Sign up to save your podcasts
Or

Rolling from 2019 into 2020, Australia is set to experience a range of policy changes that will affect many prospective visa applicants, including international students, skilled workers, business owners, partners and aged parents seeking visas to visit or to permanently migrate to Australia.
-2019 ਤੋਂ 2020 ਵਿੱਚ ਆਉਂਦਿਆਂ ਆਸਟ੍ਰੇਲੀਆ ਵੱਲੋਂ ਵੀਜ਼ਾ ਖੇਤਰ ਵਿੱਚ ਕਈ ਨੀਤੀਗਤ ਤਬਦੀਲੀਆਂ ਕੀਤੀਆਂ ਗਈਆਂ ਹਨ ਜੋ ਅੰਤਰਰਾਸ਼ਟਰੀ ਵਿਦਿਆਰਥੀ, ਹੁਨਰਮੰਦ ਕਾਮੇ, ਕਾਰੋਬਾਰੀ, ਪਾਰਟਨਰ ਅਤੇ ਬਜ਼ੁਰਗ-ਮਾਪਿਆਂ ਦੇ ਵੀਜ਼ੇ ਨਾਲ਼ ਸਬੰਧਿਤ ਲੋਕਾਂ ਨੂੰ ਪ੍ਰਭਾਵਿਤ ਕਰਨਗੀਆਂ। ਪੂਰੀ ਜਾਣਕਾਰੀ ਲਈ ਸੁਣੋ ਮਾਈਗ੍ਰੇਸ਼ਨ ਏਜੇਂਟ ਨਵਜੋਤ ਸਿੰਘ ਕੈਲ਼ੇ ਨਾਲ਼ ਇਹ ਵਿਸ਼ੇਸ਼ ਗੱਲਬਾਤ।

Presenting the major national and international news stories of today and updates on sports, currency exchange rates and the weather forecast for tomorrow.

