
Sign up to save your podcasts
Or


The number of lives lost in Australia’s waters is increasing every year and a big percentage of them are newly arrived migrants and students. Turbans 4 Australia has produced two Water Safety videos for migrants coming from Indian sub-continent.
-ਸਾਲ ਦਰ ਸਾਲ ਆਸਟ੍ਰੇਲੀਆ ਦੇ ਪਾਣੀਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਅਤੇ ਇਹਨਾਂ ਵਿੱਚੋਂ ਬਹੁਤੀ ਮਾਤਰਾ ਨਵੇਂ ਆਏ ਪਰਵਾਸੀਆਂ ਅਤੇ ਵਿਦਿਆਰਥੀਆਂ ਦੀ ਹੁੰਦੀ ਹੈ ਕਿਉਂਕਿ ਉਹ ਇਹਨਾਂ ਪਾਣੀਆਂ ਦੇ ਖਤਰਿਆਂ ਤੋਂ ਬਿਲਕੁਲ ਅਣਜਾਨ ਹੁੰਦੇ ਹਨ।
The federal government has revised its regional migration programme - which includes Perth and the Gold Coast no longer being classified as "major cities" for migration purposes. It says the change will help to ease congestion across the country.
-ਫੈਡਰਲ ਸਰਕਾਰ ਨੇ ਆਪਣੇ ਖੇਤਰੀ ਪਰਵਾਸ ਵਾਲੇ ਪਰੋਗਰਾਮ ਵਿੱਚ ਸੋਧ ਕਰਦਿਆਂ ਪਰਥ ਅਤੇ ਗੋਲਡ ਕੋਸਟ ਨੂੰ ਹੁਣ ਪ੍ਰਵਾਸ ਦੇ ਉਦੇਸ਼ ਲਈ 'ਪ੍ਰਮੁੱਖ ਸ਼ਹਿਰਾਂ' ਵਾਲ਼ੀ ਸ਼੍ਰੇਣੀ ਤੋਂ ਬਾਹਰ ਰੱਖਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਤਬਦੀਲੀ ਨਾਲ਼ ਦੇਸ਼ ਭਰ ਦੇ ਵੱਡੇ ਸ਼ਹਿਰਾਂ ਵਿੱਚ ਵਧ ਰਹੇ ਭੀੜ-ਭੜੱਕੇ ਤੋਂ ਰਾਹਤ ਮਿਲੇਗੀ।
Steve Waugh has launched 'Divine Steps Festival' which is being held in Sydney to celebrate Guru Nanak’s life and message of universal harmony, evoking his personal connections with Sikhs in the cricket fraternity and beyond.
First home buyers hoping to take advantage of a new government scheme allowing them to have just a five per cent deposit, have learned the maximum cost of the property they will be able to buy. The government has revealed state-by-state price caps, as well as more details on who will benefit.
-ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਮਿਲਣ ਵਾਲੇ ਲਾਭਾਂ ਵਿੱਚ ਸਰਕਾਰ ਨੇ ਕੁੱਝ ਤਬਦੀਲੀਆਂ ਲਿਆਉਂਦੀਆਂ ਹਨ ਜਿਨਾਂ ਤਹਿਤ ਉਹਨਾਂ ਨੂੰ ਹੁਣ ਸਿਰਫ ਪੰਜ ਪ੍ਰਤੀਸ਼ਤ ਜਮਾਂ ਪੂੰਜੀ ਹੀ ਅਗਾਊਂ ਦੇਣੀ ਲਾਜ਼ਮੀ ਹੋਵੇਗੀ ਅਤੇ ਨਾਲ ਹੀ ਸਰਕਾਰ ਨੇ ਇਹਨਾਂ ਲਾਭਾਂ ਨੂੰ ਪ੍ਰਾਪਤ ਕਰਨ ਲਈ ਰਾਜ-ਦਰ-ਰਾਜ ਘਰਾਂ ਦੀਆਂ ਵਧ ਤੋਂ ਵਧ ਕੀਮਤਾਂ ਤੈਅ ਕਰਨ ਬਾਰੇ ਵੀ ਖੁਲਾਸਾ ਕੀਤਾ ਹੈ।
Known for his singsong style of telling jokes, this Canadian-Punjabi septuagenarian has quickly become a household name in Punjabi cyberspace.
India has emerged as one of the preferred destinations for Australians in need of organ transplants, but a study finds most of them risked receiving organs with serious infections.
-ਭਾਰਤ ਬਹੁਤ ਸਾਰੇ ਉਹਨਾਂ ਆਸਟ੍ਰੇਲੀਅਨ ਲੋਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ ਜਿਨਾਂ ਨੂੰ ਸ਼ਰੀਰਕ ਅੰਗ ਚਾਹੀਦੇ ਹੁੰਦੇ ਹਨ। ਪਰ ਇਕ ਖੋਜ ਵਿੱਚ ਇਹ ਵੀ ਪਤਾ ਚਲਿਆ ਹੈ ਕਿ ਇਹ ਲੋਗ ਗੰਭੀਰ ਖਤਰਾ ਵੀ ਉਠਾ ਰਹੇ ਹਨ।
India has emerged as one of the preferred destinations for Australians in need of organ transplants, but a study finds most of them risked receiving organs with serious infections.
-ਭਾਰਤ ਬਹੁਤ ਸਾਰੇ ਉਹਨਾਂ ਆਸਟ੍ਰੇਲੀਅਨ ਲੋਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ ਜਿਨਾਂ ਨੂੰ ਸ਼ਰੀਰਕ ਅੰਗ ਚਾਹੀਦੇ ਹੁੰਦੇ ਹਨ। ਪਰ ਇਕ ਖੋਜ ਵਿੱਚ ਇਹ ਵੀ ਪਤਾ ਚਲਿਆ ਹੈ ਕਿ ਇਹ ਲੋਗ ਗੰਭੀਰ ਖਤਰਾ ਵੀ ਉਠਾ ਰਹੇ ਹਨ।
With one in three older Australians born in a non-English speaking country, how equipped are our nursing homes in tailoring to the specific cultural needs of residents with dementia who may have reverted back to their mother tongue?
-ਆਸਟ੍ਰੇਲੀਆ ਵਿਚਲੇ ਤਿੰਨਾਂ ਵਿੱਚੋਂ ਇੱਕ ਬਜ਼ੁਰਗ ਦੇ ਗੈਰ-ਅੰਗਰੇਜੀ ਬੋਲਣ ਵਾਲੇ ਮੁਲਕਾਂ ਵਿੱਚੋਂ ਆਏ ਹੋਣ ਕਾਰਨ, ਇਸ ਸਮੇਂ ਇਹ ਜਾਨਣਾ ਬਹੁਤ ਹੀ ਜਰੂਰੀ ਹੈ ਕਿ ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਨਰਸਿੰਗ ਹੋਮ ਕਿਸ ਤਰਾਂ ਨਾਲ ਨਜਿੱਠ ਰਹੇ ਹਨ, ਖਾਸ ਕਰਕੇ ਜਦੋਂ ਉਹ ਡਿਮੈਂਨਸ਼ੀਆ ਵਰਗੀ ਬਿਮਾਰੀ ਕਾਰਨ ਆਪਣੀ ਮਾਂ ਬੋਲੀ ਨਾਲ ਸਹਿਜੇ ਹੀ ਜੁੜ ਚੁੱਕੇ ਹੋਣ।
Bollywood megastars have celebrated the 150th birthday of Mahatma Gandhi in style with PM Narendra Modi.
“My heart swells with pride when my passengers greet me with a smile and walk off the bus with a polite thank you," Ms Kaur told SBS Punjabi.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners