Sign up to save your podcasts
Or

2019 was a big year for corporate Australia and investors alike. The Australian sharemarket hit a record high despite global trade tensions. But stealing the headlines locally, were our banks.
-ਕਾਰਪੋਰੇਟ ਆਸਟ੍ਰੇਲੀਆ ਅਤੇ ਨਿਵੇਸ਼ਕਾਂ ਲਈ ਸਾਲ 2019 ਬਹੁਤ ਹੀ ਅਹਿਮ ਸੀ - ਬੇਸ਼ਕ ਸ਼ੇਅਰ ਮਾਰਕਿਟ ਨੇ ਬਹੁਤ ਉਚਾਈਆਂ ਛੂਹੀਆਂ ਪਰ ਬੈਂਕ ਸਥਾਨਕ ਤੌਰ 'ਤੇ ਸੁਰਖੀਆਂ ਵਿੱਚ ਬਣੇ ਰਹੇ।
For the first time in India, a sportsperson has trumped Bollywood stars by raking in more money in a given year than any of the film actors. Cricketer Virat Kohli has emerged as the highest-earning celebrity of 2019 ahead of Bollywood icons Akshay Kumar and Salman Khan. Listen to this news and much more in this week’s Bollywood Gupshup…
ਦਿਨ ਚੜੇ ਤਾ ਬਦਲ ਬਣ ਜੀਈਏ, ਸਾਡਾ ਰਹੇ ਨਾ ਹੱਦ ਕਿਨਾਰਾ ।
ਰਾਤ ਪਏ ਤਾਂ ਜੂੰਗਨੂੰ ਹੋ ਜਾਈਏ, ਦਈਏ ਰੂਹਾਂ ਨੂੰ ਕੋਸਾ ਕੋਸਾ ਨਿੱਘ ਸਾਰਾ।
-ਦਿਨ ਚੜ੍ਹੇ ਤਾਂ ਬੱਦਲ ਬਣ ਜਾਈਏ , ਸਾਡਾ ਰਹੇ ਨਾ ਹੱਦ ਕਿਨਾਰਾ ।
ਰਾਤ ਪਏ ਤਾਂ ਜੂਗਨੂੰ ਹੋ ਜਾਈਏ, ਦਈਏ ਰੂਹਾਂ ਨੂੰ ਕੋਸਾ ਕੋਸਾ ਨਿੱਘ ਸਾਰਾ।

A Melbourne couple led bystanders to catch an alleged thief who they claim nearly stole their car in Melbourne’s north. The incident captured on CCTV has gone viral on social media. Police have charged a 29-year-old man in relation to this incident.
-ਮੈਲਬੌਰਨ ਦੇ ਪੰਜਾਬੀ ਪਤੀ-ਪਤਨੀ ਨੇ ਸਥਾਨਿਕ ਲੋਕਾਂ ਦੀ ਮਦਦ ਨਾਲ਼ ਇੱਕ ਵਿਅਕਤੀ ਨੂੰ ਆਪਣੀ ਕਾਰ ਚੋਰੀ ਕਰਨ ਦੇ ਕਥਿਤ ਦੋਸ਼ ਦੇ ਚਲਦਿਆਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਸੀ ਸੀ ਟੀ ਵੀ 'ਤੇ ਰਿਕਾਰਡ ਹੋਈ ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਸ ਘਟਨਾ ਦੇ ਸੰਬੰਧ ਵਿੱਚ ਇੱਕ 29-ਸਾਲਾ ਵਿਅਕਤੀ ਉੱਤੇ ਦੋਸ਼ ਆਇਦ ਕੀਤਾ ਹੈ ਜਿਸਨੂੰ ਤੁਰੰਤ ਜ਼ਮਾਨਤ ਦੇ ਦਿੱਤੀ ਗਈ। ਇਸ ਕਥਿਤ ਦੋਸ਼ੀ ਨੂੰ 11 ਮਈ, 2020 ਨੂੰ ਬ੍ਰੌਡਮੀਡੋ ਮੈਜਿਸਟ੍ਰੇਟਸ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਦਿੱਤਾ ਗਿਆ ਹੈ। ਘਟਨਾ ਸਬੰਧੀ ਜਿਆਦਾ ਜਾਣਕਾਰੀ ਲਈ ਸੁਣੋ ਜੀਪ-ਮਾਲਿਕ ਜੋਗਿੰਦਰ ਸਿੰਘ ਗਿੱਲ ਨਾਲ਼ ਇਹ ਗੱਲਬਾਤ...
2019 was a big year for corporate Australia and investors alike. The Australian sharemarket hit a record high despite global trade tensions. But stealing the headlines locally, were our banks.
-ਕਾਰਪੋਰੇਟ ਆਸਟ੍ਰੇਲੀਆ ਅਤੇ ਨਿਵੇਸ਼ਕਾਂ ਲਈ ਸਾਲ 2019 ਬਹੁਤ ਹੀ ਅਹਿਮ ਸੀ - ਬੇਸ਼ਕ ਸ਼ੇਅਰ ਮਾਰਕਿਟ ਨੇ ਬਹੁਤ ਉਚਾਈਆਂ ਛੂਹੀਆਂ ਪਰ ਬੈਂਕ ਸਥਾਨਕ ਤੌਰ 'ਤੇ ਸੁਰਖੀਆਂ ਵਿੱਚ ਬਣੇ ਰਹੇ।
A Melbourne couple led bystanders to catch an alleged thief who they claim nearly stole their car in Melbourne’s north. The incident captured on CCTV has gone viral on social media. Police have charged a 29-year-old man in relation to this incident.
-ਮੈਲਬੌਰਨ ਦੇ ਪੰਜਾਬੀ ਪਤੀ-ਪਤਨੀ ਨੇ ਸਥਾਨਿਕ ਲੋਕਾਂ ਦੀ ਮਦਦ ਨਾਲ਼ ਇੱਕ ਵਿਅਕਤੀ ਨੂੰ ਆਪਣੀ ਕਾਰ ਚੋਰੀ ਕਰਨ ਦੇ ਕਥਿਤ ਦੋਸ਼ ਦੇ ਚਲਦਿਆਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਸੀ ਸੀ ਟੀ ਵੀ 'ਤੇ ਰਿਕਾਰਡ ਹੋਈ ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਸ ਘਟਨਾ ਦੇ ਸੰਬੰਧ ਵਿੱਚ ਇੱਕ 29-ਸਾਲਾ ਵਿਅਕਤੀ ਉੱਤੇ ਦੋਸ਼ ਆਇਦ ਕੀਤਾ ਹੈ ਜਿਸਨੂੰ ਤੁਰੰਤ ਜ਼ਮਾਨਤ ਦੇ ਦਿੱਤੀ ਗਈ। ਇਸ ਕਥਿਤ ਦੋਸ਼ੀ ਨੂੰ 11 ਮਈ, 2020 ਨੂੰ ਬ੍ਰੌਡਮੀਡੋ ਮੈਜਿਸਟ੍ਰੇਟਸ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਦਿੱਤਾ ਗਿਆ ਹੈ। ਘਟਨਾ ਸਬੰਧੀ ਜਿਆਦਾ ਜਾਣਕਾਰੀ ਲਈ ਸੁਣੋ ਜੀਪ-ਮਾਲਿਕ ਜੋਗਿੰਦਰ ਸਿੰਘ ਗਿੱਲ ਨਾਲ਼ ਇਹ ਗੱਲਬਾਤ...
2019 has seen shock election results, protests against injustice and inaction and natural disasters but there are also signs of hope.
Let's look back at the stories that made headlines in 2019.
"When I started Saturday school of Punjabi in year 9, I listened to the HSC Punjabi topper’s interview on SBS Punjabi Radio. At that time, I promised to myself to top my HSC and do an interview with SBS Punjabi too. My dream has become a reality today," says Jasmeet Kaur.
ਮੈਲਬੌਰਨ ਦੇ ਕੁਝ ਸਿੱਖ ਸੇਵਾਦਾਰਾਂ ਦੀ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਸਿਫਤ ਹੋ ਰਹੀ ਹੈ। ਆਸਟ੍ਰੇਲੀਅਨ ਸਿੱਖ ਸਪੋਰਟ, ਵਿਕਟੋਰੀਅਨ ਸਿੱਖ ਸੰਗਤ ਅਤੇ ਕਰੇਗੀਬਰਨ ਗੁਰਦਵਾਰਾ ਸਾਹਿਬ ਦੇ ਸਾਂਝੇ ਉਪਰਾਲੇ ਤਹਿਤ ਤਕਰੀਬਨ 10,000 ਡਾਲਰ ਤੱਕ ਦੀ ਗਰੌਸਰੀ ਲੋੜਵੰਦਾਂ ਤੱਕ ਪਹੁੰਚਾਉਣ ਬਾਰੇ ਜਾਣਕਾਰੀ ਮਿਲੀ ਹੈ। ਹੋਰ ਜਾਣਕਾਰੀ ਲਈ, ਇੰਟਰਵਿਊ ਸੁਨਣ ਲਈ ਆਡੀਓ ਲਿੰਕ ਉੱਤੇ ਕ੍ਲਿਕ ਕਰੋ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners