
Sign up to save your podcasts
Or


Taking a cue from mainstream education providers, Guru Nanak Punjabi School in Sydney has now switched to online classes in a bid to stay ahead of the curve.
-ਕਰੋਨਾਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਸਿਖਿਆ ਪ੍ਰਣਾਲੀ ਨੇ ਆਨ-ਲਾਈਨ ਪੜਾਈ ਕਰਵਾਉਣ ਦੇ ਉਪਰਾਲੇ ਅਰੰਭੇ ਹਨ। ਸਰਕਾਰੀ ਸਕੂਲਾਂ ਦੇ ਮਕਾਬਲੇ ਭਾਈਚਾਰਕ ਸਕੂਲਾਂ ਕੋਲ ਸਾਧਨਾਂ ਅਤੇ ਮਾਲੀ ਮਦਦ ਦੀ ਘਾਟ ਹੁੰਦੀ ਹੈ। ਪਰ ਫੇਰ ਵੀ ਉੱਦਮੀਆਂ ਵਲੋਂ ਅਰੰਭੇ ਉਪਰਾਲਿਆਂ ਸਦਕਾ ਮਾਂ-ਬੋਲੀ ਪੰਜਾਬੀ ਨੂੰ ਵੀ ਆਨ-ਲਾਈਨ ਪੜਾਉਣ ਦੇ ਯਤਨ ਕੀਤੇ ਜਾ ਰਹੇ ਹਨ।
The family of an Indian international student who was found dead in Melbourne last week wants to know more about the circumstances leading to his death. They have demanded a full-scale investigation after the police said his death is "not being treated as suspicious".
-ਪਿਛਲੇ ਹਫਤੇ ਮੈਲਬੌਰਨ ਦੇ ਹੋਪਰਜ਼ ਕ੍ਰੋਸਿੰਗ ਇਲਾਕੇ ਵਿੱਚ ਮ੍ਰਿਤਕ ਪਾਏ ਗਏ 22-ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਜਗਰੂਪ ਸਿੰਘ ਦਾ ਪਰਿਵਾਰ ਉਸਦੀ ਮੌਤ ਪਿਛਲੇ ਕਾਰਨਾਂ ਦੀ ਉੱਚ-ਪੱਧਰੀ ਤਫਤੀਸ਼ ਚਾਹੁੰਦਾ ਹੈ। ਵਿਕਟੋਰੀਆ ਪੁਲਿਸ ਵੱਲੋਂ ਉਸਦੀ ਮੌਤ ਨੂੰ "ਸ਼ੱਕੀ" ਨਹੀਂ ਮੰਨਿਆ ਜਾ ਰਿਹਾ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ...
Presenting the major national and international news stories of today; including updates on sports, currency exchange rates and the weather forecast for tomorrow.
“Immigrants from India have made a terrific contribution to Australia’s success,” says Acting Immigration Minister Alan Tudge in an exclusive interview with SBS, but says he also acknowledges that it's a matter of "greater uncertainty" for those Indian nationals who are anxious to return home.
ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਦੇ ਕੇਸਾਂ ਨੂੰ ਲੱਭਣ ਲਈ ਤਿਆਰ ਕੀਤੀ ਗਈ ਇੱਕ ਨਵੀਂ ਐਪ ਨੂੰ ਤਕਰੀਬਨ 1 ਮਿਲਿਅਨ ਆਸਟ੍ਰੇਲੀਆਈ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ।। ਡਾਕਰਟਰਾਂ, ਨਰਸਾਂ, ਵਪਾਰਾਂ ਅਤੇ ਵਿੱਤੀ ਸਮੂਹਾਂ ਨੇ ਇਸ ਸਵੈ-ਇਛੱਕ ਐਪ ਦਾ ਸਮਰਥਨ ਕੀਤਾ ਹੈ ਜੋ ਕਿ ਅਜੇ ਬੀਤੇ ਐਤਵਾਰ ਨੂੰ ਸ਼ੁਰੂ ਕੀਤੀ ਗਈ ਹੈ।
ਬੁੱਧਵਾਰ ਸ਼ਾਮ ਮੈਲਬੌਰਨ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਚਾਰ ਪੁਲਿਸਕਰਮੀਆਂ ਦੇ ਮਰਨ ਪਿੱਛੋਂ ਪੁਲਿਸ ਵੱਲੋਂ ਹਾਦਸਾਗ੍ਰਸਤ ਟਰੱਕ ਦੇ 47-ਸਾਲਾ ਡਰਾਈਵਰ ਮੋਹਿੰਦਰ ਸਿੰਘ ਬਾਜਵਾ ਉੱਤੇ ਦੋਸ਼ ਆਇਦ ਕੀਤੇ ਗਏ ਹਨ। ਕਰੈਨਬਰਨ ਇਲਾਕੇ ਦੇ ਰਹਿਣ ਵਾਲ਼ੇ ਇਸ ਡਰਾਈਵਰ ਨੂੰ ਇਸ ਸਿਲਸਿਲੇ ਵਿੱਚ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।
The 47-year-old truck driver, Mohinder Singh Bajwa allegedly involved in the horror crash on the Eastern Freeway in Melbourne last week faced court earlier today.
Sepoy Nanak Singh of the 1/69th Punjabis is one of the few Indian veterans of the Gallipoli campaign. His war memories are still remembered by his descendants living in Perth, WA.
ਆਸਟ੍ਰੇਲੀਆ ਦੇ ਲੋਕਾਂ ਵਲੋਂ ਐਨਜ਼ੈਕ ਦੀ ਮਹਾਨਤਾ ਨੂੰ ਯਾਦ ਕਰਦਿਆਂ ਇਸ ਨਾਲ ਜੁੜੇ ਨਾਇਕਾਂ ਨੂੰ ਹਰ ਸਾਲ 25 ਅਪ੍ਰੈਲ ਵਾਲੇ ਦਿਨ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ।
Presenting the major national and international news stories of today; including updates on sports, currency exchange rates and the weather forecast for tomorrow.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners