Sign up to save your podcasts
Or

While this summer is being billed as the worst bushfire season in Australia, Queensland has been simultaneously blowing hot and cold, quite literally.
ਆਸਟ੍ਰੇਲੀਆ ਦੀ ਫਰਟਿਲਿਟੀ ਸੋਸਾਇਟੀ ਨੇ ਭਾਰਤ ਵਿਚ ਕੀਤੇ ਜਾਣ ਵਾਲੇ ਆਈ ਵੀ ਐਫ ਇਲਾਜ ਦੇ ਮਿਆਰ ਅਤੇ ਨੈਤਿਕਤਾ ਬਾਰੇ ਡੂੰਘੀ ਚਿੰਤਾ ਜਤਾਈ ਹੈ। ਭਾਰਤ ਦੀ ਇਕ ਫਰਟਿਲਿਟੀ ਸੋਸਾਇਟੀ ਦੇ ਮੁਖੀ ਵੀ ਇਸ ਨਾਲ ਸਹਿਮਤ ਹਨ, 'ਤੇ ਇਸ ਸੰਬੰਧ ਵਿਚ ਕਾਨੂੰਨ ਦੀ ਘਾਟ ਹੋਣ ਕਰਕੇ ਇਸ ਬਾਰੇ ਚਿੰਤਿਤ ਹਨ ।
"I really do believe that the government is unfair to the community of students when they bring them here and they spend a lot of money and our economy does very well out of it, but the students don’t get pathways to residency,” said Indian Subcontinent Crisis and Support Agency chair, Kittu Randhawa.
-‘ਮੈਨੂੰ ਲਗਦਾ ਹੈ ਕਿ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਸੁਹਿਰਦ ਨਹੀਂ ਹੈ। ਬੇਸ਼ਕ ਇਹ ਵਿਦਿਆਰਥੀ ਇਸ ਮੁਲਕ ਦੀ ਵਿੱਤੀ ਹਾਲਤ ਵਿੱਚ ਠੋਸ ਯੋਗਦਾਨ ਪਾਉਂਦੇ ਹਨ, ਪਰ ਫੇਰ ਵੀ ਉਹਨਾਂ ਨੂੰ ਪੱਕਿਆਂ ਹੋਣ ਵਿੱਚ ਕੋਈ ਢੁੱਕਵਾਂ ਰਾਹ ਨਹੀਂ ਪ੍ਰਦਾਨ ਕੀਤਾ ਜਾਂਦਾ’, ਕਿਹਾ ਕਿੱਟੂ ਰੰਧਾਵਾ ਨੇ, ਜੋ ਇੰਡੀਅਨ ਸਬ-ਕੋਨਟੀਨੈਂਟ ਕਰਾਈਸਿਸ ਅਤੇ ਸੁਪੋਰਟ ਅਜੈਂਸੀ ਦੀ ਮੁਖੀ ਹੈ।
Turban-wearing Sikh truck drivers delivering goods to Nestle Australia say they continue to be denied entry into Nestle premises without wearing a hard-hat – something not possible over a turban. Nestle Australia has now told SBS Punjabi, ‘We appreciate that requiring people in some areas of our sites to wear a hard hat creates a difficult situation for Sikh visitors to our site, but we’re keen to find a way to accommodate them.’
-ਨੈਸਲੇ ਆਸਟ੍ਰੇਲੀਆ ਨੂੰ ਡਲਿਵਰੀਆਂ ਕਰਨ ਵਾਲੇ ਸਿੱਖ ਡਰਾਈਵਰਾਂ ਦਾ ਕਹਿਣਾ ਹੈ ਕਿ ਅਜੇ ਵੀ ਉਹਨਾਂ ਨੂੰ ਹਾਰਡ-ਹੈਟ ਪਾਏ ਬਿਨਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨੈਸਲੇ ਆਸਟ੍ਰੇਲੀਆ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਹੈ ਕਿ ਉਹ ਇਸ ਮਸਲੇ ਦਾ ਹਲ ਲਭਣ ਲਈ ਯਤਨਸ਼ੀਲ ਹੈ।
ਸੁਪਰੀਮ ਕੋਰਟ ਵਲੋਂ ਪੰਜਾਬ ਦੇ ਪ੍ਰਮੁੱਖ ਸਕੱਤਰ ਤੇ ਦਬਾਅ ਪਾਏ ਜਾਣ ਤੋਂ ਬਾਅਦ ਪਰਾਲੀ ਸਾੜਨ ਦੇ ਦੋਸ਼ਾਂ ਤਹਿਤ 1200 ਕਿਸਾਨਾਂ ਨੂੰ ਗਿਰਫ਼ਤਾਰਕਰ ਲਿਆ ਗਿਆ ਹੈ; ਦਿੱਲੀ ਦੀ ਹਵਾ ਵਿੱਚ ਜਨਤਾ ਸਾਹ ਕਿਵੇਂ ਲਵੇ? ਸੁਪਰੀਮ ਕੋਰਟ ਦਾ ਸਵਾਲ; ਅਤੇ ਸਿੱਖ ਕੈਦੀਆਂ ਦੀ ਰਿਹਾਈ ਅਜੇ ਵੀ ਅਟਕੀ ਹੋਈ। ਇਹਨਾਂ ਅਤੇ ਹੋਰ ਪੰਜਾਬ ਦੀਆਂ ਖਬਰਾਂ ਬਾਰੇ ਜਾਨਣ ਲਈ ਸੁਣੋ, ਪੰਜਾਬੀ ਡਾਇਰੀ।

Melbourne-based Dilpreet Kaur Taggar's show, 'Half Hour' focused on issue-based discourse concerning marginalised communities, ahead of the last Victorian elections.
-ਦਿਲਪ੍ਰੀਤ ਨੂੰ ਚੈਨਲ-31 ਦੇ ‘ਹਾਫ ਆਵਰ’ ਨਾਮੀ ਸ਼ੋਅ ਵਿਚਲੀ ਬੇਹਤਰੀਨ ਪੇਸ਼ਕਾਰੀ ਕਰਨ ਵਜੋਂ 'ਐਂਟੀਨਾ ਅਵਾਰਡ' ਨਾਲ ਸਨਮਾਨਤ ਕੀਤਾ ਗਿਆ ਹੈ।

Forty-nine-year-old Raj Kaur died of a sudden heart attack during her visit to Brisbane earlier this month.
Honey Kumar Malhan’s friends recall his caring nature and hardworking approach, especially from a phone call which was his last conversation before his death.
From the publisher's feed

10 Listeners

9 Listeners

0 Listeners

1 Listeners

0 Listeners

0 Listeners

3 Listeners

0 Listeners

1 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners

0 Listeners