Many Sikh organisations in Australia have come forward to support bushfire relief across the country, serving free meals, providing groceries and medical supplies to the bushfire victims, firefighters and other relief workers.
-ਆਸਟਰੇਲੀਆ ਦੀਆਂ ਕਈ ਸਿੱਖ ਸੰਸਥਾਵਾਂ ਸੰਗਤ ਦੁਆਰਾ ਦਿੱਤੇ ਸਹਿਯੋਗ ਸਦਕਾ ਬੁਸ਼ਫਾਇਰ-ਪੀੜ੍ਹਤ ਲੋਕਾਂ ਦੀ ਮਦਦ ਲਈ ਹਰ ਪ੍ਰਕਾਰ ਦਾ ਯੋਗਦਾਨ ਦੇ ਰਹੀਆਂ ਹਨ। ਇਸ ਮਦਦ ਵਿੱਚ ਧਨ-ਰਾਸ਼ੀ, ਲੰਗਰ-ਪਾਣੀ ਦੀ ਸੇਵਾ, ਕਰਿਆਨਾ ਤੇ ਮੈਡੀਕਲ ਸਪਲਾਈ ਮੁਹਈਆ ਕਰਾਉਣਾ ਅਤੇ ਫਾਇਰਫਾਈਟਰਾਂ ਤੇ ਰਾਹਤ-ਕਰਮਚਾਰੀਆਂ ਲਈ ਲੋੜ੍ਹੀਂਦੀ ਸਹਾਇਤਾ ਦੇਣਾ ਸ਼ਾਮਿਲ ਹੈ। ਸਮੁੱਚੀ ਜਾਣਕਾਰੀ ਲਈ ਸੁਣੋ ਇਹ ਵਿਸ਼ੇਸ਼ ਆਡੀਓ ਰਿਪੋਰਟ।
Smith is no longer the most common surname of new-born babies in Australia's trans-Tasman neighbour. In 2019, Singh - a surname given to Sikh males - overtook Smith to be the numero uno surname and 'Kaur' - the surname given to Sikh females taking the third position.
-ਆਸਟ੍ਰੇਲੀਆ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਸਰਨੇਮ ਨੂੰ ਆਧਾਰ ਬਣਾ ਕੇ ਜਾਰੀ ਕੀਤੀ ਇੱਕ ਤਾਜ਼ਾ ਜਾਣਕਾਰੀ ਤਹਿਤ ਨਵਜੰਮੇ ਬੱਚਿਆਂ ਦੇ ਨਾਮਕਰਨ ਵੇਲ਼ੇ ਦਰਜ ਕਰਵਾਏ ਗਏ ਨਾਮ ਵਿੱਚ ‘ਸਿੰਘ’ ਸਾਲ 2019 ਵਿੱਚ ਪਹਿਲੇ ਸਥਾਨ ‘ਤੇ ਰਿਹਾ ਹੈ। ਸਭ ਤੋਂ ਜ਼ਿਆਦਾ ਰਜਿਸਟਰਡ ਹੋਣ ਵਾਲੇ ਸ਼ਬਦ ਦੇ ਮਾਮਲੇ ‘ਚ ਦੂਜਾ ਸਭ ਤੋਂ ਜ਼ਿਆਦਾ ਪ੍ਰਚੱਲਿਤ ਨਾਮ ‘ਸਮਿਥ’ ਹੈ ਅਤੇ ਇਸ ਲੜੀ ਵਿੱਚ ‘ਕੌਰ’ ਦਾ ਤੀਜਾ ਸਥਾਨ ਹੈ। ਪੇਸ਼ ਹੈ ਇਸ ਸਬੰਧੀ ਆਕਲੈਂਡ ਤੋਂ ਰੇਡੀਓ ਪੇਸ਼ਕਾਰ ਪਰਮਿੰਦਰ ਸਿੰਘ 'ਪਾਪਟੋਏਟੋਏ' ਨਾਲ ਇਹ ਵਿਸ਼ੇਸ਼ ਗੱਲਬਾਤ।
Rolling from 2019 into 2020, Australia is set to experience a range of policy changes that will affect many prospective visa applicants, including international students, skilled workers, business owners, partners and aged parents seeking visas to visit or to permanently migrate to Australia.
-2019 ਤੋਂ 2020 ਵਿੱਚ ਆਉਂਦਿਆਂ ਆਸਟ੍ਰੇਲੀਆ ਵੱਲੋਂ ਵੀਜ਼ਾ ਖੇਤਰ ਵਿੱਚ ਕਈ ਨੀਤੀਗਤ ਤਬਦੀਲੀਆਂ ਕੀਤੀਆਂ ਗਈਆਂ ਹਨ ਜੋ ਅੰਤਰਰਾਸ਼ਟਰੀ ਵਿਦਿਆਰਥੀ, ਹੁਨਰਮੰਦ ਕਾਮੇ, ਕਾਰੋਬਾਰੀ, ਪਾਰਟਨਰ ਅਤੇ ਬਜ਼ੁਰਗ-ਮਾਪਿਆਂ ਦੇ ਵੀਜ਼ੇ ਨਾਲ਼ ਸਬੰਧਿਤ ਲੋਕਾਂ ਨੂੰ ਪ੍ਰਭਾਵਿਤ ਕਰਨਗੀਆਂ। ਪੂਰੀ ਜਾਣਕਾਰੀ ਲਈ ਸੁਣੋ ਮਾਈਗ੍ਰੇਸ਼ਨ ਏਜੇਂਟ ਨਵਜੋਤ ਸਿੰਘ ਕੈਲ਼ੇ ਨਾਲ਼ ਇਹ ਵਿਸ਼ੇਸ਼ ਗੱਲਬਾਤ।
Presenting the major national and international news stories of today and updates on sports, currency exchange rates and the weather forecast for tomorrow.
Iran has launched more than a dozen surface-to-air missiles against the Al-Assad air base in western Iraq and at the Irbil base. It comes after Iran’s top military leader Gen Qasem Soleimani was killed in an attack by the US. President Donald Trump said his death has saved many lives.
Many Sikh organisations in Australia have come forward to support bushfire relief across the country, serving free meals, providing groceries and medical supplies to the bushfire victims, firefighters and other relief workers.
-ਆਸਟਰੇਲੀਆ ਦੀਆਂ ਕਈ ਸਿੱਖ ਸੰਸਥਾਵਾਂ ਸੰਗਤ ਦੁਆਰਾ ਦਿੱਤੇ ਸਹਿਯੋਗ ਸਦਕਾ ਬੁਸ਼ਫਾਇਰ-ਪੀੜ੍ਹਤ ਲੋਕਾਂ ਦੀ ਮਦਦ ਲਈ ਹਰ ਪ੍ਰਕਾਰ ਦਾ ਯੋਗਦਾਨ ਦੇ ਰਹੀਆਂ ਹਨ। ਇਸ ਮਦਦ ਵਿੱਚ ਧਨ-ਰਾਸ਼ੀ, ਲੰਗਰ-ਪਾਣੀ ਦੀ ਸੇਵਾ, ਕਰਿਆਨਾ ਤੇ ਮੈਡੀਕਲ ਸਪਲਾਈ ਮੁਹਈਆ ਕਰਾਉਣਾ ਅਤੇ ਫਾਇਰਫਾਈਟਰਾਂ ਤੇ ਰਾਹਤ-ਕਰਮਚਾਰੀਆਂ ਲਈ ਲੋੜ੍ਹੀਂਦੀ ਸਹਾਇਤਾ ਦੇਣਾ ਸ਼ਾਮਿਲ ਹੈ। ਸਮੁੱਚੀ ਜਾਣਕਾਰੀ ਲਈ ਸੁਣੋ ਇਹ ਵਿਸ਼ੇਸ਼ ਆਡੀਓ ਰਿਪੋਰਟ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners