
Sign up to save your podcasts
Or


Minister for Multicultural Affairs in Victoria, Richard Wynne has opened the $3 million Indian Community Infrastructure Fund today. Victoria’s Indian communities can apply to upgrade and enhance their temples, community centres and other community facilities through this fund.
-ਇਹ ਫੰਡ ਵਿਕਟੋਰੀਆ ਦੇ ਸਾਰੇ ਭਾਰਤੀ ਭਾਈਚਾਰਿਆਂ ਲਈ ਖੁੱਲਾ ਹੈ ਤਾਂ ਜੋ ਉਹ ਆਪਣੇ ਧਾਰਮਿਕ ਸਥਾਨਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਭਾਈਚਾਰਕ ਸਹੂਲਤਾਂ ਨੂੰ ਅਪਗ੍ਰੇਡ ਕਰ ਸਕਣ। ਮਲਟੀਕਲਚਰਲ ਅਫੇਅਰਸ ਮੰਤਰੀ ਰਿਚਰਡ ਵਿਨ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂਦੀ ਸਰਕਾਰ 'ਪਿਛਲੀਆਂ ਚੋਣਾਂ ਦੌਰਾਨ ਪਾਰਟੀ ਵਲੋਂ ਕੀਤੇ ਹੋਏ ਵਾਅਦੇ ਨੂੰ ਪੂਰਾ ਕੀਤਾ ਹੈ।'
Primary school student Gurmannat Kaur Grewal’s artwork, which is a combination of Punjabi and Aboriginal arts has been chosen for an award by the NSW Federation of Community Language Schools. The Federation caters to 30,000 students from 250 community language schools teaching over 82 languages in New South Wales.
-ਗੁਰਮੰਨਤ ਨੇ ਪੰਜਾਬੀਆਂ ਦੀ ਸ਼ਾਨ ਦਸਤਾਰ ਅਤੇ ਹੋਰ ਸਭਿਆਚਾਰਕ ਵਸਤਾਂ ਨੂੰ ਐਬੋਰੀਜਨਲ ਭਾਈਚਾਰੇ ਨਾਲ ਮਿਲਾਂਉਂਦੇ ਹੋਏ ਬੜੀ ਹੀ ਖੂਬਸੂਰਤ ਕਲਾਕ੍ਰਿਤੀ ਬਣਾਈ, ਜਿਸ ਨੂੰ ਐਨ ਐਸ ਡਬਲਿਊ ਫੈਡਰੇਸ਼ਨ ਆਫ ਕਮਿਊਨਿਟੀ ਸਕੂਲਜ਼ ਵਲੋਂ ਪਹਿਲਾ ਸਥਾਨ ਦਿੱਤਾ ਗਿਆ ਹੈ।
'If you are aged over 66 and even if you don't receive an aged pension from Centrelink, you may still be eligible for a Seniors Health Card,' says Jyoti Aujla from the Department of Human Services. Like with aged pension eligibility, the applicant doesn't need to be an Australian citizen, and may still be able to get benefits like buying medicines at a discount.
New skilled visas require skilled migrants to live and work regionally for three years to gain access to permanent residency. Goat farmers, actors, pilots, archaeologists, homoeopaths, nurses and carpenters are all among workers eligible to come to Australia through new regional visa pathways.
-ਨਵੇਂ ਹੁਨਰਮੰਦ ਕਿੱਤੇ ਜਿਵੇਂ ਕਿਸਾਨੀ, ਅਦਾਕਾਰੀ, ਪਾਇਲਟ, ਪੁਰਤੱਤਵ-ਵਿਗਿਆਨ, ਹੋਮਿਓਪੈਥੀ, ਨਰਸਿੰਗ ਅਤੇ ਤਰਖਾਣੀ ਆਦਿ ਨੂੰ ਨਵੇਂ ਖੇਤਰੀ ਵੀਜ਼ਾ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਹੋਰ ਵੀ ਜਿਆਦਾ ਪ੍ਰਵਾਸੀ ਆਸਟ੍ਰੇਲੀਆ ਆਉਣ ਦੇ ਯੋਗ ਹੋ ਸਕਣ।
"I really do believe that the government is unfair to the community of students when they bring them here and they spend a lot of money and our economy does very well out of it, but the students don’t get pathways to residency,” said Indian Subcontinent Crisis and Support Agency chair, Kittu Randhawa.
-‘ਮੈਨੂੰ ਲਗਦਾ ਹੈ ਕਿ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਸੁਹਿਰਦ ਨਹੀਂ ਹੈ। ਬੇਸ਼ਕ ਇਹ ਵਿਦਿਆਰਥੀ ਇਸ ਮੁਲਕ ਦੀ ਵਿੱਤੀ ਹਾਲਤ ਵਿੱਚ ਠੋਸ ਯੋਗਦਾਨ ਪਾਉਂਦੇ ਹਨ, ਪਰ ਫੇਰ ਵੀ ਉਹਨਾਂ ਨੂੰ ਪੱਕਿਆਂ ਹੋਣ ਵਿੱਚ ਕੋਈ ਢੁੱਕਵਾਂ ਰਾਹ ਨਹੀਂ ਪ੍ਰਦਾਨ ਕੀਤਾ ਜਾਂਦਾ’, ਕਿਹਾ ਕਿੱਟੂ ਰੰਧਾਵਾ ਨੇ, ਜੋ ਇੰਡੀਅਨ ਸਬ-ਕੋਨਟੀਨੈਂਟ ਕਰਾਈਸਿਸ ਅਤੇ ਸੁਪੋਰਟ ਅਜੈਂਸੀ ਦੀ ਮੁਖੀ ਹੈ।
New skilled visas require skilled migrants to live and work regionally for three years to gain access to permanent residency. Goat farmers, actors, pilots, archaeologists, homoeopaths, nurses and carpenters are all among workers eligible to come to Australia through new regional visa pathways.
-ਨਵੇਂ ਹੁਨਰਮੰਦ ਕਿੱਤੇ ਜਿਵੇਂ ਕਿਸਾਨੀ, ਅਦਾਕਾਰੀ, ਪਾਇਲਟ, ਪੁਰਤੱਤਵ-ਵਿਗਿਆਨ, ਹੋਮਿਓਪੈਥੀ, ਨਰਸਿੰਗ ਅਤੇ ਤਰਖਾਣੀ ਆਦਿ ਨੂੰ ਨਵੇਂ ਖੇਤਰੀ ਵੀਜ਼ਾ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਹੋਰ ਵੀ ਜਿਆਦਾ ਪ੍ਰਵਾਸੀ ਆਸਟ੍ਰੇਲੀਆ ਆਉਣ ਦੇ ਯੋਗ ਹੋ ਸਕਣ।
Migrating to Australia is a lucrative business for those involved in organising such a move. So lucrative, in fact, that fraud is not uncommon.
As current law and practice stands, there's often little that can be done to protect the vulnerable victims of such fraud.
Turban-wearing Sikh truck drivers delivering goods to Nestle Australia say they continue to be denied entry into Nestle premises without wearing a hard-hat – something not possible over a turban. Nestle Australia has now told SBS Punjabi, ‘We appreciate that requiring people in some areas of our sites to wear a hard hat creates a difficult situation for Sikh visitors to our site, but we’re keen to find a way to accommodate them.’
-ਨੈਸਲੇ ਆਸਟ੍ਰੇਲੀਆ ਨੂੰ ਡਲਿਵਰੀਆਂ ਕਰਨ ਵਾਲੇ ਸਿੱਖ ਡਰਾਈਵਰਾਂ ਦਾ ਕਹਿਣਾ ਹੈ ਕਿ ਅਜੇ ਵੀ ਉਹਨਾਂ ਨੂੰ ਹਾਰਡ-ਹੈਟ ਪਾਏ ਬਿਨਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨੈਸਲੇ ਆਸਟ੍ਰੇਲੀਆ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਹੈ ਕਿ ਉਹ ਇਸ ਮਸਲੇ ਦਾ ਹਲ ਲਭਣ ਲਈ ਯਤਨਸ਼ੀਲ ਹੈ।
While this summer is being billed as the worst bushfire season in Australia, Queensland has been simultaneously blowing hot and cold, quite literally.
ਆਸਟ੍ਰੇਲੀਆ ਦੀ ਫਰਟਿਲਿਟੀ ਸੋਸਾਇਟੀ ਨੇ ਭਾਰਤ ਵਿਚ ਕੀਤੇ ਜਾਣ ਵਾਲੇ ਆਈ ਵੀ ਐਫ ਇਲਾਜ ਦੇ ਮਿਆਰ ਅਤੇ ਨੈਤਿਕਤਾ ਬਾਰੇ ਡੂੰਘੀ ਚਿੰਤਾ ਜਤਾਈ ਹੈ। ਭਾਰਤ ਦੀ ਇਕ ਫਰਟਿਲਿਟੀ ਸੋਸਾਇਟੀ ਦੇ ਮੁਖੀ ਵੀ ਇਸ ਨਾਲ ਸਹਿਮਤ ਹਨ, 'ਤੇ ਇਸ ਸੰਬੰਧ ਵਿਚ ਕਾਨੂੰਨ ਦੀ ਘਾਟ ਹੋਣ ਕਰਕੇ ਇਸ ਬਾਰੇ ਚਿੰਤਿਤ ਹਨ ।
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners