Sign up to save your podcasts
Or

In this edition of our fortnightly literary series, 'Kitaab Di Parchol', we review Sania Sheikh's book of poems, 'Boldi Chup'.
Travelling on clogged roads, bearing the cacophony of horns, tasting the local flavours at a highway restaurant and shimmying in a traditional lehenga choli at a Punjabi wedding, a young Australian woman is experiencing the quintessential Indian holiday.
-ਟ੍ਰੈਫਿਕ ਦੀ ਪੀਂ-ਪੀਂ,ਪਾਂ-ਪਾਂ, ਹਾਈਵੇਅ ਦੇ ਢਾਬੇ, ਪੰਜਾਬੀ ਵਿਆਹ 'ਚ ਲਹਿੰਗਾ ਪਾਕੇ ਨੱਚਣਾ, ਪਰੌਂਠੇ ਤੋਂ ਨੁੱਚੜਦਾ ਮੱਖਣ 'ਨਾਲ਼ ਮਸਾਲੇ ਆਲ਼ੀ ਚਾਹ ਅਤੇ ਫਿਰ ਰਿਸ਼ੀਕੇਸ਼ ਵਿੱਚ ਯੋਗਾ ਦੀ ਸਿਖਲਾਈ - ਇਹ ਕੁਝ ਖਾਸ ਗੱਲਾਂ ਰਹੀਆਂ ਆਸਟ੍ਰੇਲੀਅਨ ਲੜਕੀ ਐਲਾ ਡੂਨਨ ਦੇ ਭਾਰਤੀ ਸਫ਼ਰ ਦੀਆਂ। ਇਸ ਰੋਮਾਂਚਕ ਕਹਾਣੀ ਬਾਰੇ ਹੋਰ ਜਾਨਣ ਲਈ ਇਹ ਆਡੀਓ ਰਿਪੋਰਟ ਸੁਣੋ।

ਦੱਖਣੀ ਸਿਡਨੀ ਦੇ ਇਲਾਕੇ ਵੌਲੀ ਕ੍ਰੀਕ ਦੇ ਵਸਨੀਕ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਹਨ ਕਿ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਸਵਾਰੀਆਂ ਚੁੱਕਣ ਆਓਂਦੇ ਕੁਝ ਰਾਈਡ-ਸ਼ੇਅਰ ਡਰਾਈਵਰ ਉਸ ਇਲਾਕੇ ਵਿਚਲੀਆਂ ਜਨਤਕ ਥਾਵਾਂ 'ਤੇ ਪਿਸ਼ਾਬ ਕਰਦੇ ਹਨ ਅਤੇ ਸੜਕਾਂ ਉੱਤੇ ਇੱਧਰ -ਉੱਧਰ ਘੁੰਮਦੇ ਹਨ ਜੋਕਿ ਉਹਨਾਂ ਲਈ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਪੇਸ਼ ਹੈ ਇਸ ਬਾਰੇ ਇਹ ਵਿਸ਼ੇਸ਼ ਆਡੀਓ ਰਿਪੋਰਟ....
14 ਫ਼ਰਵਰੀ ਵੈਲਨਟਾਈਨਜ਼ ਡੇ ਵਾਲੇ ਦਿਨ ਕਰੋ ਕੁੱਝ ਖ਼ਾਸ ਜੋ ਤੁਹਾਨੂੰ ਲਗਦਾ ਹੈ ਕਿ ਤੁਸੀਂ 364 ਦਿਨ ਨਹੀਂ ਕਰ ਪਾਏ ਤੇ ਕਰੋ ਵਾਅਦਾ ਆਪਣੇ ਆਪ ਨਾਲ਼ ਕਿ ਕੱਲ ਤੋਂ ਬਾਅਦ ਹਰ ਦਿਨ ਮੁਹੱਬਤ ਭਰਿਆ ਫੁੱਲਾਂ ਵਾਂਗੂ ਖਿੜਿਆ ਤੇ ਮਿਸ਼ਰੀ ਵਾਂਗੂ ਮਿੱਠਾ ਹੋਵੇਗਾ - ਹਾਜ਼ਿਰ ਹੈ ਨਵਜੋਤ ਨੂਰ ਲੈ ਕੇ ਇੱਕ ਖਾਸ ਆਡੀਓ ਰਿਪੋਰਟ ਜਿਸ ਵਿੱਚ ਹਨ ਗੱਲਾਂ ਝਲਪੁਣੇ ਦੀਆਂ, ਗੱਲਾਂ ਰਮਜ਼ਾਂ ਦੀਆਂ, ਗੱਲਾਂ ਜ਼ਿੰਦਗੀ ਦੇ ਸੰਵਾਦ ਦੀਆਂ....
With 11,000 school-aged children living with Type 1 diabetes, a new national program has been launched to better train teachers about how to support children and their parents.
Presenting the major news stories of today with updates on sports, currency exchange rates and the weather forecast for tomorrow.
ਦੱਖਣੀ ਸਿਡਨੀ ਦੇ ਇਲਾਕੇ ਵੌਲੀ ਕ੍ਰੀਕ ਦੇ ਵਸਨੀਕ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਹਨ ਕਿ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਸਵਾਰੀਆਂ ਚੁੱਕਣ ਆਓਂਦੇ ਕੁਝ ਰਾਈਡ-ਸ਼ੇਅਰ ਡਰਾਈਵਰ ਉਸ ਇਲਾਕੇ ਵਿਚਲੀਆਂ ਜਨਤਕ ਥਾਵਾਂ 'ਤੇ ਪਿਸ਼ਾਬ ਕਰਦੇ ਹਨ ਅਤੇ ਸੜਕਾਂ ਉੱਤੇ ਇੱਧਰ -ਉੱਧਰ ਘੁੰਮਦੇ ਹਨ ਜੋਕਿ ਉਹਨਾਂ ਲਈ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਪੇਸ਼ ਹੈ ਇਸ ਬਾਰੇ ਇਹ ਵਿਸ਼ੇਸ਼ ਆਡੀਓ ਰਿਪੋਰਟ....
People of Indian origin are highly predisposed to diabetes. Will deterring the consumption of sugar in Australia lower that risk?
ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਹੈਲਮ ਦੇ ਰੇਲਵੇ ਸਟੇਸ਼ਨ 'ਤੇ ਦੋ ਭਾਰਤੀ ਵਿਦਿਆਰਥੀ ਖ਼ਤਰਨਾਕ ਤਰੀਕੇ ਨਾਲ਼ ਰੇਲਵੇ ਲਾਈਨ ਪਾਰ ਕਰਦੇ ਦੇਖੇ ਗਏ। ਸੁਰੱਖਿਆ-ਕਰਮੀਆਂ ਵਲੋਂ ਇਹਨਾਂ ਵਿਦਿਆਰਥੀਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹਾਲਾਂਕਿ ਇਸ ਦੇ ਚਲਦਿਆਂ ਭਾਰੀ ਜੁਰਮਾਨਾ ਤੇ ਗੰਭੀਰ ਅਪਰਾਧ ਦੀ ਸੂਰਤ ਵਿੱਚ ਗ੍ਰਿਫਤਾਰੀ ਵੀ ਹੋ ਸਕਦੀ ਸੀ। ਪੇਸ਼ ਹੈ ਇਸ ਬਾਰੇ ਇੱਕ ਖਾਸ ਰਿਪੋਰਟ...
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners