SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Download on the App Store

SBS Punjabi - ਐਸ ਬੀ ਐਸ ਪੰਜਾਬੀ episodes

  • 'Proudly Sikh and proudly Australian': Albury welcomes new citizens in a COVID-safe manner - ਜਾਣੋ ਸਿੱਖ ਪਹਿਰਾਵੇ ਵਿੱਚ ਨਾਗਰਿਕਤਾ ਸਮਾਗਮ ਵਿੱਚ ਸ਼ਾਮਿਲ ਹੋਣ ਵਾਲ਼ੇ ਪਰਿਵਾਰ ਦੀ ਪਰਵਾਸ ਕਹਾਣੀ

    For many of those in Australia who were born overseas, becoming a citizen is an important part of their migration story. A Sikh family shares their experience of gaining Australian citizenship at an unusual ceremony held at Albury, NSW recently, in-keeping with the social distancing protocols required during the coronavirus pandemic.

    -

    ਦੂਜੇ ਦੇਸ਼ਾਂ ਤੋਂ ਆਸਟ੍ਰੇਲੀਆ ਆਉਣ ਵਾਲ਼ੇ ਲੋਕਾਂ ਲਈ ਇਥੋਂ ਦੇ ਨਾਗਰਿਕ ਬਣਨਾ ਉਨ੍ਹਾਂ ਦੀ ਪਰਵਾਸ ਦੀ ਕਹਾਣੀ ਦਾ ਇੱਕ 'ਮਹੱਤਵਪੂਰਣ ਅਤੇ ਖ਼ੂਬਸੂਰਤ' ਅਹਿਸਾਸ ਹੈ। ਐਲਬਰੀ ਰਹਿੰਦੇ ਇੱਕ ਸਿੱਖ ਪਰਿਵਾਰ ਜਿੰਨ੍ਹਾਂ ਦੀ ਤਸਵੀਰ ਸਥਾਨਕ ਕੌਂਸਿਲ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੋਂ ਸਾਂਝੀ ਕੀਤੀ ਗਈ ਹੈ, ਨੇ ਸਾਨੂੰ ਦੱਸਿਆ ਕਿ ਉਨ੍ਹਾਂ ਲਈ ਇਸ ਨਾਗਰਿਕਤਾ ਦੇ ਕੀ ਮਾਇਨੇ ਹਨ।

    4 min
  • Money advice and survival tips for temporary migrants facing hardship during COVID-19 crisis - ਮੁਸ਼ਕਲ ਸਮਿਆਂ ਲਈ ਪੈਸੇ ਦੀ ਸਲਾਹ ਅਤੇ ਬਚਾਅ ਦੇ ਸੁਝਾਅ

    Many temporary migrants have endured hardship during COVID-19, as found in a recent survey conducted by Unions New South Wales. With 87 per cent of respondents reporting that they had difficulty paying their weekly expenses and 43 per cent skipping meals on a regular basis, we explore some survival tips you may find useful during these turbulent times.

    -

    ਯੂਨਿਅਨਸ ਨਿਊ ਸਾਊਥ ਵੇਲਜ਼ ਵਲੋਂ ਕਰਵਾਏ ਇੱਕ ਤਾਜ਼ਾ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਨਵੇਂ ਆਉਣ ਵਾਲੇ ਆਰਜ਼ੀ ਪ੍ਰਵਾਸੀਆਂ ਨੂੰ ਕੋਵਿਡ-19 ਕਾਰਨ ਬਹੁਤ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਰਵੇਖਣ ਦੌਰਾਨ 87% ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਆਪਣੇ ਖਰਚਿਆਂ ਦੇ ਭੁਗਤਾਨ ਸਮੇਂ ਭਾਰੀ ਮੁਸ਼ਕਲ ਹੋਈ ਸੀ, ਜਦਕਿ 43% ਨੇ ਕਿਹਾ ਹੈ ਕਿ ਉਹਨਾਂ ਨੇ ਕਈ ਕਈ ਵਾਰ ਖਾਣਾ ਨਹੀਂ ਸੀ ਖਾਇਆ।

    10 min
  • SBS Punjabi News: 1 September 2020

    In tonight's headlines: JobKeeper scheme formally extended for another six months, PM Morrison keep to open interstate borders before end of the year, and ex-President of India Pranab Mukherjee passes away.

    14 min
  • Two men arrested and charged over Harris Park brawl in Sydney

    Two men aged in their 30’s have been charged by NSW Police over the vicious brawl that took place at Harris Park last Friday. A community meeting was also convened in Sydney overnight to promote harmony across the diverse Indian communities of NSW, where everyone present condemned the violence in no uncertain terms.

    9 min
  • ‘Aapna Punjab Hove': A growing demand for traditional Punjabi items in Australia - 'ਆਪਣਾ ਪੰਜਾਬ ਹੋਵੇ': ਆਸਟ੍ਰੇਲੀਆ 'ਚ ਪੰਜਾਬੀ ਰਹਿਤਲ ਨਾਲ਼ ਜੁੜੀਆਂ ਚੀਜ਼ਾਂ ਦਾ ਮਿਲਣਾ ਹੁਣ ਪਹਿਲਾਂ ਨਾਲੋਂ ਸੁਖਾਲ਼ਾ

    There were days when the traditional items related to the ‘Punjabi way of living’ were hard to spot in Australia. But in recent years many Indian vendors, a majority of them based in Melbourne and Sydney, have started selling Punjabi goods manjas, tandoors, wooden artefacts, toys and gardening tools including kahi, tasla, tokra, and much more.

    -

    ਕਦੇ ਉਹ ਵੀ ਦਿਨ ਸਨ ਜਦੋਂ ਆਸਟ੍ਰੇਲੀਆ ਵਿੱਚ ਪੰਜਾਬ ਨਾਲ਼ ਸਬੰਧਿਤ ਰਵਾਇਤੀ ਚੀਜ਼ਾਂ ਦਾ ਮਿਲਣਾ ਮੁਸ਼ਕਿਲ ਸੀ। ਪਰ ਪਿਛਲੇ ਕੁਝ ਸਾਲਾਂ ਵਿੱਚ ਹਾਲਾਤ ਕਾਫੀ ਬਦਲੇ ਹਨ। ਹੁਣ ਬਹੁਤ ਸਾਰੇ ਭਾਰਤੀ ਵਿਕਰੇਤਾ, ਜਿਨ੍ਹਾਂ ਵਿੱਚੋਂ ਬਹੁਤੇ ਮੈਲਬੌਰਨ ਅਤੇ ਸਿਡਨੀ ਵਿੱਚ ਕੰਮ-ਕਾਰੋਬਾਰ ਕਰਦੇ ਹਨ, ਨੇ ਮੰਜੇ, ਬਿਸਤਰੇ, ਤੰਦੂਰ, ਲੱਕੜ ਦੇ ਖਿਡੌਣੇ, ਬਾਗ਼ਬਾਨੀ ਦੇ ਸੰਦ, ਜਿਵੇਂ ਕਿ ਕਹੀ, ਤਸਲਾ, ਟੋਕਰਾ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ...

    13 min
  • Year 12 students are concerned about exam results amid pandemic - ਬਾਹਰਵੀਂ ਦੇ ਵਿਦਿਆਰਥੀਆਂ ਲਈ ਕੋਵਿਡ-19 ਕਾਰਨ ਪੈਦਾ ਹੋਈਆਂ ਕਈ ਚੁਣੌਤੀਆਂ

    With under three months to go, year 12 students now have their sights set on their last major hurdle - exams. In Victoria each student will be given special consideration of disadvantage due to COVID-19 and their grades adjusted accordingly. But while the government says it will make results fairer, some students are concerned it could do the opposite.

    -

    ਬਾਹਰਵੀਂ ਜਮਾਤ ਖਤਮ ਹੋਣ ਵਿੱਚ ਤਿੰਨ ਮਹੀਨਆਂ ਤੋਂ ਵੀ ਘੱਟ ਸਮਾਂ ਬਚਿਆ ਹੈ। ਅਤੇ ਹੁਣ ਵਿਦਿਆਰਥੀਆਂ ਦਾ ਪੂਰਾ ਧਿਆਨ ਇਮਤਿਹਾਨਾਂ ਵੱਲ ਹੈ । ਵਿਕਟੋਰੀਆ ਵਿੱਚ ਹਰ ਵਿਦਿਆਰਥੀ ਨੂੰ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤਾਂ ਦੇ ਮੁਆਵਜ਼ੇ ਵਜੋਂ ਲਾਭ ਦਿੰਦੇ ਹੋਏ ਉਹਨਾਂ ਦੇ ਗਰੇਡਾਂ ਨੂੰ ਕੁੱਝ ਸੁਧਾਰਿਆ ਜਾਵੇਗਾ। ਬੇਸ਼ਕ ਸਰਕਾਰ ਇਮਤਿਹਾਨਾਂ ਨੂੰ ਚੰਗਾ ਬਨਾਉਣ ਦਾ ਦਾਅਵਾ ਕਰ ਰਹੀ ਹੈ ਪਰ  ਕਈ ਵਿਦਿਆਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਉਲਟ ਵੀ ਹੋ ਸਕਦਾ ਹੈ।

    8 min

About SBS Punjabi - ਐਸ ਬੀ ਐਸ ਪੰਜਾਬੀ

From the publisher's feed

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ…

More shows like SBS Punjabi - ਐਸ ਬੀ ਐਸ ਪੰਜਾਬੀ

SBS Khmer - SBS ខ្មែរ by SBS

SBS Khmer - SBS ខ្មែរ

10 Listeners

SBS Somali - SBS Afsomali by SBS

SBS Somali - SBS Afsomali

9 Listeners

A speaking centenary of immigration - مئوية هجرة تحكي by SBS

A speaking centenary of immigration - مئوية هجرة تحكي

0 Listeners

All Things Aussie - 闲话澳洲 by SBS

All Things Aussie - 闲话澳洲

1 Listeners

Harmony in the Fast - صحت مند رمضان by SBS

Harmony in the Fast - صحت مند رمضان

0 Listeners

روز بخیر آسترالیا! by SBS

روز بخیر آسترالیا!

0 Listeners

Like Us by SBS

Like Us

3 Listeners

አውስትራሊያ ስትገለጥ by SBS

አውስትራሊያ ስትገለጥ

0 Listeners

بودكاست التأمل by SBS

بودكاست التأمل

1 Listeners

Breaking Our Silence by SBS

Breaking Our Silence

0 Listeners

SBS Examines bằng tiếng Việt by SBS

SBS Examines bằng tiếng Việt

0 Listeners

ඕස්ට්‍රේලියාවේ ජීවත් වීමේදී දැනගත යුතු කරුණු by SBS

ඕස්ට්‍රේලියාවේ ජීවත් වීමේදී දැනගත යුතු කරුණු

0 Listeners

Nuestra Música by SBS

Nuestra Música

0 Listeners

Australia In Brazil - Austrália no Brasil by SBS

Australia In Brazil - Austrália no Brasil

0 Listeners

Why I Migrated to Australia - طريق الهجرة by SBS

Why I Migrated to Australia - طريق الهجرة

0 Listeners

Anzac Tales from Greece - Ιστορίες των Anzacs απ΄την Ελλάδα by SBS

Anzac Tales from Greece - Ιστορίες των Anzacs απ΄την Ελλάδα

0 Listeners

SBS Examines στα Ελληνικά by SBS

SBS Examines στα Ελληνικά

0 Listeners

Australië tot nu toe by SBS

Australië tot nu toe

0 Listeners

SBS 学英语 by SBS

SBS 学英语

0 Listeners

SBS Examines Thuɔŋjäŋ by SBS

SBS Examines Thuɔŋjäŋ

0 Listeners