Sign up to save your podcasts
Or

ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਦਿੱਲੀ ਸਣੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਸਨ। ਐਡੀਲੇਡ ਦੇ ਵਸਨੀਕ ਗੁਰਨਾਮ ਸਿੰਘ ਉਹਨੀਂ ਦਿਨੀਂ ਆਪਣੇ ਪਰਿਵਾਰ ਨਾਲ਼ ਦਿੱਲੀ ਵਿੱਚ ਰਹਿੰਦੇ ਸਨ। ਉਹਨਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਨਵੰਬਰ '84 ਦਾ ਸਿੱਖ ਕਤਲੇਆਮ ਅਤੇ ਬੇਇਨਸਾਫ਼ੀ ਭੁਲਾਉਣੀ ਉਹਨਾਂ ਲਈ ਬਹੁਤ ਔਖੀ ਹੈ।
With a week remaining for Guru Nanak's landmark 550th birth anniversary celebrations, the Kartarpur corridor is ready "in record time", and arrangements are in place to welcome a record number of pilgrims visiting Nankana Sahib, the birthplace of Guru Nanak.

The Aged Care Quality and Safety Commission received 7,828 formal complaints in 2018-19, and 73 per cent of all complaints were about residential care. The most common problems were medication administration and management.
-‘ਦਾ ਏਜਡ ਕੇਅਰ ਕੂਆਲਟੀ ਐਂਡ ਸੇਫਟੀ ਕਮਿਸ਼ਨ’ ਨੂੰ ਸਾਲ 2018-19 ਦੌਰਾਨ ਕੋਈ 7,828 ਰਸਮੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਅਤੇ ਇਹਨਾਂ ਵਿੱਚੋਂ 73% ਰਿਹਾਈਸ਼ੀ ਦੇਖਭਾਲ ਬਾਰੇ ਹੀ ਸਨ। ਸਭ ਤੋਂ ਆਮ ਸ਼ਿਕਾਇਤਾਂ ਦਵਾਈਆਂ ਅਤੇ ਪ੍ਰਬੰਧਨ ਬਾਰੇ ਸਨ।
Do you know at what age will your parents become eligible for a fortnightly aged pension in Australia? Did you know that citizenship isn't an essential criterion - and parents can receive hundreds of dollars a week even if they have permanent residency. And all of this information is available in Punjabi as well.
-ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਮਾਪੇ ਕਿਸ ਸਮੇਂ ਹਰ ਪੰਦਰਵਾੜੇ ਮਿਲਣ ਵਾਲੀ ਬੁਢਾਪਾ ਪੈਨਸ਼ਨ ਲਈ ਯੋਗ ਹੋ ਸਕਣਗੇ? ਇਸ ਲਈ ਨਾਗਰਿਕਤਾ ਹੋਣੀ ਲਾਜ਼ਮੀ ਨਹੀਂ ਹੈ, ਅਤੇ ਸਿਰਫ ਪਰਮਾਨੈਂਟ ਰੈਜ਼ੀਡੈਂਸੀ ਹੁੰਦੇ ਹੋਏ ਵੀ ਇਹ ਸੈਂਕੜੇ ਡਾਲਰਾਂ ਦੀ ਰਾਸ਼ੀ ਪ੍ਰਾਪਤ ਕਰ ਸਕਦੇ ਹਨ।

Migration experts have warned a multi-billion-dollar plan to outsource visa processing threatens the integrity of Australia's migration system.
Founded in Perth, a startup named MoooFarm has won a World Bank award for its work and is gearing up to collaborate with Microsoft to enhance the productivity of India’s dairy farming, using artificial intelligence.
-ਪਰਥ ਵਿਚ ਸਥਾਪਿਤ ਮੂਫਾਰਮ ਨਾਮਕ ਸਟਾਰਟਅਪ ਨੇ ਆਪਣੇ ਕੰਮ ਲਈ ਵਿਸ਼ਵ ਬੈਂਕ ਦਾ ਇਨਾਮ ਜਿੱਤਿਆ ਹੈ ਅਤੇ ਹੁਣ ਆਰਟੀਫਿਸ਼ਿਯਲ ਇੰਟੈਲੀਜੈਂਸ ਦੀ ਵਰਤੋਂ ਕਰਦਿਆਂ ਮਾਈਕਰੋਸੌਫਟ ਨਾਲ ਰਲ ਕੇ ਭਾਰਤ ਦੀ ਡੇਅਰੀ ਫਾਰਮਿੰਗ ਦੀ ਉਤਪਾਦਕਤਾ ਨੂੰ ਵਧਾਉਣ ਲਈ ਸਹਿਯੋਗ ਕਰ ਰਿਹਾ ਹੈ।
In our fortnightly literary series, we review poetry collections of Punjabi poets from Pakistan. This time around, we discuss 'Dukh Da Suraj' by Khalid Javaid for you.
A severe asthma warning has been upgraded in parts of the country with authorities concerned air quality could pose health concerns.
-ਸਿਹਤ ਅਧਿਕਾਰੀਆਂ ਵਲੋਂ ਹਵਾ ਦੀ ਗੁਣਵੱਤਾ ਬਾਰੇ ਚਿੰਤਾ ਜਾਹਰ ਕਰਨ ਤੋਂ ਬਾਅਦ, ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਦਮੇਂ ਦੀ ਗੰਭੀਰ ਚਿਤਾਵਨੀ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਹੈ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners