboard the Diamond Princess have called on the Australian government to send additional doctors and testing equipment to help Japanese authorities screen passengers for coronavirus.
Finding work for the first time or looking for a new job can take a long time in Australia. So when you finally get called up for a job interview, it's exciting at first, but it can also become quite stressful. The only way to do well during a job interview is to be prepared and have an idea of what to expect.
-ਆਸਟ੍ਰੇਲੀਆ ਵਿੱਚ ਆਕੇ ਪਹਿਲੀ ਨੌਕਰੀ ਪ੍ਰਾਪਤ ਕਰਨਾ ਕਾਫੀ ਚੁਣੋਤੀ ਭਰਿਆ ਹੋ ਸਕਦਾ ਹੈ। ਨੌਕਰੀ ਮਿਲਣ ਦੀ ਖੁਸ਼ੀ ਤੋਂ ਪਹਿਲਾਂ ਦੀ ਪ੍ਰਕਿਰਿਆ ਥੋੜਾ ਤਣਾਅ ਦੇਣ ਵਾਲੀ ਸਾਬਿਤ ਹੋ ਸਕਦੀ ਹੈ। ਨੌਕਰੀ ਲੈਣ ਲਈ ਜਦੋਂ ਇੰਟਰਵਿਊ ਦਾ ਸੱਦਾ ਆਉਂਦਾ ਹੈ ਤਾਂ ਕਿਹੋ ਜਿਹੀ ਤਿਆਰੀ ਦੀ ਲੋੜ ਪੈਂਦੀ ਹੈ, ਆਓ ਜਾਣੀਏ ਇਸ ਆਡੀਓ ਰਿਪੋਰਟ ਵਿੱਚ
Presenting the major news stories of today with updates on sports, currency exchange rates and the weather forecast for tomorrow.
Presenting the major news stories of today with updates on sports, currency exchange rates and the weather forecast for tomorrow.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners