
Sign up to save your podcasts
Or


An Indian-origin man was reportedly driving the truck which hit into police cars killing two senior constables and two constables on Melbourne’s busy Eastern Freeway on Wednesday.
-ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਕਿਊ ਇਲਾਕੇ ਨੇੜੇ ਫ੍ਰੀਵੇ ਉੱਤੇ ਹੋਏ ਇੱਕ ਹਾਦਸੇ ਵਿੱਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਮੀਡਿਆ ਰਿਪੋਰਟਾਂ ਮੁਤਾਬਿਕ ਦੁਰਘਟਨਾ ਉਸ ਵੇਲ਼ੇ ਹੋਈ ਜਦੋਂ ਇੱਕ ਸੇਮੀਟਰੈਲੇਰ ਟਰੱਕ ਜਿਸਨੂੰ ਇੱਕ ਪੰਜਾਬੀ ਡਰਾਈਵਰ ਚਲਾ ਰਿਹਾ ਸੀ, ਮੁੱਖ ਸੜਕ ਤੋਂ ਹਟਕੇ ਅਪਾਤਕਲੀਨ ਲਾਈਨ ਵਿੱਚ ਚਲਿਆ ਗਿਆ। ਟਰੱਕ ਦੁਆਰਾ ਓਥੇ ਖੜ੍ਹੀਆਂ ਵਿੱਚ ਟੱਕਰ ਮਾਰੀ ਗਈ ਅਤੇ ਇਹ ਦੁਰਘਟਨਾ ਓਥੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਮੌਤ ਦਾ ਕਾਰਨ ਬਣੀ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ।
ਜੇ ਤੁਸੀਂ 1 ਜੂਲਾਈ ਤੋਂ 30 ਜੂਨ ਤੱਕ ਆਮਦਨ ਪ੍ਰਾਪਤ ਕੀਤੀ ਹੈ ਤਾਂ ਤੁਹਾਨੂੰ 31 ਅਕਤੂਬਰ ਤੱਕ ਟੈਕਸ ਰਿਟਰਨ ਭਰਨ ਦੀ ਜਰੂਰਤ ਹੋਵੇਗੀ। ਕੁੱਝ ਨੁੱਕਤਿਆਂ ਨੂੰ ਅਮਲ ਵਿੱਚ ਲਿਆਉਂਦੇ ਹੋਏ ਤੁਸੀਂ ਇਸ ਵਿੱਤੀ ਸਾਲ ਦੌਰਾਨ ਟੈਕਸ ਰਿਫੰਡ ਦਾ ਦਾਅਵਾ ਕਰਦੇ ਹੋਏ ਆਪਣੇ ਟੈਕਸ ਨੂੰ ਕੁੱਝ ਘਟਾ ਸਕਦੇ ਹੋ।
Presenting the major national and international news stories of today; including updates on sports, currency exchange rates and the weather forecast for tomorrow.
ਅੱਜ ਗੱਲ ਕਰਦੇ ਹਾਂ ਪੰਜਾਬ ਦੀਆਂ ਉਨ੍ਹਾਂ ਖੇਡਾਂ ਦੀ ਜਿਨ੍ਹਾਂ ਦੀਆਂ ਕੀ ਰੀਸਾਂ! ਇਹੋ ਜਹੀਆਂ ਖੇਡਾਂ, ਜਿਨ੍ਹਾਂ ਲਈ ਕੋਈ ਸਮਾਨ ਖਰੀਦਣ ਦੀ ਲੋੜ ਨਹੀਂ। ਗੱਲ ਕਰਾਂਗੇ ਉਨ੍ਹਾਂ ਧੁੰਦਲੀਆਂ ਯਾਦਾਂ ਦੀ ਜਿਨ੍ਹਾਂ ਦਾ ਅਸਰ ਸਾਰੀ ਉਮਰ ਸਾਡੇ ਉੱਤੇ ਰਹਿੰਦਾ ਹੈ। ਬੜਾ ਮਸ਼ਹੂਰ ਅਖਾਣ ਹੈ ਕਿ ਖੇਡਾਂ ਤੇ ਮਾਵਾਂ ਮੁੱਕਣ ਤੇ ਹੀ ਚੇਤੇ ਆਉਂਦੀਆਂ ਨੇ!
In this bulletin - Four police officers killed in Eastern Freeway crash in Melbourne; Health officials expect widespread testing will help to curb the spread of coronavirus in Australia; and, a Chinese Australian man shares his fears of another racist attack after damage at his Melbourne home.
A large number of volunteers are providing free food to the needy during the coronavirus outbreak. But they feel many people are taking advantage of their free services based on their greed and not their need.
Punjab Chief Minister Captain Amarinder Singh said nearly 1.4 lakh non-resident Indians (NRIs) entered the state, most of whom were contacted, screened and quarantined in designated facilities and their homes, as part of state’s efforts to contain the coronavirus (COVID-19).
ਸੰਸਾਰ ਭਰ ਦੀਆਂ 88% ਦੇ ਕਰੀਬ ਸੰਸਥਾਵਾਂ ਦੇ ਨਾਲ ਚਲਦੇ ਹੋਏ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਵੀ ਆਪਣੇ ਕੰਮ ਕਰਨ ਦੇ ਤਰੀਕੇ ਬਦਲਣ ਲਈ ਮਜ਼ਬੂਰ ਹੋਣਾ ਪਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਘਰਾਂ ਤੋਂ ਕੰਮ ਕਰਨ ਵਾਲੀ ਕੀਤੀ ਇਹ ਤਬਦੀਲੀ, ਰੁਜ਼ਗਾਰਾਂ ਅਤੇ ਕਰਮਚਾਰੀਆਂ, ਦੋਹਾਂ ਦੇ ਹੀ ਹਿੱਤ ਵਿੱਚ ਹੈ।
Presenting the major national and international news stories of today; including updates on sports, currency exchange rates and the weather forecast for tomorrow.
ਪੈਨਸ਼ਨ ਲੈਣ ਵਾਲੇ ਮਾਪਿਆਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਦੇ ਹਾਲ ਕਿ ਹੋ ਸਕਦੇ ਨੇ?
-ਜਾਣੋ: ਆਸਟ੍ਰੇਲੀਆ ਵਿਚ ਵਿਜ਼ਿਟਰ ਵੀਜ਼ਾ ਤੇ ਆਏ ਮਾਪੇ ਆਪਣੀ ਪੈਨਸ਼ਨ ਜਾਰੀ ਰੱਖਣ ਲਈ ਲਾਇਫ ਸਰਟੀਫਿਕੇਟ ਕਿਵੇਂ ਜਮਾ ਕਰਵਾ ਸਕਦੇ ਨੇ?
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners