Sign up to save your podcasts
Or

“The root cause of sleeplessness among children in our community is that culturally, we make our children sleep with us in our bed. In fact, children are made to sleep in between the two parents, which actually isn’t good for the child,” says Melbourne paediatrician Raj Khillan.
ਸੱਤ ਸਮੁੰਦਰ ਪਾਰ ਬੈਠਿਆ ਜਦ ਵੀ ਅਸੀਂ ਆਪਣੀ ਰੂਹ ਇੱਕ ਕਰ ਕੁੱਝ ਸੋਚਦੇ ਹਾਂ ਤਾਂ ਸਭ ਤੋਂ ਪਹਿਲਾ ਖਿਆਲ ਮਾਂ ਦਾ ਆਉਦਾ ਹੈ। ਜ਼ਿੰਦਗੀ ਦੀਆ ਪਰਤਾ ਫਰੋਲਦਿਆ, ਮਨ ਮਰਜ਼ੀ ਦਾ ਰੰਗ ਲੱਭਦਿਆਂ, ਮਾਂ ਦੇ ਮੋਹ ਦਾ ਰੰਗ ਸਭ ਤੋਂ ਗੂੜਾ ਹੋ ਨਿਬੜਦਾ ਹੈ। ਇਹ ਰਿਸ਼ਤਾ ਆਸਾਂ, ਉਮੀਦਾਂ, ਸੁਪਨਿਆਂ ਤੇ ਰਹੱਸਮਈ ਬੁਝਾਰਤਾਂ ਦਾ ਰਿਸ਼ਤਾ ਹੈ।
Australian Sikh Association saved $5000 by scrapping fireworks for the 550th birth anniversary of Guru Nanak Dev Ji and raised a further $25,000 to help the communities affected by NSW bush fires.
-ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਆਤਿਸ਼ਬਾਜ਼ੀ ਨਾ ਚਲਾ ਕੇ $5,000 ਦੀ ਬੱਚਤ ਕੀਤੀ, ਅਤੇ ਨਾਲ ਹੀ ਇੱਕ ਹੋਰ ਉਪਰਾਲੇ ਦੁਆਰਾ ਨਿਊ ਸਾਊਥ ਵੇਲਜ਼ ਦੇ ਬੁੱਸ਼ਫਾਇਰ ਪੀੜਤਾਂ ਦੀ ਮਦਦ ਲਈ ਤਕਰੀਬਨ $25,000 ਹੋਰ ਵੀ ਇਕੱਠੇ ਕੀਤੇ।
You can only water your garden before 10am or after 4pm and only with a watering can or a bucket. You can only wash your car with a bucket or at a commercial car wash, not with your hose. You can top up your pool for 15 minutes so you maintain the water level above your skimmer box line.
-ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡੀਜ਼ ਬੇਰੇਜਿਕਲਿਅਨ ਦੇ ਕੀਤੇ ਐਲਾਨ ਮੁਤਾਬਕ ਸੂਬੇ ਵਿੱਚ ਲੈਵਲ -2 ਪਾਣੀ ਦੀਆਂ ਪਾਬੰਦੀਆਂ ਲਾਗੂ ਹੋ ਰਹੀਆਂ ਹਨ, ਕਿਉਂਕਿ ਰਾਜ ਦੇ ਡੈਮ ਦਾ ਪੱਧਰ ਚਲ ਰਹੇ ਸੋਕੇ ਕਾਰਨ ਲਗਾਤਾਰ ਘਟਦਾ ਹੀ ਜਾ ਰਿਹਾ ਹੈ।
‘When I landed in Sydney after a few days in Delhi and Agra, it was the same horrendous air pollution, in fact it was probably worse in Sydney at that time,’ says a household air pollution expert based at University of Sydney’s School of Health.
You can only water your garden before 10am or after 4pm and only with a watering can or a bucket. You can only wash your car with a bucket or at a commercial car wash, not with your hose. You can top up your pool for 15 minutes so you maintain the water level above your skimmer box line.
-ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡੀਜ਼ ਬੇਰੇਜਿਕਲਿਅਨ ਦੇ ਕੀਤੇ ਐਲਾਨ ਮੁਤਾਬਕ ਸੂਬੇ ਵਿੱਚ ਲੈਵਲ -2 ਪਾਣੀ ਦੀਆਂ ਪਾਬੰਦੀਆਂ ਲਾਗੂ ਹੋ ਰਹੀਆਂ ਹਨ, ਕਿਉਂਕਿ ਰਾਜ ਦੇ ਡੈਮ ਦਾ ਪੱਧਰ ਚਲ ਰਹੇ ਸੋਕੇ ਕਾਰਨ ਲਗਾਤਾਰ ਘਟਦਾ ਹੀ ਜਾ ਰਿਹਾ ਹੈ।
Australian Sikh Association saved $5000 by scrapping fireworks for the 550th birth anniversary of Guru Nanak Dev Ji and raised a further $25,000 to help the communities affected by NSW bush fires.
-ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਆਤਿਸ਼ਬਾਜ਼ੀ ਨਾ ਚਲਾ ਕੇ $5,000 ਦੀ ਬੱਚਤ ਕੀਤੀ, ਅਤੇ ਨਾਲ ਹੀ ਇੱਕ ਹੋਰ ਉਪਰਾਲੇ ਦੁਆਰਾ ਨਿਊ ਸਾਊਥ ਵੇਲਜ਼ ਦੇ ਬੁੱਸ਼ਫਾਇਰ ਪੀੜਤਾਂ ਦੀ ਮਦਦ ਲਈ ਤਕਰੀਬਨ $25,000 ਹੋਰ ਵੀ ਇਕੱਠੇ ਕੀਤੇ।
‘From one or two classes in 2001, the number of students who now study Punjabi from prep to Year 12 has grown exponentially in Victoria, with one centre in Hampton Park alone teaching well over 400 students,” says Harmeet Singh Sidhu, who is one of the Punjabi language coordinators for Victorian School of Languages.
-‘2001 ਵਿੱਚ ਇੱਕ ਜਾਂ ਦੋ ਕਲਾਸਾਂ ਤੋਂ ਸ਼ੁਰੂ ਕਰਕੇ ਹੁਣ 12ਵੀ ਜਮਾਤ ਤੱਕ ਪੰਜਾਬੀ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਕਟੋਰੀਆ ਭਰ ਵਿੱਚ ਤੇਜ਼ੀ ਨਾਲ ਵਧੀ ਹੈ। ਇਕੱਲਾ ਹੈਂਪਟਨ ਪਾਰਕ ਵਿਚਲਾ ਕੇਂਦਰ ਹੀ 400 ਤੋਂ ਜਿਆਦਾ ਵਿਦਿਆਰਥੀਆਂ ਨੂੰ ਪੰਜਾਬੀ ਪੜਾ ਰਿਹਾ ਹੈ’, ਕਹਿਣਾ ਹੈ ਵਿਕਟੋਰੀਅਨ ਸਕੂਲ ਆਫ ਲ਼ੈਗੂਏਜ ਦੇ ਪੰਜਾਬੀ ਕੋਆਰਡੀਨੇਟਰ, ਹਰਮੀਤ ਸਿੰਘ ਸਿੱਧੂ ਦਾ।

In what is being hailed as a proud moment for members of Punjabi community, it has been confirmed that Punjabi language will now be taught right through from kindergarten to year 10 in NSW public schools.
-ਪੰਜਾਬੀ ਭਾਈਚਾਰੇ ਦੀ ਮਾਂ ਬੋਲੀ ਪੰਜਾਬੀ ਨੂੰ ਹੁਣ ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਵਿੱਚ ਕਿੰਡਰਗਾਰਟਨ ਤੋਂ ਲੈ ਕਿ ਦਸਵੀਂ ਕਲਾਸ ਤੱਕ ਪੜਾਇਆ ਜਾ ਸਕੇਗਾ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners