Sign up to save your podcasts
Or

2019 ਵਿੱਚ ਹਜ਼ਾਰਾਂ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕਈ ਕਾਰਨਾਂ ਕਰਕੇ ਆਪਣੇ ਵੀਜ਼ੇ ਗਵਾਏ, ਜਿਸ ਵਿੱਚ ਝੂਠੇ ਦਸਤਾਵੇਜ਼ ਮੁਹੱਈਆ ਕਰਾਉਣਾ ਅਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਾ ਕਰਨਾ ਸ਼ਾਮਿਲ ਹੈ। ਪੇਸ਼ ਹੈ ਇਸ ਬਾਰੇ ਇੱਕ ਵੀਜ਼ਾ ਮਾਹਿਰ ਨਾਲ਼ ਕੀਤੀ ਇਹ ਵਿਸ਼ੇਸ਼ ਗੱਲਬਾਤ।

Lung Cancer is Australia's deadliest cancer, killing more people than breast and prostate cancer. But there's no national screening or early detection program, meaning patients are often diagnosed too late. Now survivors are speaking out, in a bid to dispel the myth that only smokers get lung cancer.
Presenting the major news stories of today with updates on sports, currency exchange rates and the weather forecast for tomorrow.
Kanwalpreet Kaur, a long time educationist says she has a distinct vision and passion to do something unique and challenging and therefore, has worked to be a career advisor where she acts as a mentor and catalyst between students and industries.
-ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀ ਅਕਸਰ ਆਪਣੀ ਮਾਂ-ਬੋਲੀ ਵਿੱਚ ਮੁਹਾਰਤ ਰੱਖਦੇ ਹਨ। ਕੁੱਝ ਘੱਟ ਸਮੇਂ ਦੇ ਕੋਰਸਾਂ ਨੂੰ ਕਰਨ ਪਿੱਛੋਂ ਉਹ ਇੱਕ ਅਧਿਆਪਕ ਵਜੋਂ ਭਾਸ਼ਾਈ ਸਕੂਲਾਂ ਵਿੱਚ ਕੰਮ ਕਰਨ ਦੇ ਯੋਗ ਹੋ ਸਕਦੇ ਹਨ - ਇਹ ਆਖਣਾ ਹੈ ਕੰਵਲਪ੍ਰੀਤ ਕੌਰ ਦਾ ਜੋ ਸਿਡਨੀ ਯੂਨਿਵਰਸਿਟੀ ਵਿੱਚ ਇੱਕ ਕੈਰੀਅਰ ਅਡਵਾਈਜ਼ਰ ਵਜੋਂ ਕੰਮ ਕਰ ਰਹੇ ਹਨ।
Gitanjali Gaddi is among the very few women from her Indian Punjabi community who are in the building and construction industry. Having left a job in finance and then almost becoming a nurse, she is encouraging more women to explore the construction industry that she says is highly rewarding.
-ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਪਿਛੋਕੜ ਵਾਲੀ ਗੀਤਾਂਜਲੀ ਦਾ ਨਾਂ ਉਹਨਾਂ ਕੁਝ ਖਾਸ ਭਾਰਤੀ-ਆਸਟ੍ਰੇਲੀਅਨ ਔਰਤਾਂ ਵਿੱਚ ਆਓਂਦਾ ਹੈ ਜਿੰਨ੍ਹਾਂ ਰਿਵਾਇਤੀ ਤੌਰ ਤੇ ਮਰਦ-ਪ੍ਰਧਾਨ ਸਮਝੇ ਜਾਂਦੇ ਕੰਮਾਂ ਵਿੱਚ ਸਥਾਪਿਤ ਹੋਣ ਦੀ ਸਫਲ ਕੋਸ਼ਿਸ਼ ਕੀਤੀ। ਗੀਤਾਂਜਲੀ ਇਸ ਵੇਲੇ ਮੈਲਬੌਰਨ ਵਿੱਚ ਉਸਾਰੀ-ਉਦਯੋਗ ਵਿੱਚ ਇੱਕ ਬਿਲਡਰ ਵਜੋਂ ਕੰਮ ਕਰ ਰਹੀ ਹੈ।
Thousands of people stranded aboard a cruise ship in Hong Kong for five days have been allowed to disembark after tests for coronavirus came back negative. The outbreak has now killed more than 870 people, exceeding the death toll from the 2003 SARS epidemic.

In our fortnightly interview with the who's who from Pakistan's Punjab province, this week, we meet an actor whose character from a popular TV serial, became a household name for Punjabis across the divide.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners