ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ
ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ।
ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁੱਖ’ ਅਤੇ ‘ਨਵੀਂ ਰੁੱਤ’।
ਦੂਜੀ ਵਾਰ ਜੇਬ ਕੱਟੀ ਗਈ ~ ਨਵਤੇਜ ਸਿੰਘ ਪ੍ਰੀਤਲੜੀ
Duji Vaar Jeb Katti Gayi ~ Navtej Singh Preetlari
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabipoem #punjabikavita #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabikahani #punjabimaaboli #punjabikahaniyan