Sign up to save your podcasts
Or

ਕਾਸ਼ ਕੁੱਝ ਐਸਾ ਹੋ ਜਾਵੇ ਮੰਜਿਲ ਦਾ ਪਤਾ ਹੀ ਕਿਧਰੇ ਖੋ ਜਾਵੇ !!
ਉਹ ਲਾਹਪਰਵਾਹ ਮੁਸਾਫ਼ਰ ਬਣ ਜਾਵੇ, ਮੈ ਨਾ ਮੁੱਕਦਾ ਰਸਤਾ ਹੋ ਜਾਵਾ !!
ਉਹਦੀ ਸੋਚਾਂ ਦੀ ਬਰਸਾਤ ਹੋਵੇ, ਹਰ ਲਫ਼ਜ਼ ਉਹਦਾ ਮੇਰੀ ਰੂਹ ਦੀ ਖ਼ੁਰਾਕ ਹੋਵੇ !!
ਜਿਉਣ ਜੋਗਾ ਬਾਤਾਂ ਪਾਉਂਦਾ ਰਹੇ, ਮੈ ਨਾ ਮੁੱਕਦਾ ਸਜਦਾ ਹੋ ਜਾਵਾ!!

Imtiaz Alam talks about the journey of the much-hyped people-to-people contact between India and Pakistan and how the media in both countries is doing more harm than good to the already strained relationship between the two neighbouring countries.
Here are the major national and international news stories of today including sports, currency exchange details and the weather forecast for tomorrow.
As temperatures soar this summer, many people will be trying to keep the cost of their electricity bills down.
As temperatures soar this summer, many people will be trying to keep the cost of their electricity bills down.
ਐਡੀਲੇਡ ਵਸਦੇ ਰਿਸ਼ੀ ਘੁਲਾਟੀ ਨੇ ਇੱਕ ਵਿਸ਼ੇਸ਼ ਪੇਜ ਡੀਜ਼ਾਈਨ ਕੀਤਾ ਹੈ ਜਿਸਦਾ ਮਕਸਦ ਮਾਪਿਆਂ ਤੇ ਉਹਨਾਂ ਲੋਕਾਂ ਨੂੰ ਜਹਾਜ ਦੇ ਸਫਰ ਦੌਰਾਨ ਸਹੂਲਤ ਪ੍ਰਦਾਨ ਕਰਨਾ ਹੈ ਜੋ ਅੰਗਰੇਜ਼ੀ ਵਿੱਚ ਆਪਣੀ ਲੋੜ ਬਾਰੇ ਦੱਸਣ ਤੋਂ ਅਸਮਰੱਥ ਹਨ। ਇਹ ਪੇਜ, ਫੋਟੋਆਂ, ਪੰਜਾਬੀ ਅਤੇ ਅੰਗੇਜ਼ੀ ਭਾਸ਼ਾ ਦਾ ਸੁਮੇਲ ਹੈ ਜਿਸਨੂੰ ਪ੍ਰਿੰਟ ਕਢਵਾਕੇ, ਫਲਾਈਟ ਦੌਰਾਨ ਆਪਣੇ ਨਾਲ਼ ਰੱਖਣਾ ਫਾਇਦੇਮੰਦ ਹੋ ਸਕਦਾ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਗੱਲਬਾਤ…..

As part of an international trend of Language Exchange meet-ups, a Canberra pub patrons turn this inner-city watering hole into a melting pot of multilingualism. The casual setting aims to break down cultural and language barriers.
The profound story of the martyrdom of the four sons (Chaar Sahibzade) of Shri Guru Gobind Singh has long lived in Sikh hearts. Over 1 million devotees are expected to pay obeisance during the three-day Shaheedi Sabha, which is observed as the martyrdom day of the 10th Sikh Guru Gobind Singh’s two sons who were bricked alive in Fatehgarh Sahib, Punjab.
-ਹਰ ਸਾਲ 26 ਤੋਂ 28 ਦਸੰਬਰ ਨੂੰ ਦਸਵੇਂ ਸਿੱਖ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ, ਪੰਜਾਬ ਵਿੱਚ ਸਾਲਾਨਾ ਸ਼ਹੀਦੀ ਸਭਾ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਲੱਖਾਂ ਲੋਕ ਆਪਣੀ ਅਕੀਦਤ ਅਤੇ ਸ਼ਰਧਾ ਦੇ ਫੁਲ ਭੇਂਟ ਕਰਦੇ ਹਨ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ....
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners