Sign up to save your podcasts
Or

A wrap of this week's news from Bollywood as well as the Punjabi film and music industry.
The coronavirus and its effects are dominating the discussions - a lot of time inseminating us with a lot of myths - in the social media, with our friends and even at our homes and it is radically changing our daily life.
-ਕੋਵਿਡ-19, ਕਰੋਨਾਵਾਇਰਸ ਪਰਿਵਾਰ ਨਾਲ ਸਬੰਧ ਰੱਖਦਾ ਇੱਕ ਕਿਟਾਣੂ ਹੈ। ਇਹ ਆਮ ਵਾਇਰਸਾਂ ਦੇ ਮੁਕਾਬਲੇ ਵੱਧ ਖਤਰਨਾਕ ਮੰਨਿਆ ਜਾ ਰਿਹਾ ਹੈ ਤੇ ਇਸ ਦੇ ਪ੍ਰਕੋਪ ਦੇ ਚੱਲਦਿਆਂ ਹੁਣ ਤੱਕ ਦੁਨੀਆਂ ਭਰ ਵਿੱਚ ਲੱਖਾਂ ਲੋਕ ਪੀੜ੍ਹਤ ਹਨ ਤੇ ਹਜ਼ਾਰਾਂ ਹੀ ਮੌਤਾਂ ਹੋ ਚੁੱਕੀਆਂ ਹਨ। ਪੇਸ਼ ਹੈ ਇਸ ਬਾਰੇ ਮੈਲਬੌਰਨ ਤੋਂ ਡਾਕਟਰੀ ਸੇਵਾਵਾਂ ਦੇ ਮਾਹਿਰ ਸੰਦੀਪ ਭਗਤ ਨਾਲ਼ ਇਹ ਵਿਸ਼ੇਸ਼ ਗੱਲਬਾਤ।
The coronavirus and its effects are dominating the discussions - a lot of time inseminating us with a lot of myths - in the social media, with our friends and even at our homes and it is radically changing our daily life.
-ਕੋਵਿਡ-19, ਕਰੋਨਾਵਾਇਰਸ ਨਾਲ਼ ਸਬੰਧਿਤ ਇੱਕ ਕਿਟਾਣੂ ਹੈ। ਇਹ ਆਮ ਵਾਇਰਸਾਂ ਦੇ ਮੁਕਾਬਲੇ ਵੱਧ ਖਤਰਨਾਕ ਮੰਨਿਆ ਜਾ ਰਿਹਾ ਹੈ ਤੇ ਇਸ ਦੇ ਪ੍ਰਕੋਪ ਦੇ ਚੱਲਦਿਆਂ ਹੁਣ ਤੱਕ ਦੁਨੀਆਂ ਭਰ ਵਿੱਚ ਲੱਖਾਂ ਲੋਕ ਪੀੜ੍ਹਤ ਹਨ ਤੇ ਹਜ਼ਾਰਾਂ ਹੀ ਮੌਤਾਂ ਹੋ ਚੁੱਕੀਆਂ ਹਨ। ਪੇਸ਼ ਹੈ ਇਸ ਬਾਰੇ ਮੈਲਬੌਰਨ ਤੋਂ ਡਾਕਟਰੀ ਸੇਵਾਵਾਂ ਦੇ ਮਾਹਿਰ ਸੰਦੀਪ ਭਗਤ ਨਾਲ਼ ਇਹ ਵਿਸ਼ੇਸ਼ ਗੱਲਬਾਤ।
Presenting the major national and international news stories of today; including updates on sports, currency exchange rates and the weather forecast for tomorrow.
Three more chartered flights are expected to fly out of India in the coming days to bring back hundreds of Australians stranded in India. A group of expats and aviation companies have privately organised these flights amid India’s coronavirus lockdown.
-ਭਾਰਤ ਵਿੱਚੋਂ ਆਸਟ੍ਰੇਲੀਅਨ ਲੋਕਾਂ ਨੂੰ ਵਾਪਿਸ ਲਿਆਉਣ ਲਈ ਤਿੰਨ ਹੋਰ ਹਵਾਈ ਉਡਾਣਾਂ ਦਾ ਪ੍ਰਾਈਵੇਟ ਪੱਧਰ 'ਤੇ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਭਾਰਤ ਵਿਚਲੀਆਂ ਕਰੋਨਾਵਾਇਰਸ ਪਾਬੰਦੀਆਂ ਕਰਕੇ ਮੁੜ ਦੇਸ਼ ਪਰਤਣ ਵਿਚ ਮੁਸ਼ਕਲਾਂ ਆ ਰਹੀਆਂ ਸਨ।
Presenting the major national and international news stories of today; including updates on sports, currency exchange rates and the weather forecast for tomorrow.
Presenting the major national and international news stories of today; including updates on sports, currency exchange rates and the weather forecast for tomorrow.
In our weekly roundup of the most significant goings-on in the Hindi and Punjabi film industry, we bring you the dope on what's hot and what's not.
Returning Australian travellers from India currently in mandatory quarantine at a government-funded hotel in Melbourne have criticised the food on offer, many complaining that they have been served "expired and stale food items."
ਜ਼ਿੰਦਗੀ ਦੇ ਫ਼ਲਸਫ਼ੇ ਦੀ ਇੱਕ ਵੱਖਰੀ ਬਾਤ ਪਾਓਂਦੀ ਹੈ ਨਵਜੋਤ ਨੂਰ ਦੀ ਇਹ ਪੇਸ਼ਕਾਰੀ - ਕਹਾਣੀਆਂ ਨੂੰ ਵਕਤ ਲਿਖਦਾ ਹੈ, ਕਿੱਸੇ ਘੜੀਆਂ ਦੇ ਮੁਹਤਾਜ ਹੁੰਦੇ ਨੇ.... ਕੁਦਰਤ ਦਾ ਹੀ ਤਾਂ ਰਚਿਆ ਖੇਲ ਹੈ ਸਾਰਾ, ਅਸੀਂ ਆਪਣੇ-ਆਪਣੇ ਹਿੱਸੇ ਦੇ ਪੱਤਿਆਂ ਤੇ ਫੁੱਲਾਂ ਦੀਆਂ ਬਾਤਾਂ ਪਾਉਂਦੇ ਹਾਂ ਤੇ ਇਹ ਭੁੱਲ ਜਾਂਦੇ ਹਾਂ ਕਿ ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਨੇ। ਇੱਕ ਦੂਜੇ ਲਈ ਫ਼ਿਕਰ ਦਾ ਹੋਣਾ ਜ਼ਰੂਰੀ ਹੈ, ਦਿਲਾਂ ਵਿੱਚ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ!
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners