
Sign up to save your podcasts
Or


Desperate visa applicants are turning to migration agents as their hope for a new life in Australia. But according to some registered migration agents, not all agents can be trusted.
-ਆਸਟ੍ਰੇਲੀਆ ਆਉਣਾ ਅਕਸਰ ਇੱਕ ਲੰਮਾਂ ਅਤੇ ਗੁੰਝਲਦਾਰ ਪ੍ਰਕਿਰਿਆ ਹੋ ਨਿਬੜਦਾ ਹੈ। ਕੌਂਗੋ ਦੇ ਸ਼ਰਣਾਰਥੀ ਬਲੇਜ਼ ਇਟਾਬੋਲੋ ਅਨੁਸਾਰ ਉਹ ਇੱਕ ਪ੍ਰਵਾਸ ਏਜੰਟ ਨਾਲ ਜੁੜੇ ਸਨ, ਪਰ ਵਧੀਆ ਅੰਗਰੇਜ਼ੀ ਜਾਨਣ ਵਾਲੇ ਲੋਕ ਆਪ ਖੁੱਦ ਹੀ ਆਪਣੀ ਵੀਜ਼ਾ ਅਰਜ਼ੀ ਜਮ੍ਹਾਂ ਕਰਵਾਉਣ ਦੇ ਯੋਗ ਹੁੰਦੇ ਹਨ। ਪਰ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਲੈਣ ਨਾਲ ਬਹੁਤ ਫਰਕ ਵੀ ਪੈ ਸਕਦਾ ਹੈ।
Australians are becoming increasingly reliant on telehealth during the coronavirus pandemic. Statistics from Services Australia show that the total number of telehealth consultations rose from 1.3 million in March to 5.8 million in April. You can make the most of your telehealth session with some simple preparation.
-ਟੈਲੀਹੈੱਲਥ ਸੇਵਾ ਤੇਜੀ ਨਾਲ ਪ੍ਰਚੱਲਤ ਹੁੰਦੀ ਜਾ ਰਹੀ ਹੈ। ਸਰਵਿਸ ਆਸਟ੍ਰੇਲੀਆ ਦੇ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ ਟੈਲੀਹੈੱਲਥ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਸੰਖਿਆ ਮਾਰਚ ਵਿੱਚ 1.3 ਮਿਲੀਅਨ ਸੀ, ਜੋ ਕਿ ਅਪ੍ਰੈਲ ਵਿੱਚ ਇਹ ਵੱਧ ਕੇ 5.8 ਮਿਲੀਅਨ ਹੋ ਗਈ ਸੀ।
Here's our weekly wrap of what's hot and what's not from Bollywood.
Presenting the major national and international news stories of today; sports, currency exchange details and the weather forecast for tomorrow.
Australia's death toll from COVID-19 has risen as Victoria responds to more than 100 outbreaks across the state. There is however some positive news on the medical front -- Australia's first COVID-19 treatment is approved for use but officials warn it's not a cure.
-ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਵਿਕਟੋਰੀਆ ਵਿੱਚ ਵੀ ਰੋਜ਼ਾਨਾਂ ਸੈਂਕੜੇ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਸਾਰੇ ਦੇ ਚਲਦੇ ਹੋਏ ਮੈਡੀਕਲ ਖੇਤਰ ਤੋਂ ਕੁੱਝ ਚੰਗੀ ਖਬਰ ਮਿਲੀ ਹੈ ਕਿ ਆਸਟ੍ਰੇਲੀਆ ਵਿੱਚ ਇਸ ਬਿਮਾਰੀ ਦੇ ਇਲਾਜ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਦਕਿ ਅਧਿਕਾਰੀਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਇਹ ਇਲਾਜ, ਇਸ ਬਿਮਾਰੀ ਦਾ ਬਚਾਅ ਕਦੀ ਵੀ ਨਹੀਂ ਹੈ।
While the number of COVID-19 cases in Victoria and New South Wales are rising alarmingly, contact tracing by the federal government’s COVIDSafe app has not gone hand-in-hand with the spread of the pandemic, say experts like Dr Ritesh Chugh of Central Queensland University.
Presenting the major national and international news stories of today; sports, currency exchange rates and the weather forecast for tomorrow.
Hear the latest round up of news from India and specifically the northern state of Punjab.
Melbourne’s Good News Lutheran College has changed its uniform guidelines to allow its Sikh students to wear a head covering in accordance with their religious ethos.
-ਮੈਲਬਰਨ ਦੇ ਗੁੱਡ ਨਿਊਜ਼ ਲੂਥਰਨ ਕਾਲਜ ਨੇ ਆਪਣੇ ਸਕੂਲ ਦੀ ਵਰਦੀ ਨੀਤੀ ਨੂੰ ਸੁਧਾਰਦੇ ਹੋਏ ਸਿੱਖ ਬੱਚਿਆਂ ਨੂੰ ਉਹਨਾਂ ਦੇ ਧਰਮ ਅਨੁਸਾਰ ਸਿਰ ਢਕਣ ਲਈ ਪਟਕਾ ਜਾਂ ਪੱਗੜੀ ਪਾਉਣ ਦੀ ਇਜਾਜਤ ਦੇ ਦਿੱਤੀ ਹੈ।
In New South Wales, all returning travellers will be charged $3000 for their 14-day stay in hotel quarantine, starting from July 18. Additional adults within the same family will have to pay $1000. While children aged three and over will be charged $500. But children under three will not incur a cost.
-ਨਿਊ ਸਾਊਥ ਵੇਲਜ਼ ਵਿੱਚ ਅਪੜਨ ਵਾਲੇ ਯਾਤਰੀਆਂ ਨੂੰ 14 ਦਿਨਾਂ ਦੀ ਲਾਜ਼ਮੀ ਹੋਟਲਾਂ ਵਿੱਚ ਬਿਤਾਈ ਜਾਣ ਵਾਲੀ ਇਕੱਲਤਾ ਵਾਸਤੇ 3000 ਡਾਲਰ ਦੇਣੇ ਹੋਣਗੇ। ਅਜਿਹਾ 18 ਜੂਲਾਈ ਤੋਂ ਲਾਗੂ ਹੋਵੇਗਾ। ਪਰਿਵਾਰ ਦੇ ਨਾਲ ਆਉਣ ਵਾਲੇ ਹੋਰਨਾਂ ਬਾਲਗਾਂ ਨੂੰ 1000 ਡਾਲਰ ਦੇਣੇ ਹੋਣਗੇ। ਤਿੰਨ ਸਾਲ ਤੋਂ ਵੱਡੇ ਬੱਚਿਆਂ ਨੂੰ 500 ਡਾਲਰ ਦੇਣ ਹੋਣਗੇ, ਜਦਕਿ ਤਿੰਨ ਸਾਲ ਤੋਂ ਛੋਟਿਆਂ ਕੋਲੋਂ ਕੁੱਝ ਨਹੀਂ ਲਿਆ ਜਾਵੇਗਾ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners